ਪੀਟ ਸੀਗਰ

ਪੀਟਰ ਪੀਟ ਸੀਗਰ (3 ਮਈ 1919 – 27 ਜਨਵਰੀ 2014) ਅਮਰੀਕਾ ਦੇ ਲੋਕ ਗਾਇਕ ਅਤੇ ਸਮਾਜਕ ਕਾਰਕੁਨ ਸਨ। ਛੇ ਦਹਕੇ ਲੰਬੇ ਆਪਣੇ ਕਰਿਅਰ ਵਿੱਚ ਉਹਨਾਂ ਨੇ 1948 ਵਿੱਚ ਬਣੇ ਸਮੂਹ ਦ ਵੀਵਰਸ ਦੇ ਰੁਕਨ ਵਜੋਂ ਪ੍ਰਸਿੱਧੀ ਖੱਟੀ। ਉਹਨਾਂ ਨੇ ਟਰਨ, ਟਰਨ, ਟਰਨ ਅਤੇ ਵਹੇਅਰ ਆਰ ਦ ਫਲਾਵਰਸ ਗਾਨ ਵਰਗੇ ਗਾਣੇ ਗਾਏ ਸਨ। 1950ਵਿਆਂ ਦੇ ਆਰੰਭ ਵਿੱਚ ਉਹਨਾਂ ਦੇ ਕੀ ਗਾਣੇ ਹਿੱਟ ਹੋਏ ਖਾਸ ਕਰ ਲੀਡ ਬੇਲੀ ਦੇ ਗੁੱਡਨਾਈਟ, ਇਰੀਨ ਦੀ ਰਿਕਾਰਡਿੰਗ, ਜੋ 13 ਹਫਤੇ ਚਾਰਟਾਂ ਤੇ ਟਾਪ ਤੇ ਰਿਹਾ। ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ, ਵਾਤਾਵਰਣ ਲਹਿਰਾਂ, ਅਤੇ ਹਾਲ ਹੀ ਵਿੱਚ ਵਾਲ ਸਟਰੀਟ ਕਬਜੇ, ਵਿੱਚ ਹਿੱਸਾ ਲੈਣ ਵਾਲੇ ਇਸ ਕਲਾਕਾਰ ਨੇ ਸੱਤ ਦਹਾਕੇ ਸਰਗਰਮ ਕਲਾਕਾਰ ਵਜੋਂ ਬਿਤਾਏ। ਖੱਬੇਪੰਥੀ ਰੁਝਾਨਾਂ ਦੇ ਕਾਰਨ 50 ਦੇ ਦਹਕੇ ਵਿੱਚ ਅਮਰੀਕੀ ਸਰਕਾਰ ਨੇ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਸੀ। ਉਹਨਾਂ ਦੇ ਗੀਤਾਂ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਸੀ ਪਰ ਸੀਗਰ ਨੇ ਅਮਰੀਕਾ ਦੇ ਕਾਲਜਾਂ ਯੂਨੀਵਰਸਿਟੀਆਂ ਦਾ ਦੌਰਾ ਕਰ ਕੇ ਆਪਣੇ ਸੁਨੇਹਾ ਉਹਨਾਂ ਤੱਕ ਪਹੁੰਚਾਇਆ।

ਪੀਟ ਸੀਗਰ
ਪੀਟ ਸੀਗਰ ਜੂਨ 2007 ਵਿੱਚ
ਪੀਟ ਸੀਗਰ ਜੂਨ 2007 ਵਿੱਚ
ਜਾਣਕਾਰੀ
ਜਨਮ ਦਾ ਨਾਮਪੀਟ ਸੀਗਰ
ਜਨਮ(1919-05-03)ਮਈ 3, 1919
ਮੈਨਹੈਟਨ, ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਮੌਤਜਨਵਰੀ 27, 2014(2014-01-27) (ਉਮਰ 94)
ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਵੰਨਗੀ(ਆਂ)ਅਮਰੀਕਨ ਲੋਕ ਸੰਗੀਤ, ਰੋਸ ਸੰਗੀਤ, ਅਮਰੀਕਾਨਾ
ਕਿੱਤਾਸੰਗੀਤ, ਗੀਤਕਾਰ, ਸਮਾਜਿਕ ਕਾਰਕੁਨ, ਟੀਵੀ ਮੇਜਬਾਨ
ਸਾਜ਼ਬੈਂਜੋ, ਗਿਟਾਰ, ਰੀਕਾਰਡਰ, ਟਿਨ ਵਿਸਲ, ਮੈਂਡੋਲਿਨ, ਪਿਆਨੋ, ਉਕੁਲੀਟ
ਸਾਲ ਸਰਗਰਮ1939–2014
ਲੇਬਲਫੋਕਵੇਜ਼, ਕੋਲੰਬੀਆ, ਸੀ ਬੀ ਐਸ, ਵੈਨਗਾਰਡ, ਸੋਨੀ ਕਿਡਜ, ਐਸ ਐਮ ਈ

ਹਵਾਲੇ

Tags:

ਅਮਰੀਕਾ

🔥 Trending searches on Wiki ਪੰਜਾਬੀ:

ਵਿਕੀਪੀਡੀਆਅਰੁਣਾਚਲ ਪ੍ਰਦੇਸ਼1911ਗੁਰਮੁਖੀ ਲਿਪੀਗੜ੍ਹਵਾਲ ਹਿਮਾਲਿਆਬਰਮੀ ਭਾਸ਼ਾਹਾਂਸੀਐਮਨੈਸਟੀ ਇੰਟਰਨੈਸ਼ਨਲਪੰਜਾਬ ਦਾ ਇਤਿਹਾਸਸਿੰਘ ਸਭਾ ਲਹਿਰਅੰਮ੍ਰਿਤਸਰ ਜ਼ਿਲ੍ਹਾਆਈਐੱਨਐੱਸ ਚਮਕ (ਕੇ95)ਇਲੈਕਟੋਰਲ ਬਾਂਡਗਲਾਪਾਗੋਸ ਦੀਪ ਸਮੂਹਸ਼ਿਵ ਕੁਮਾਰ ਬਟਾਲਵੀਆਧੁਨਿਕ ਪੰਜਾਬੀ ਵਾਰਤਕਸੰਰਚਨਾਵਾਦਸ਼ਾਹਰੁਖ਼ ਖ਼ਾਨਜਰਨੈਲ ਸਿੰਘ ਭਿੰਡਰਾਂਵਾਲੇਸਵਰ ਅਤੇ ਲਗਾਂ ਮਾਤਰਾਵਾਂ26 ਅਗਸਤਕਰਤਾਰ ਸਿੰਘ ਦੁੱਗਲਚੀਨਕਲਾਜਣਨ ਸਮਰੱਥਾਬੀਜਮੁਨਾਜਾਤ-ਏ-ਬਾਮਦਾਦੀਕੋਰੋਨਾਵਾਇਰਸਇੰਡੋਨੇਸ਼ੀਆਈ ਰੁਪੀਆਨਿਕੋਲਾਈ ਚੇਰਨੀਸ਼ੇਵਸਕੀਓਡੀਸ਼ਾਹਾਸ਼ਮ ਸ਼ਾਹਪੰਜਾਬੀ ਕਹਾਣੀਦ ਸਿਮਪਸਨਸਪੰਜਾਬੀ ਵਿਕੀਪੀਡੀਆਯੂਨੀਕੋਡਭਾਈ ਗੁਰਦਾਸਗੱਤਕਾਵਿਅੰਜਨ27 ਅਗਸਤਪੰਜਾਬ, ਭਾਰਤ15ਵਾਂ ਵਿੱਤ ਕਮਿਸ਼ਨਤਖ਼ਤ ਸ੍ਰੀ ਦਮਦਮਾ ਸਾਹਿਬਕਬੀਰਮੁੱਖ ਸਫ਼ਾਬਾਬਾ ਫ਼ਰੀਦਗੋਰਖਨਾਥਲਾਲ ਚੰਦ ਯਮਲਾ ਜੱਟਕਰਆਮਦਨ ਕਰਆਲਮੇਰੀਆ ਵੱਡਾ ਗਿਰਜਾਘਰਆਨੰਦਪੁਰ ਸਾਹਿਬਹੇਮਕੁੰਟ ਸਾਹਿਬਪੰਜਾਬਓਕਲੈਂਡ, ਕੈਲੀਫੋਰਨੀਆਪੰਜਾਬੀ ਵਾਰ ਕਾਵਿ ਦਾ ਇਤਿਹਾਸਲੰਬੜਦਾਰਭਾਰਤ ਦਾ ਰਾਸ਼ਟਰਪਤੀ29 ਮਾਰਚਪਿੱਪਲਨਿਊਯਾਰਕ ਸ਼ਹਿਰਰਸ (ਕਾਵਿ ਸ਼ਾਸਤਰ)ਅਧਿਆਪਕਵਿਆਨਾਅਯਾਨਾਕੇਰੇਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਿਆਂਸੇ ਨੌਲੇਸਜਿੰਦ ਕੌਰਯੂਕ੍ਰੇਨ ਉੱਤੇ ਰੂਸੀ ਹਮਲਾਕਣਕਖ਼ਾਲਿਸਤਾਨ ਲਹਿਰਸੰਭਲ ਲੋਕ ਸਭਾ ਹਲਕਾਅਫ਼ਰੀਕਾਐਸਟਨ ਵਿਲਾ ਫੁੱਟਬਾਲ ਕਲੱਬ🡆 More