ਫਟਕੜੀ

ਫਟਕੜੀ ਇੱਕ ਖ਼ਾਸ ਰਸਾਇਣਕ ਯੋਗ ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ ਪੋਟਾਸ਼ੀਅਮ ਐਲਮੀਨੀਅਮ ਸਲਫ਼ੇਟ (ਪੋਟਾਸ਼ੀਅਮ ਫਟਕੜੀ) ਹੁੰਦਾ ਹੈ ਜੀਹਦਾ ਫ਼ਾਰਮੂਲਾ KAl(SO4)2·12H2O ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ ਲੂਣ ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ A2(SO4).M2(SO4)3.24H2O ਹੁੰਦਾ ਹੈ, ਜਿੱਥੇ A ਪੋਟਾਸ਼ੀਅਮ ਜਾਂ ਅਮੋਨੀਅਮ ਵਰਗਾ ਇੱਕ-ਯੋਜਕੀ ਧਨਾਇਨ ਹੈ ਅਤੇ M ਐਲਮੀਨੀਅਮ ਜਾਂ ਕਰੋਮੀਅਮ ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ। ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।

ਫਟਕੜੀ
ਫਟਕੜੀ ਦਾ ਟੋਟਾ

ਹਵਾਲੇ

Tags:

ਅਮੋਨੀਅਮਐਲਮੀਨੀਅਮਕਰੋਮੀਅਮਪਾਣੀਪੋਟਾਸ਼ੀਅਮਰਵਾਰਸਾਇਣਕ ਫ਼ਾਰਮੂਲਾਰਸਾਇਣਕ ਯੋਗਲੂਣ (ਰਸਾਇਣ ਵਿਗਿਆਨ)

🔥 Trending searches on Wiki ਪੰਜਾਬੀ:

ਸਿਹਤਦੂਰ ਸੰਚਾਰਪੰਜਾਬੀ ਕਿੱਸੇਗਿਆਨੀ ਦਿੱਤ ਸਿੰਘਫ਼ਰੀਦਕੋਟ ਸ਼ਹਿਰਮਸੰਦਬੇਬੇ ਨਾਨਕੀ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਜਾਪੁ ਸਾਹਿਬਪੰਜਾਬ ਦੀ ਰਾਜਨੀਤੀਪੰਜਾਬੀ ਲੋਕ ਖੇਡਾਂਇਤਿਹਾਸਕਿੱਸਾ ਕਾਵਿ ਦੇ ਛੰਦ ਪ੍ਰਬੰਧਨਜ਼ਮ ਹੁਸੈਨ ਸੱਯਦਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਅਹਿੱਲਿਆਜਹਾਂਗੀਰਸੱਤਿਆਗ੍ਰਹਿਉੱਚੀ ਛਾਲਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮੁੱਖ ਸਫ਼ਾਗੁਰਮੀਤ ਬਾਵਾਕਿਰਿਆ-ਵਿਸ਼ੇਸ਼ਣਹੇਮਕੁੰਟ ਸਾਹਿਬਨਾਂਵ ਵਾਕੰਸ਼ਏਡਜ਼ਭਾਈ ਵੀਰ ਸਿੰਘਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸਾਹਿਬਜ਼ਾਦਾ ਜੁਝਾਰ ਸਿੰਘਦੂਜੀ ਐਂਗਲੋ-ਸਿੱਖ ਜੰਗਸਿਰਮੌਰ ਰਾਜਜੈਸਮੀਨ ਬਾਜਵਾਭਾਰਤੀ ਪੰਜਾਬੀ ਨਾਟਕਸੁਖਪਾਲ ਸਿੰਘ ਖਹਿਰਾਸਮਾਜਗੁਲਾਬਪੰਜਾਬੀ ਕੱਪੜੇਜਨਮਸਾਖੀ ਪਰੰਪਰਾਕਾਨ੍ਹ ਸਿੰਘ ਨਾਭਾਆਲਮੀ ਤਪਸ਼ਪੂਰਨ ਭਗਤਕਾਰਕਜਰਮਨੀਹਵਾ ਪ੍ਰਦੂਸ਼ਣਪੂਰਨ ਸਿੰਘਰਾਗ ਧਨਾਸਰੀ1917ਗ਼ਦਰ ਲਹਿਰਪੰਜਾਬ , ਪੰਜਾਬੀ ਅਤੇ ਪੰਜਾਬੀਅਤਮਾਰੀ ਐਂਤੂਆਨੈਤਨਾਰੀਅਲਮਾਤਾ ਜੀਤੋਕੀਰਤਪੁਰ ਸਾਹਿਬਕਬੀਰਸ਼੍ਰੋਮਣੀ ਅਕਾਲੀ ਦਲਸੀ.ਐਸ.ਐਸਮੰਜੂ ਭਾਸ਼ਿਨੀਯੂਨਾਨਬਾਸਕਟਬਾਲਸਿੱਖਿਆਜੌਨੀ ਡੈੱਪਸੰਸਦ ਦੇ ਅੰਗਲੂਣਾ (ਕਾਵਿ-ਨਾਟਕ)ਮੱਧਕਾਲੀਨ ਪੰਜਾਬੀ ਵਾਰਤਕਸੁਰਿੰਦਰ ਕੌਰਕਾਗ਼ਜ਼ਅੰਕ ਗਣਿਤਸਲਮਾਨ ਖਾਨਨਾਟਕ (ਥੀਏਟਰ)ਲਾਗਇਨਸ਼ਿਵਾ ਜੀਅਭਿਨਵ ਬਿੰਦਰਾਆਧੁਨਿਕ ਪੰਜਾਬੀ ਕਵਿਤਾਭਾਈ ਮਰਦਾਨਾਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਲੋਕ ਬੋਲੀਆਂ🡆 More