ਫ਼ਿਲਮ ਫਰੈਸ਼ ਵਾਟਰ

ਫਰੈਸ਼ ਵਾਟਰ ਇੱਕ ਕੈਨੇਡੀਅਨ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਡੇਵਿਡ ਕਾਲੀਨੌਸਕਾਸ ਦੁਆਰਾ ਕੀਤਾ ਗਿਆ ਹੈ ਅਤੇ 2021 ਵਿੱਚ ਰਿਲੀਜ਼ ਹੋਈ ਹੈ। ਇਹ ਫ਼ਿਲਮ ਐਂਟੋਨੀਓ ਲੈਨਰਟ ਦਾ ਪੋਰਟਰੇਟ ਹੈ, ਬ੍ਰਾਜ਼ੀਲ ਤੋਂ ਇੱਕ ਗੇਅ ਸਰਫਰ ਜੋ ਇੱਕ ਕੈਨੇਡੀਅਨ ਸਾਥੀ ਨਾਲ ਵਿਆਹ ਕਰਨ ਤੋਂ ਬਾਅਦ ਟੋਰਾਂਟੋ ਚਲਾ ਜਾਂਦਾ ਹੈ ਅਤੇ ਸਰਫ ਦ ਗ੍ਰੇਟਸ ਸਰਫ ਸ਼ਾਪ ਦਾ ਮਾਲਕ ਬਣ ਜਾਂਦਾ ਅਤੇ ਸ਼ਹਿਰ ਦੇ ਤਾਜ਼ੇ ਪਾਣੀ ਦੇ ਸਰਫਰਾਂ ਦੇ ਸੰਪੰਨ ਉਪ-ਸਭਿਆਚਾਰ ਵਿੱਚ ਹਿੱਸਾ ਲੈਂਦਾ ਹੈ। ਉਹ ਖ਼ਰਾਬ ਮੌਸਮ ਵਿਚ ਓਨਟਾਰੀਓ ਝੀਲ ਦੀਆਂ ਉਠਦੀਆਂ ਲਹਿਰਾਂ 'ਤੇ ਸਰਫ਼ ਕਰਦਾ ਹੈ।

ਫਰੈਸ਼ ਵਾਟਰ
ਸ਼ੈਲੀਦਸਤਾਵੇਜ਼ੀ
ਨਿਰਦੇਸ਼ਕਡੇਵਿਡ ਕਾਲੀਨੌਸਕਾਸ
ਮੂਲ ਦੇਸ਼ਕੈਨੇਡਾ
ਮੂਲ ਭਾਸ਼ਾਅੰਗਰੇਜ਼ੀ
ਨਿਰਮਾਤਾ ਟੀਮ
ਸਿਨੇਮੈਟੋਗ੍ਰਾਫੀਐਂਡਰਿਊ ਕੁਰ
ਲੰਬਾਈ (ਸਮਾਂ)43 ਮਿੰਟ
Production companyਏਅਰਫੋਇਲ ਮੀਡੀਆ
ਰਿਲੀਜ਼
Original networkਕ੍ਰੇਵ ਟੀਵੀ ਚੈਨਲ
Original release
  • ਜੁਲਾਈ 5, 2021 (2021-07-05)

ਫ਼ਿਲਮ ਦਾ ਪ੍ਰੀਮੀਅਰ 5 ਜੁਲਾਈ, 2021 ਨੂੰ ਕ੍ਰੇਵ 'ਤੇ ਹੋਇਆ।

ਇਹ ਫ਼ਿਲਮ 2022 ਵਿੱਚ 10ਵੇਂ ਕੈਨੇਡੀਅਨ ਸਕ੍ਰੀਨ ਅਵਾਰਡ ਵਿੱਚ ਸਰਬੋਤਮ ਦਸਤਾਵੇਜ਼ੀ ਪ੍ਰੋਗਰਾਮ ਲਈ ਕੈਨੇਡੀਅਨ ਸਕ੍ਰੀਨ ਅਵਾਰਡ ਨਾਮਜ਼ਦ ਸੀ।

ਹਵਾਲੇ

ਬਾਹਰੀ ਲਿੰਕ

Tags:

ਓਂਟਾਰੀਓ ਝੀਲਟੋਰਾਂਟੋਬ੍ਰਾਜ਼ੀਲ

🔥 Trending searches on Wiki ਪੰਜਾਬੀ:

ਪਾਬਲੋ ਨੇਰੂਦਾਸੀ. ਕੇ. ਨਾਇਡੂਕ੍ਰਿਕਟ ਸ਼ਬਦਾਵਲੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗ਼ੁਲਾਮ ਮੁਸਤੁਫ਼ਾ ਤਬੱਸੁਮਭਾਈ ਗੁਰਦਾਸ ਦੀਆਂ ਵਾਰਾਂਸੰਯੁਕਤ ਰਾਸ਼ਟਰਸਿੱਖ ਧਰਮ ਦਾ ਇਤਿਹਾਸਪੰਜ ਤਖ਼ਤ ਸਾਹਿਬਾਨਇੰਗਲੈਂਡਸੀ. ਰਾਜਾਗੋਪਾਲਚਾਰੀਆਸਟਰੇਲੀਆਚੈਕੋਸਲਵਾਕੀਆਵਲਾਦੀਮੀਰ ਵਾਈਸੋਤਸਕੀ1989 ਦੇ ਇਨਕਲਾਬਸਵਰਕਾਗ਼ਜ਼ਵਾਕੰਸ਼ਮਨੀਕਰਣ ਸਾਹਿਬਮਹਿੰਦਰ ਸਿੰਘ ਧੋਨੀਇਨਸਾਈਕਲੋਪੀਡੀਆ ਬ੍ਰਿਟੈਨਿਕਾਅਫ਼ੀਮਕਬੱਡੀਲਾਉਸਭਾਰਤ ਦਾ ਸੰਵਿਧਾਨਭਾਰਤ ਦਾ ਇਤਿਹਾਸਪਰਗਟ ਸਿੰਘਲਾਲ ਚੰਦ ਯਮਲਾ ਜੱਟਲੋਧੀ ਵੰਸ਼ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਰਕਹਾਵਤਾਂਮਹਾਤਮਾ ਗਾਂਧੀਮੂਸਾਸ਼ਿੰਗਾਰ ਰਸਵਾਲੀਬਾਲਸਵੈ-ਜੀਵਨੀਭਾਰਤਦਿਵਾਲੀਲਿਸੋਥੋਜੰਗਗੈਰੇਨਾ ਫ੍ਰੀ ਫਾਇਰਬਿੱਗ ਬੌਸ (ਸੀਜ਼ਨ 10)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਾਸ਼ਗੁਡ ਫਰਾਈਡੇਅਕਤੂਬਰਨਾਂਵਗੁਰੂ ਨਾਨਕ ਜੀ ਗੁਰਪੁਰਬਅਜਨੋਹਾਗੁਰੂ ਹਰਿਕ੍ਰਿਸ਼ਨਕਣਕਪੋਕੀਮੌਨ ਦੇ ਪਾਤਰਜਪੁਜੀ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਸ਼ਾਹ ਹੁਸੈਨ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸ2023 ਮਾਰਾਕੇਸ਼-ਸਫੀ ਭੂਚਾਲਵਾਕਅਟਾਬਾਦ ਝੀਲਰਸ (ਕਾਵਿ ਸ਼ਾਸਤਰ)ਗੁਰੂ ਗਰੰਥ ਸਾਹਿਬ ਦੇ ਲੇਖਕ8 ਦਸੰਬਰਸਾਹਿਤਨੂਰ-ਸੁਲਤਾਨਸੂਰਜ ਮੰਡਲਓਕਲੈਂਡ, ਕੈਲੀਫੋਰਨੀਆਦਿਲਐਰੀਜ਼ੋਨਾਬੱਬੂ ਮਾਨਦੇਵਿੰਦਰ ਸਤਿਆਰਥੀਪਟਨਾਨਿਊਜ਼ੀਲੈਂਡ🡆 More