ਪਠਾਣ ਦੀ ਧੀ

ਪਠਾਣ ਦੀ ਧੀ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਦੀ ਕਹਾਣੀ ਹੈ।

'ਪਠਾਣ ਦੀ ਧੀ' ਕਹਾਣੀ ਵਿੱਚ ਲੇਖਕ ਨੇ ਆਰਥਿਕ ਤੰਗੀ ਦੇ ਸ਼ਿਕਾਰ ਪਰਿਵਾਰ ਦੀ ਗ਼ਰੀਬੀ ਦੇ ਬਾਹਰੀ ਜੀਵਨ ਵੇਰਵਿਆਂ ਦੇ ਬਿਆਨ ਤੋਂ ਪਾਰ ਜਾ ਕੇ ਇੱਕ ਮਨੋਵਿਗਿਆਨਕ ਦ੍ਰਿਸ਼ਟੀ ਨਾਲ਼ ਗ਼ਫ਼ੂਰ ਪਠਾਣ ਅਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਪੇਸ਼ ਕੀਤਾਹੈ। ਗ਼ਫ਼ੂਰ ਪਠਾਣ ਨੂੰ ਬੱਚੇ ਚੁੱਕਣ ਵਾਲਾ, ਵੱਧ ਵਿਆਜ ਲੈਣ ਵਾਲਾ ਅੜਬ ਆਦਮੀ ਸਮਝਿਆ ਜਾਂਦਾ ਹੈ। ਛੋਟੀ ਬੱਚੀ ਦੇ ਮਾਪਿਆਂ, ਲਾਂਢੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖ਼ੀਰ ਤੱਕ ਗ਼ਫ਼ੂਰ ਉਸਤਰ੍ਹਾਂ ਦਾ ਹੀ ਹੈ ਜਿਸਤਰ੍ਹਾਂ ਦਾ ਉਸਨੂੰ ਬਾਹਰੀ ਦਿੱਖ ਤੋਂ ਚਿਤਰਿਆ ਗਿਆ ਹੈ। ਪਰ ਪਾਠਕਾਂ ਨੂੰ ਗ਼ਫ਼ੂਰ ਇੱਕ ਨਿਹਾਇਤ ਸੰਵੇਦਨਸ਼ੀਲ ਵਿਅਕਤੀ ਲੱਗਣ ਲੱਗ ਪੈਦਾ ਹੈ। ਬਿਨਾਂ ਸੂਦ ਤੋਂ ਜਮਾਂਦਾਰ ਦੀ ਸਹਾਇਤਾ ਕਰਕੇ ਉਹ ਆਪਣਾ ਸੂਦ-ਖੋਰ ਹੋਣ ਦੇ ਬਿੰਬ ਨੂੰ ਤੋੜ ਦਿੰਦਾ ਹੈ ਅਤੇ ਉਸਦੇ ਅੰਦਰ ਵਾਲ਼ਾ ਕੋਮਲ ਮਨੁੱਖ ਪਾਠਕਾਂ ਅੱਗੇ ਜ਼ਾਹਰ ਹੋ ਜਾਂਦਾ ਹੈ।

Tags:

ਸੁਜਾਨ ਸਿੰਘ

🔥 Trending searches on Wiki ਪੰਜਾਬੀ:

ਪੰਜਾਬਲਾਲਾ ਲਾਜਪਤ ਰਾਏਫ਼ੇਸਬੁੱਕਸਤਲੁਜ ਦਰਿਆਅਨੰਦ ਕਾਰਜਸਵਿੰਦਰ ਸਿੰਘ ਉੱਪਲਕਬੀਰਰੇਲਗੱਡੀਭਾਈ ਗੁਰਦਾਸ ਦੀਆਂ ਵਾਰਾਂਗੁਰੂਦੁਆਰਾ ਸ਼ੀਸ਼ ਗੰਜ ਸਾਹਿਬਯਥਾਰਥਵਾਦ (ਸਾਹਿਤ)ਪੁਰਾਤਨ ਜਨਮ ਸਾਖੀ ਅਤੇ ਇਤਿਹਾਸਯੂਨੀਕੋਡਜਹਾਂਗੀਰਸਾਮਾਜਕ ਮੀਡੀਆਸਿੱਖ ਸਾਮਰਾਜਅੰਮ੍ਰਿਤਾ ਪ੍ਰੀਤਮਨਰਿੰਦਰ ਸਿੰਘ ਕਪੂਰਗੁਰਸੇਵਕ ਮਾਨਪੰਜਾਬੀ ਕਿੱਸਾ ਕਾਵਿ (1850-1950)ਭਾਰਤ ਦਾ ਉਪ ਰਾਸ਼ਟਰਪਤੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਬ੍ਰਹਿਮੰਡਸਾਰਾਗੜ੍ਹੀ ਦੀ ਲੜਾਈਅਧਿਆਪਕਜਗਜੀਤ ਸਿੰਘਪਾਚਨਡੇਂਗੂ ਬੁਖਾਰਸਿਹਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜਨੇਊ ਰੋਗਪੰਜਾਬੀ ਨਾਟਕਮਲੇਰੀਆਕਣਕਨਾਟਕ (ਥੀਏਟਰ)ਔਰੰਗਜ਼ੇਬਮਾਰਕਸਵਾਦਪੰਜਾਬੀਜਿੰਦ ਕੌਰਭਾਈ ਘਨੱਈਆਰਾਗ ਸੋਰਠਿਸਵਾਮੀ ਵਿਵੇਕਾਨੰਦ17ਵੀਂ ਲੋਕ ਸਭਾਭਾਈ ਰੂਪਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਭਾਰਤ ਵਿੱਚ ਬੁਨਿਆਦੀ ਅਧਿਕਾਰਪੰਜ ਪਿਆਰੇਪ੍ਰਦੂਸ਼ਣਮਾਤਾ ਸੁਲੱਖਣੀਜਨਤਕ ਛੁੱਟੀਪਲਾਸੀ ਦੀ ਲੜਾਈਸ਼ਬਦ ਅਲੰਕਾਰਕਰਤਾਰ ਸਿੰਘ ਸਰਾਭਾਕਾਮਾਗਾਟਾਮਾਰੂ ਬਿਰਤਾਂਤਸੁਖਵੰਤ ਕੌਰ ਮਾਨਐਸੋਸੀਏਸ਼ਨ ਫੁੱਟਬਾਲਵੈਨਸ ਡਰੱਮੰਡਗੌਤਮ ਬੁੱਧਹਸਪਤਾਲਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਪੰਜਾਬ ਦੀਆਂ ਪੇਂਡੂ ਖੇਡਾਂਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰਦੁਆਰਾਬਿਧੀ ਚੰਦਮੱਛਰਗਣਿਤਵੈਸ਼ਨਵੀ ਚੈਤਨਿਆਧੁਨੀ ਸੰਪ੍ਰਦਾਵਿਰਾਸਤਆਂਧਰਾ ਪ੍ਰਦੇਸ਼ਪਰਿਵਾਰਅਕਾਲ ਤਖ਼ਤਸੀ.ਐਸ.ਐਸ🡆 More