ਪਟਿਆਲਾ ਸਕੂਲ ਫ਼ਾਰ ਦ ਬਲਾਈਂਡ

ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਨੇਤਰਹੀਣ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।

ਪਟਿਆਲਾ ਸਕੂਲ ਫ਼ਾਰ ਦ ਬਲਾਈਂਡ
ਪਤਾ
ਪਿੰਡ ਸਫ਼ੀਪੁਰ, ਪੰਜਾਬੀ ਯੂਨੀਵਰਸਿਟੀ ਦੇ ਪਿੱਛੇ

, ,
147001

ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1967
ਹਾਲਤਸਰਗਰਮ
ਵਿਦਿਆਰਥੀਆਂ ਦੀ ਗਿਣਤੀ60
ਜਮਾਤਾਂਪਹਿਲੀ–ਬਾਰਵੀਂ
Affiliationsਪੰਜਾਬ ਸਕੂਲ ਸਿੱਖਿਆ ਬੋਰਡ
ਵੈੱਬਸਾਈਟwww.patialaschool.org

ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਅਤੇ ਨਾਲ਼ ਹੀ ਕਿਤਾਬਾਂ, ਖਾਣਾ, ਵਰਦੀਆਂ ਆਦਿ, ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ। ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।

ਹੋਰ ਵੇਖੋ

ਹਵਾਲੇ

Tags:

🔥 Trending searches on Wiki ਪੰਜਾਬੀ:

ਕੈਲੀਫ਼ੋਰਨੀਆਵਹਿਮ ਭਰਮਪਪੀਹਾਆਸਟਰੇਲੀਆਪੰਜਾਬੀ ਅਧਿਆਤਮਕ ਵਾਰਾਂਪਾਕਿਸਤਾਨੀ ਪੰਜਾਬਅਜਨਬੀਕਰਨਚੋਣ ਜ਼ਾਬਤਾਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪਟਿਆਲਾਪੰਜਾਬ, ਪਾਕਿਸਤਾਨਲੋਕਾਟ(ਫਲ)ਰਾਮਗੜ੍ਹੀਆ ਮਿਸਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜਸਵੰਤ ਸਿੰਘ ਖਾਲੜਾਸਾਮਾਜਕ ਮੀਡੀਆਨਿਰਮਲ ਰਿਸ਼ੀਮੱਧਕਾਲੀਨ ਪੰਜਾਬੀ ਸਾਹਿਤਕਰਨ ਔਜਲਾਕਾਮਾਗਾਟਾਮਾਰੂ ਬਿਰਤਾਂਤਭੁਚਾਲਪਹਿਲੀ ਸੰਸਾਰ ਜੰਗਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬ (ਭਾਰਤ) ਦੀ ਜਨਸੰਖਿਆਛੰਦਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਤਰਸੇਮ ਜੱਸੜਜਨੇਊ ਰੋਗਭਾਈਚਾਰਾਪੰਜਾਬ ਦੀਆਂ ਵਿਰਾਸਤੀ ਖੇਡਾਂਮੱਧ-ਕਾਲੀਨ ਪੰਜਾਬੀ ਵਾਰਤਕਆਦਿ ਗ੍ਰੰਥਪਾਲਦੀ, ਬ੍ਰਿਟਿਸ਼ ਕੋਲੰਬੀਆਗੁਰਬਾਣੀ ਦਾ ਰਾਗ ਪ੍ਰਬੰਧਨਿਤਨੇਮਸੈਕਸ ਅਤੇ ਜੈਂਡਰ ਵਿੱਚ ਫਰਕਗੁਰਦੁਆਰਾ ਬੰਗਲਾ ਸਾਹਿਬਚਰਨ ਸਿੰਘ ਸ਼ਹੀਦਭਾਈ ਰੂਪਾਅੰਤਰਰਾਸ਼ਟਰੀ ਮਜ਼ਦੂਰ ਦਿਵਸਤੂੰ ਮੱਘਦਾ ਰਹੀਂ ਵੇ ਸੂਰਜਾਸ਼ਬਦ-ਜੋੜਰੋਮਾਂਸਵਾਦੀ ਪੰਜਾਬੀ ਕਵਿਤਾਫੁਲਕਾਰੀ1951–52 ਭਾਰਤ ਦੀਆਂ ਆਮ ਚੋਣਾਂਗੁਰੂ ਗੋਬਿੰਦ ਸਿੰਘ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਜ਼ਫ਼ਰਨਾਮਾ (ਪੱਤਰ)ਕਿਰਨ ਬੇਦੀਪ੍ਰੋਫ਼ੈਸਰ ਮੋਹਨ ਸਿੰਘਰਾਣੀ ਲਕਸ਼ਮੀਬਾਈਪ੍ਰਸ਼ਾਂਤ ਮਹਾਂਸਾਗਰਭਾਈ ਲਾਲੋਸੇਰਕਮਲ ਮੰਦਿਰਕਵਿਤਾਅਕਬਰਵੀਅਤਨਾਮਡੇਂਗੂ ਬੁਖਾਰਭਾਈ ਗੁਰਦਾਸ ਦੀਆਂ ਵਾਰਾਂਭਾਸ਼ਾਭਾਰਤ ਦੀ ਵੰਡਐਨ (ਅੰਗਰੇਜ਼ੀ ਅੱਖਰ)ਬੇਬੇ ਨਾਨਕੀਜਰਨੈਲ ਸਿੰਘ (ਕਹਾਣੀਕਾਰ)2020-2021 ਭਾਰਤੀ ਕਿਸਾਨ ਅੰਦੋਲਨਭਾਰਤੀ ਪੰਜਾਬੀ ਨਾਟਕਨਾਟ-ਸ਼ਾਸਤਰਪਿੰਡਸ਼੍ਰੀਨਿਵਾਸ ਰਾਮਾਨੁਜਨ ਆਇੰਗਰਸਿੰਧੂ ਘਾਟੀ ਸੱਭਿਅਤਾਰੂਸੋ-ਯੂਕਰੇਨੀ ਯੁੱਧਔਰਤਾਂ ਦੇ ਹੱਕ🡆 More