ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਹੁਣ ਵੀ ਕਵਿਤਾ ਵਿੱਚ ਬਹੁਲਤਾ ਉਸ ਕਵਿਤਾ ਦੀ ਹੈ, ਜੋ ਨਿਰੀ ਭਾਵੁਕਤਾ ਅਤੇ ਹੇਰਵੇ ਨੂੰ ਪਿਛਾਂਹ ਛੰਡ ਆਈ। ਹੁਣ ਵੀ ਕਵਿਤਾ ਨਵੇਂ ਸਰੋਕਾਰਾਂ ਅਤੇ ਨਵੀਆਂ ਦਿਸ਼ਾਵਾਂ ਦੀ ਸੂਚਕ ਹੈ। “ਮੈਂ ਇਸ ਕਵਿਤਾ ਲਈ ‘ਪਰਵਾਸੀ’ ਜਾਂ ਅਜਿਹਾ ਰਲਦਾ ਮਿਲਦਾ ਵਿਸ਼ੇਸ਼ਣ ਨਹੀਂ ਵਰਤਿਆ।”

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰ

  1. 1. ਰਵਿੰਦਰ ਰਵੀ
  2. 2. ਜਗਜੀਤ ਬਰਾੜ
  3. 3. ਗੁਰੂਮੇਲ ਸਿੱਧੂ
  4. 4. ਅਜਮੇਰ ਰੋਡੇ
  5. 5. ਨਵਤੇਜ਼ ਭਾਰਤੀ
  6. 6. ਗੁਰਚਰਨ ਰਾਮਪੁਰੀ
  7. 7. ਅਜਾਇਬ ਕਮਲ
  8. 8. ਅਜੀਤ ਰਾਹੀਂ
  9. 9. ਕੁਲਵਿੰਦਰ ਤੇ
  10. 10. ਰਾਜਵਿੰਦਰ ਆਦਿ।

ਕੁਝ ਸ਼ਾਇਰਾਂ ਨੇ ਆਰਥਿਕ ਮਜ਼ਬੂਰੀਆਂ ਕਾਰਨ ਪਰਵਾਸ ਗ੍ਰਹਿਣ ਕੀਤਾ। ਇਹਨਾਂ ਸ਼ਾਇਰਾਂ ਵਿੱਚ ਪ੍ਰਮੁੱਖ ਸ਼ਾਇਰ ਹਨ।

ਸੁਖਵਿੰਦਰ ਕੰਬੋਜ

ਇਹ ਉਹ ਸ਼ਾਇਰ ਹਨ ਜੋ ਪਰਵਾਸ ਨੂੰ ਚਿੰਤਨੀ ਪੱਧਰ ਉਤੇ ਸਮਝਣ ਦਾ ਯਤਨ ਕਰਦੇ ਹਨ। ਸੁਖਵਿੰਦਰ ਕੰਬੋਜ਼ ਦੀ ਕਵਿਤਾ ਦਾ ਨਮੂਨਾ ਦੇਖੋ: "ਸਾਡੇ ਕੋਲ ਕੰਮ ਤਾਂ ਹਨ

ਪਰ ਜਿੰਦਗੀ ਕਿੱਥੇ ਹੈ

ਅਸੀ ਕੰਮਾਂ ਨੂੰ ਪੈਰਾਂ ਤੋਂ ਉਤਾਰ ਕੇ

ਪਿਠਾਂ ਤੇ ਲਦ ਲਿਆ ਹੈ ਸਦਰੈੱਸ ਬਣਾ ਕੇ।"

ਇਕਬਾਲ ਖਾਨ

ਇਹ ਸ਼ਾਇਰ ਕਿਸੇ ਵਕਤ ਏਧਰ ਸਰਗਰਮ ਨਕਸਲੀ ਸੀ। ਉਸਦੀ ਕਿਤਾਬ ‘ਨਾਗ ਦੀ ਮੌਤ ਤੱਕ`, ਹੈ।ਉਹਦੀ ਕਵਿਤਾ ਹੈ ਮੈਂ ਨਹੀਂ ਪਰਤਾਂਗਾ: "ਸੰਸਾਰ ਤਾਂ ਘੋਗੇ ਵਾਂਗੋ ਸਿਮਟ ਗਿਆ ਹੈ

ਧਰਤੀ ਦਾ ਗੋਲਾ ਤਾਂ ਬਸ ਗੇਂਦ ਵਾਂਗ

ਬ੍ਰਹਿਮੰਡ ਵੀ ਗੁੰਝਲਦਾ ਜਾ ਰਿਹਾ ਹੈ।"

ਅਜੀਤ ਰਾਹੀਂ

ਇਕਬਾਲ ਖਾਨ ਦੇ ਉਲਟ ਅਸਟ੍ਰੇਲੀਆ ਜਾ ਵਸੇ ਅਜੀਤ ਰਾਹੀਂ ਦੀ ਕਿਤਾਬ ਦਾ ਨਾਂ ਹੈ “ਮੈਂ ਪਰਤ ਆਵਾਂਗਾ। ਇਹ ਵਿਰਲਾਪ ਤੇ ਸੰਤਾਪ ਦੀ ਕਾਵਿ ਹੈ। “ਗੁਰਬਚਨ ਅਨੁਸਾਰ, ਹੁਣ ਵੀ ਕਵਿਤਾ ਉਹ ਕਾਵਿ ਹੈ, ਜਿਸ ਵਿੱਚ ਪਰਵਾਸ ਸਮੁੱਚੀ ਹਯਾਤੀ 'ਚ ਵਾਪਰਨ ਵਾਲੀ ਘਟਨਾ ਵਾਂਗ ਹੈ।ਇਹ ਵਿਸ਼ੇਸ਼ ਰੂਪ ਬੈਗਾਨਗੀ ਦਾ ਸਰੋਤ ਨਹੀ, ਸਗੋਂ ਮਾਨਵੀ ਸਾਹਸ ਲਈ ਚੁਣੋਤੀ ਹੈ।” ਦੀ ਕਵਿਤਾ ਦਾ ਹਵਾਲਾ ਦਿੱਤਾ ਹੈ ਜੋ ਪਰਦੇਸੀ ਬੇਗਾਨਗੀ ਦੇ ਸਨਮੁੱਖ ਹੈ। "ਜੇ ਤੁਸੀ ਇਸ ਦੇਸ ਵਿੱਚ

ਨਵੇਂ ਆਏ ਹੋਂ ਜੀ ਆਇਆ

ਤੁਹਾਨੂੰ ਸੁਪਨਾ ਜਰੂਰ ਆਵੇਗਾ

ਪਿੱਛੇ ਰਹੇ ਪਿੰਡ ਦਾ,"

ਵਰਿੰਦਰ ਪਰਹਾਰ

2002 ਵਿੱਚ ਸਾਊਥੈਂਪਟਨ ਰਹਿੰਦੇ ਵਰਿੰਦਰ ਪਰਹਾਰ ਦਾ ਕਾਵਿ ਸੰਗ੍ਰਹਿ ਕੁਦਰ ਆਇਆ। ਪਹਿਲੇ ਵਰਕੇ ਉੱਤੇ ਲਿਖਿਆ ਸੀ: ਇਸ ਕਾਵਿ-ਕਿਤਾਬ ਵਿੱਚ, ਮੈਂਨੂੰ ਆਪਣੀ ਗੱਲ ਆਖਣ ਲਈ, ਚਿਰਾਂ ਤੋਂ ਭੁੱਲੀ ਹੋਈ ਭਾਸ਼ਾ ਫੇਰ ਤੋ ਸਿੱਖ ਵੀ ਪਈ ਹੈ ਤੇ ਮੇਰੀ ਇਸ ਗੱਲ ਨੂੰ ਸਮਝਣ ਲਈ ਤੁਹਾਨੂੰ ਸਿੱਖੀ ਹੋਈ ਭਾਸ਼ਾ ਕੁਝ ਚਿਰ ਲਈ ਭੁਲਾਉਣੀ ਪਵੇਗੀ।

ਪਰਦੇਸਾਂ ਵਿੱਚ ਬੈਠੇ ਸ਼ਾਇਰਾਂ ਦੀ ਪ੍ਰਤੀਨਿਧ ਚਿੰਤਨੀ, ਜਿੰਦਗੀ ਵਿੱਚੋਂ ‘ਸੁਖਵਿੰਦਰ’ ਅਤੇ ‘ਸੁਖਪਾਲ’ ਦਾ ਨਾਂ ਵੀ ਆਉਂਦਾ ਹੈ। ਇਹ ਹੁਣ ਵੀ ਕਵਿਤਾ ਦਾ ਫਿਨਾਮਿਨਾ ਹੈ, ਜੋ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਸਾਰੇ ਪੰਜਾਬੀ ਸ਼ਾਇਰ ਲਿਖ ਰਹੇ ਹਨ।

ਹਵਾਲੇ

Tags:

ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ ਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ ਹਵਾਲੇਪਰਦੇਸਾਂ ਵਿੱਚ ਰਹਿੰਦੇ ਪੰਜਾਬੀ ਸ਼ਾਇਰਾਂ ਦੀ ਕਵਿਤਾ

🔥 Trending searches on Wiki ਪੰਜਾਬੀ:

ਅਰਸਤੂ ਦਾ ਅਨੁਕਰਨ ਸਿਧਾਂਤਉਦਾਰਵਾਦਨਿਹੰਗ ਸਿੰਘਮਾਤਾ ਗੁਜਰੀਅਨੰਦ ਸਾਹਿਬਗਣਿਤਸੱਭਿਆਚਾਰਰਾਜਾ ਹਰੀਸ਼ ਚੰਦਰਲਾਇਬ੍ਰੇਰੀਆਨੰਦਪੁਰ ਸਾਹਿਬਬੁੱਲ੍ਹੇ ਸ਼ਾਹਪ੍ਰਗਤੀਵਾਦਮਨੁੱਖੀ ਦਿਮਾਗਗਿੱਦੜਬਾਹਾਜਵਾਹਰ ਲਾਲ ਨਹਿਰੂਸੈਕਸ ਅਤੇ ਜੈਂਡਰ ਵਿੱਚ ਫਰਕਬਿਰਤਾਂਤਕ ਕਵਿਤਾਦਿੱਲੀ ਸਲਤਨਤਸਿੰਧੂ ਘਾਟੀ ਸੱਭਿਅਤਾਉੱਤਰਆਧੁਨਿਕਤਾਵਾਦਕਾਲ ਗਰਲਸਾਰਾਗੜ੍ਹੀ ਦੀ ਲੜਾਈਪੂਰਨਮਾਸ਼ੀਪੁਰਾਤਨ ਜਨਮ ਸਾਖੀ ਅਤੇ ਇਤਿਹਾਸਵਾਹਿਗੁਰੂਸੁਖਬੀਰ ਸਿੰਘ ਬਾਦਲਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਲੋਕ ਸਭਾ ਹਲਕਿਆਂ ਦੀ ਸੂਚੀਬੌਧਿਕ ਸੰਪਤੀਸ਼ਸ਼ਾਂਕ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਅਰਜਨ ਢਿੱਲੋਂਦੀਪ ਸਿੱਧੂਅੰਮ੍ਰਿਤਸਰਮੀਰੀ-ਪੀਰੀਅਡਵੈਂਚਰ ਟਾਈਮਗੂਰੂ ਨਾਨਕ ਦੀ ਪਹਿਲੀ ਉਦਾਸੀਹੁਸਤਿੰਦਰਰਾਮਗੜ੍ਹੀਆ ਮਿਸਲਦਿੱਲੀਸ਼੍ਰੋਮਣੀ ਅਕਾਲੀ ਦਲਮੌਲਿਕ ਅਧਿਕਾਰਵਾਰਤਕ ਦੇ ਤੱਤਧਰਮਪਾਉਂਟਾ ਸਾਹਿਬਨਾਟ-ਸ਼ਾਸਤਰਅਲੰਕਾਰ (ਸਾਹਿਤ)ਪੰਜਾਬੀ ਬੁਝਾਰਤਾਂਪੰਜਾਬ ਲੋਕ ਸਭਾ ਚੋਣਾਂ 2024ਖ਼ਲੀਲ ਜਿਬਰਾਨਪਾਕਿਸਤਾਨੀ ਪੰਜਾਬਭਗਤ ਸਿੰਘਉਮਰਵਾਰਤਕ ਕਵਿਤਾਲਿੰਗ ਸਮਾਨਤਾਬਿਰਤਾਂਤ-ਸ਼ਾਸਤਰਜਾਤ20 ਜਨਵਰੀਵਾਲਮੀਕਭਾਰਤੀ ਰਿਜ਼ਰਵ ਬੈਂਕਗਵਰਨਰਨੰਦ ਲਾਲ ਨੂਰਪੁਰੀਸਮਾਂਮੱਧਕਾਲੀਨ ਪੰਜਾਬੀ ਵਾਰਤਕਨਿਰੰਜਣ ਤਸਨੀਮਹਵਾ ਪ੍ਰਦੂਸ਼ਣਵਿਸਾਖੀਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਘੜਾਉਰਦੂ ਗ਼ਜ਼ਲਵਿਗਿਆਨਐਸ਼ਲੇ ਬਲੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮੁਹੰਮਦ ਗ਼ੌਰੀਭਾਈ ਅਮਰੀਕ ਸਿੰਘ🡆 More