ਪਟੜੀ ਨੁਮਾ ਨੀਲ

Tramline Bruises ਨੂੰ ਹੀ ਪਟੜੀ ਨੁਮਾ ਨੀਲ ਕਿਹਾ ਜਾਂਦਾ ਹੈ। ਜਦੋਂ ਵੀ ਸਰੀਰ ਤੇ ਕੋਈ ਖੂੰਢੀ ਚੀਜ਼ ਐਨੇ ਕੁ ਜੋਰ ਨਾਲ ਵੱਜਦੀ ਹੈ ਕਿ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਾ ਪਵੇ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਣ ਤਾਂ ਖੂਨ ਦੇ ਰ੍ਸਾਵ ਕਰ ਕੇ ਚਮੜੀ ਤੇ ਇੱਕ ਗਹਿਰੇ ਲਾਲ ਜਾਂ ਨੀਲੇ ਰੰਗ ਦਾ ਇੱਕ ਧੱਬਾ ਜਿਹਾ ਬਣ ਜਾਂਦਾ ਹੈ ਜਿਸ ਨੂੰ ਨੀਲ ਕਹਿੰਦੇ ਹਨ। ਕਿਸੇ ਵੀ ਚੀਜ਼ ਦੇ ਜੋਰ ਨਾਲ ਜਦੋਂ ਨਸਾਂ ਫਟਦੀਆਂ ਹਨ ਤਾਂ ਖੂਨ ਦਾ ਰ੍ਸਾਵ ਸਭ ਤੋਂ ਸੌਖੇ ਪਾਸੇ ਵੱਲ ਹੁੰਦਾ ਹੈ ਅਤੇ ਲਾਗੇ ਦੇ ਕੁਝ ਹਿੱਸੇ ਤੱਕ ਫੈਲਦਾ ਹੈ। ਜਦੋਂ ਕਿਸੇ ਵੀ ਤਰ੍ਹਾਂ ਦੇ ਡੰਡੇ ਜਾਂ ਡਾਂਗ ਨਾਲ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਕਿਉਂਕਿ ਡਾਂਗ ਦਾ ਵਿਚਲਾ ਹਿੱਸਾ ਸਰੀਰ ਤੇ ਭਾਰ ਪਾਉਂਦਾ ਹੈ, ਇਸ ਲਈ ਖੂਨ ਅਕਸਰ ਦੰਦ ਦੇ ਸਤਹ ਵਾਲੇ ਪੱਸੇ ਵੱਲ ਵਗ ਜਾਂਦਾ ਹੈ ਜਿਸ ਨਾਲ ਪਟੜੀ ਵਰਗੇ ਨਿਸ਼ਾਨ ਬਣ ਜਾਂਦੇ ਹਨ ਅਤੇ ਇਨ੍ਹਾਂ ਨੂੰ ਹੀ ਪਟੜੀ ਜਿਹੇ ਨੀਲ ਕਿਹਾ ਜਾਂਦਾ ਹੈ।

ਪਟੜੀ ਨੁਮਾ ਨੀਲ
TRAM LINE CONTUSION

ਫ਼ੌਰੈਂਸਿਕ ਮਹੱਤਵਤਾ

ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਤੇ ਜਦੋਂ ਇੱਕ ਦੂਜੇ ਤੇ ਕੁੱਟ-ਮਾਰ ਦੇ ਇਲ੍ਜ਼ਾਮ ਹੋਣ ਤਾਂ ਅਜਿਹੇ ਜ਼ਖਮਾਂ ਦਾ ਮੁਆਇਨਾ ਕਰ ਕੇ ਮਾਰਨ ਦੀ ਦਿਸ਼ਾ ਅਤੇ ਵਰਤੇ ਗਏ ਹਥਿਆਰ ਦਾ ਪਤਾ ਲਗਾਇਆ ਜਾ ਸਕਦਾ ਹੈ।

Tags:

ਲਹੂ

🔥 Trending searches on Wiki ਪੰਜਾਬੀ:

ਸਾਹਿਤ ਅਤੇ ਮਨੋਵਿਗਿਆਨਲਾਭ ਸਿੰਘਪੰਜਾਬੀ ਤਿਓਹਾਰਚੰਡੀ ਦੀ ਵਾਰਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੁਠ-ਸਿਧਭਗਤ ਪੂਰਨ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਲੋਕਧਾਰਾ ਪਰੰਪਰਾ ਤੇ ਆਧੁਨਿਕਤਾਮਕਰਨਕੋਦਰਜਾਮਨੀਮਨੁੱਖਹੀਰ ਰਾਂਝਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰh1694ਫ਼ਜ਼ਲ ਸ਼ਾਹਦੂਜੀ ਸੰਸਾਰ ਜੰਗਟਰਾਂਸਫ਼ਾਰਮਰਸ (ਫ਼ਿਲਮ)ਖਿਦਰਾਣਾ ਦੀ ਲੜਾਈਮਹਾਂਸਾਗਰਹਰਪਾਲ ਸਿੰਘ ਪੰਨੂਕੋਹਿਨੂਰਸਿਹਤਸਮਾਰਟਫ਼ੋਨਅਨੁਸ਼ਕਾ ਸ਼ਰਮਾਪੰਜਾਬ ਦਾ ਇਤਿਹਾਸਲੰਬੜਦਾਰਵਿਜੈਨਗਰਸੂਰਜਲੋਕਗੀਤ20 ਜਨਵਰੀਭਾਈ ਦਇਆ ਸਿੰਘਬਾਬਾ ਬੁੱਢਾ ਜੀਗੋਤਪੰਜਾਬੀ ਅਖਾਣਸਰਬੱਤ ਦਾ ਭਲਾਰੋਸ਼ਨੀ ਮੇਲਾਵੀਅਤਨਾਮਦਿਲਸ਼ਾਦ ਅਖ਼ਤਰਸਿੰਘਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਈਸ਼ਵਰ ਚੰਦਰ ਨੰਦਾਕ਼ੁਰਆਨਜਨਮਸਾਖੀ ਅਤੇ ਸਾਖੀ ਪ੍ਰੰਪਰਾਸੁਰਿੰਦਰ ਕੌਰਗੁਰਦਿਆਲ ਸਿੰਘਕਲੀ (ਛੰਦ)ਲੂਣਾ (ਕਾਵਿ-ਨਾਟਕ)ਰੂਪਵਾਦ (ਸਾਹਿਤ)ਗੋਲਡਨ ਗੇਟ ਪੁਲਭਾਰਤ ਵਿਚ ਸਿੰਚਾਈਕੁਲਵੰਤ ਸਿੰਘ ਵਿਰਕਵਲਾਦੀਮੀਰ ਪੁਤਿਨਪੰਛੀਨਿਰਵੈਰ ਪੰਨੂਕੰਪਨੀਡਾ. ਭੁਪਿੰਦਰ ਸਿੰਘ ਖਹਿਰਾਪੁਰਤਗਾਲਵਾਹਿਗੁਰੂਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਗੁਰੂ ਹਰਿਗੋਬਿੰਦਅਨੁਪ੍ਰਾਸ ਅਲੰਕਾਰਅਰਦਾਸਨਾਟਕ (ਥੀਏਟਰ)ਕਿਰਿਆਪਾਣੀਪਤ ਦੀ ਦੂਜੀ ਲੜਾਈਜੱਸ ਬਾਜਵਾਨਾਰੀਵਾਦਅਕਬਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਮ੍ਰਿਤਾ ਪ੍ਰੀਤਮਗੁਰਦੁਆਰਾ ਬੰਗਲਾ ਸਾਹਿਬਖਡੂਰ ਸਾਹਿਬਮਨੋਵਿਗਿਆਨ🡆 More