ਪੁਸਤਕ ਸੂਚੀ

ਪੁਸਤਕ ਸੂਚੀ ਦਾ ਅਰਥ ਅੰਗਰੇਜ਼ੀ ਸ਼ਬਦ 'ਬਿਬਲੀਓਗਰਾਫ਼ੀ' ਤੋਂ ਹੈ ਜੋ ਕੀ ਇੱਕ ਵਆਪਕ ਹੈ, ਅਤੇ ਕਿਸੇ ਇੱਕ ਪਰਿਭਾਸ਼ਾ ਦੇ ਸਬੰਦ ਵਿੱਚ ਵਿਦਵਾਨਾਂ ਨੂੰ ਮਤਭੇਦ ਸੀ। 1961 ਵਿੱਚ ਪੈਰਿਸ ਵਿੱਚ ਯੂਨੈਸਕੋ ਦਾ ਸਹਿਯੋਗ ਦੇ ਨਾਲ 'ਇਫਲਾਂ ' (ਇੰਟਰਨੈਸ਼ਨਲ  ਫੈਡਰੇਸ਼ਨ ਆਫ਼ ਲਾਇਬ੍ਰੇਰੀ ਐਸੋਸੀਏਸ਼ਨ) ਨਾਲ ਕਾਨਫਰੰਸ ਹੋਈ ਸੀ। ਉਸਨੇ ਇਸ ਸ਼ਬਦ ਦੀ ਪਰਿਭਾਸ਼ਾ ਤੇ ਵੀ ਪ੍ਰਸ਼ਨ ਤੇ ਵੀ ਵਿਚਾਰ ਕੀਤਾ ਸੀ। ਪਰਿਭਾਸ਼ਾ: ਇਹ ਪ੍ਰਕਾਸ਼ਣ ਵਿੱਚ ਪੁਸਤਕ ਸੂਚੀ ਦਿਤੀ ਗਈ ਹੈ। ਇਹ ਕਿਤਾਬ ਕਿਸੇ ਇੱਕ ਵਿਸ਼ੇ ਨਾਲ ਸਬੰਦਤ ਹੋਣ, ਕਿਸੇ ਇੱਕ ਸਮੇਂ ਤੇ ਪ੍ਰਕਾਸ਼ਿਤ ਹੋਈ ਹੋਵੇ। ਇਹ ਕਿਤਾਬਾਂ ਦੇ ਸ਼ਬਦਾਂ ਨੂੰ ਭੋਤਿਕ ਪਦਾਰਥਾਂ ਦੇ ਅਧਿਐਨ ਵਿੱਚ ਅਰਥ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।        

ਪੁਸਤਕ ਸੂਚੀ
ਗ੍ਰੈਜ ਯੂਨੀਵਰਸਿਟੀ ਵਿੱਚ ਪੁਸਤਕ ਸੂਚੀ
    'ਇਫਲਾਂ' ਦੁਆਰਾ ਸਾਰੀਆਂ ਪਰਿਭਾਸ਼ਾ ਵਿੱਚ ਮੁੱਖ 3 ਅਰਥ ਮੋਜੂਦ ਕੀਤੇ ਗਏ ਹਨ।
  • (1) ਪੁਸਤਕ ਸੂਚੀ ਯਾ ਸਿਸਟੋਮੈਟਿਕ ਅਤੇ ਇਨਯੂਮੇਰੇਟਿਵ ਬੀਬਲੀਓਗਰਾਫ਼ੀ
  • (2)  ਪੁਸਤਕ ਸੂਚੀ ਜਾਂ ਅਨਾਲਿਟਿਕ ਡਿਸਕਰਿਪਟਿਵ ਅਤੇ ਟੈਕਸਟੁਅਲ ਪੁਸਤਕ ਸੂਚੀ
  • (3) ਸੁੱਚੀ ਦਾ ਭੋਤਿਕ ਪਦਾਰਥਾਂ ਦੇ ਰੂਪ ਵਿੱਚ ਅਧਿਐਨ ਯਾ ਹਿਸਟੋਰਿਕਲ  ਬੀਬਲੀਓਗਰਾਫ਼ੀ

ਪ੍ਰਕਾਰ

ਬਿਬਲੀਓਗਰਾਫ਼ੀ ਕਈ ਤਰਾਂ ਦੀ ਹੋ ਸਕਦੀ ਹੈ। ਇਸ ਦੇ ਮੁੱਖ ਰੂਪ ਇਹ ਹਨ।

ਰਾਸ਼ਟਰੀ ਪੁਸਤਕ ਸੂਚੀ ਯਾ ਬਿਬਲੀਓਗਰਾਫ਼ੀ (National bibliography)=

ਸੂਚੀਪੱਤਰ

ਵਿਸ਼ੇ ਨਾਲ ਸਬੰਦਤ ਪੁਸਤਕ ਸੂਚੀ (Subject bibliography)

ਸਾਹਿਤਕ ਨਿਰਦੇਸ਼ਿਕਾ

ਪੁਸਤਕ ਵਰਣਨ

ਹਵਾਲੇ

ਬਾਹਰੀ ਕੜੀਆਂ

Tags:

ਪੁਸਤਕ ਸੂਚੀ ਪ੍ਰਕਾਰਪੁਸਤਕ ਸੂਚੀ ਰਾਸ਼ਟਰੀ ਯਾ ਬਿਬਲੀਓਗਰਾਫ਼ੀ (National bibliography)=ਪੁਸਤਕ ਸੂਚੀ ਸੂਚੀਪੱਤਰਪੁਸਤਕ ਸੂਚੀ ਵਿਸ਼ੇ ਨਾਲ ਸਬੰਦਤ (Subject bibliography)ਪੁਸਤਕ ਸੂਚੀ ਸਾਹਿਤਕ ਨਿਰਦੇਸ਼ਿਕਾਪੁਸਤਕ ਸੂਚੀ ਪੁਸਤਕ ਵਰਣਨਪੁਸਤਕ ਸੂਚੀ ਹਵਾਲੇਪੁਸਤਕ ਸੂਚੀ ਬਾਹਰੀ ਕੜੀਆਂਪੁਸਤਕ ਸੂਚੀਅੰਗਰੇਜ਼ੀਕਿਤਾਬਪੈਰਿਸਯੂਨੈਸਕੋ

🔥 Trending searches on Wiki ਪੰਜਾਬੀ:

ਨਿੱਕੀ ਬੇਂਜ਼ਨਾਮਭਾਰਤ ਦੀ ਅਰਥ ਵਿਵਸਥਾਚੰਦਰ ਸ਼ੇਖਰ ਆਜ਼ਾਦਫ਼ੇਸਬੁੱਕਗੁਰਮੁਖੀ ਲਿਪੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮੁੱਖ ਸਫ਼ਾਵਿਅੰਜਨਸ਼ਨੀ (ਗ੍ਰਹਿ)ਉਪਮਾ ਅਲੰਕਾਰਅਰਸਤੂ ਦਾ ਅਨੁਕਰਨ ਸਿਧਾਂਤਕ੍ਰਿਸ਼ਨਗ਼ਮਾਂਬਰਨਾਲਾ ਜ਼ਿਲ੍ਹਾਮਾਰਕ ਜ਼ੁਕਰਬਰਗਸ਼ੁਤਰਾਣਾ ਵਿਧਾਨ ਸਭਾ ਹਲਕਾਵੇਸਵਾਗਮਨੀ ਦਾ ਇਤਿਹਾਸਵਾਰਤਕਦਿਲਸਰਗੇ ਬ੍ਰਿਨਸਿੰਘ ਸਭਾ ਲਹਿਰਨਰਾਇਣ ਸਿੰਘ ਲਹੁਕੇਗੁਰਬਚਨ ਸਿੰਘ ਭੁੱਲਰਭੋਤਨਾਗੁਰੂ ਅਮਰਦਾਸਸਾਧ-ਸੰਤਸੀ.ਐਸ.ਐਸਛਪਾਰ ਦਾ ਮੇਲਾਗੁਰਮਤਿ ਕਾਵਿ ਧਾਰਾਧਰਮ ਸਿੰਘ ਨਿਹੰਗ ਸਿੰਘਤਜੱਮੁਲ ਕਲੀਮਸੂਫ਼ੀ ਕਾਵਿ ਦਾ ਇਤਿਹਾਸਸੰਯੁਕਤ ਰਾਜਰਸ (ਕਾਵਿ ਸ਼ਾਸਤਰ)ਗ੍ਰਹਿਗਾਗਰਘਰਨਾਈ ਵਾਲਾਮਾਸਕੋਧਾਰਾ 370ਮਾਂ ਬੋਲੀਭੰਗਾਣੀ ਦੀ ਜੰਗਰਾਜਪਾਲ (ਭਾਰਤ)ਈਸ਼ਵਰ ਚੰਦਰ ਨੰਦਾਉਚਾਰਨ ਸਥਾਨਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਤੂੰਬੀਅੰਮ੍ਰਿਤ ਵੇਲਾਆਨੰਦਪੁਰ ਸਾਹਿਬਨਿਸ਼ਾਨ ਸਾਹਿਬਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮਝੈਲਮਿਰਜ਼ਾ ਸਾਹਿਬਾਂਵਾਕੰਸ਼ਰਤਨ ਟਾਟਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਆਰਥਿਕ ਵਿਕਾਸਸਿਮਰਨਜੀਤ ਸਿੰਘ ਮਾਨਪਰਿਵਾਰਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਪੱਤਰਕਾਰੀਪੰਜਾਬੀ ਲੋਕ ਖੇਡਾਂਸਿਰ ਦੇ ਗਹਿਣੇਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਰੁਡੋਲਫ਼ ਦੈਜ਼ਲਰਵਰਿਆਮ ਸਿੰਘ ਸੰਧੂਕਢਾਈਜਨਮਸਾਖੀ ਪਰੰਪਰਾਡਿਸਕਸ ਥਰੋਅਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਅੰਗਰੇਜ਼ੀ ਬੋਲੀਪੰਜਾਬ ਦੇ ਲੋਕ ਸਾਜ਼🡆 More