ਫ਼ਰਾਂਫ਼ੁਰਟ ਆਮ ਮਾਈਨ (ਮਾਈਨ ਉਤਲਾ ਫ਼ਰੈਂਕਫ਼ਰਟ) (/ˈfræŋkfərt/; ਜਰਮਨ ਉਚਾਰਨ: ( ਸੁਣੋ)), ਜਿਹਨੂੰ ਆਮ ਤੌਰ ਉੱਤੇ ਫ਼ਰਾਂਕਫ਼ੁਰਟ ਜਾਂ ਫ਼ਰੈਂਕਫ਼ਰਟ ਵੀ ਆਖਿਆ ਜਾਂਦਾ ਹੈ, ਜਰਮਨ ਰਾਜ ਹੈਸਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਜਰਮਨੀ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 2012 ਵਿੱਚ ਅਬਾਦੀ 704,449 ਸੀ।
ਫ਼ਰਾਂਕਫ਼ੁਰਟ Frankfurt am Main | |||
---|---|---|---|
ਸ਼ਹਿਰ | |||
Country | Germany | ||
State | ਹੈੱਸਨ | ||
Admin. region | ਡਾਰਮਸ਼ਟਾਟ | ||
District | ਸ਼ਹਿਰੀ | ||
Founded | ਪਹਿਲੀ ਸਦੀ | ||
Subdivisions | 16 ਖੇਤਰੀ ਜ਼ਿਲ੍ਹੇ (Ortsbezirke) 46 ਸ਼ਹਿਰੀ ਜ਼ਿਲ੍ਹੇ (Stadtteile) | ||
ਸਰਕਾਰ | |||
• ਲਾਟ ਮੇਅਰ | ਪੀਟਰ ਫ਼ੈਲਡਮਾਨ (SPD) | ||
• Governing parties | CDU / ਹਰਾ | ||
ਖੇਤਰ | |||
• ਸ਼ਹਿਰ | 248.31 km2 (95.87 sq mi) | ||
ਉੱਚਾਈ | 112 m (367 ft) | ||
ਆਬਾਦੀ (2011-09-30) | |||
• ਸ਼ਹਿਰ | 6,95,624 | ||
• ਘਣਤਾ | 2,800/km2 (7,300/sq mi) | ||
• ਸ਼ਹਿਰੀ | 28,95,000 | ||
• ਮੈਟਰੋ | 56,00,000 | ||
ਸਮਾਂ ਖੇਤਰ | ਯੂਟੀਸੀ+01:00 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | ||
Postal codes | 60001–60599, 65901–65936 | ||
Dialling codes | 069, 06109, 06101 | ||
ਵਾਹਨ ਰਜਿਸਟ੍ਰੇਸ਼ਨ | F | ||
ਵੈੱਬਸਾਈਟ | www.frankfurt.de |
This article uses material from the Wikipedia ਪੰਜਾਬੀ article ਫ਼ਰਾਂਕਫ਼ੁਰਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.