ਪਟਿਆਲਾ ਸਕੂਲ ਫ਼ਾਰ ਦ ਡੈੱਫ਼

ਪਟਿਆਲਾ ਸਕੂਲ ਫ਼ਾਰ ਦ ਡੈੱਫ਼ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ। ਇਹ ਸਕੂਲ ਸੁਸਾਇਟੀ ਫ਼ਾਰ ਵੈੱਲਫ਼ੇਅਰ ਆਫ਼ ਦ ਹੈਂਡੀਕੈਪਡ ਵੱਲੋਂ 1967 ਸ਼ੁਰੂ ਕੀਤਾ ਸੀ।

ਪਟਿਆਲਾ ਸਕੂਲ ਫ਼ਾਰ ਦ ਡੈੱਫ਼
ਪਤਾ
ਪਿੰਡ ਸਫ਼ੀਪੁਰ, ਪੰਜਾਬੀ ਯੂਨੀਵਰਸਿਟੀ ਦੇ ਪਿੱਛੇ

, ,
147001

ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1967
ਹਾਲਤਸਰਗਰਮ
ਵਿਦਿਆਰਥੀਆਂ ਦੀ ਗਿਣਤੀ140
ਜਮਾਤਾਂਪਹਿਲੀ–ਬਾਰਵੀਂ
Affiliationsਪੰਜਾਬ ਸਕੂਲ ਸਿੱਖਿਆ ਬੋਰਡ
ਵੈੱਬਸਾਈਟwww.patialaschool.org

ਇਸ ਸਕੂਲ ਵਿੱਚ ਪ੍ਰੀ-ਨਰਸਰੀ ਤੋਂ ਬਾਰਵੀਂ ਤੱਕ ਜਮਾਤਾਂ ਹਨ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਖਾਣਾ, ਵਰਦੀਆਂ ਆਦਿ ਮਹੱਈਆ ਕਰਵਾਉਂਦਾ ਹੈ। ਇਹ ਅਤੇ ਪਟਿਆਲਾ ਸਕੂਲ ਫ਼ਾਰ ਦ ਬਲਾਈਂਡ ਦੋਵਾਂ ਵਿੱਚ ਕੁੱਲ 200 ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ 140 ਬੋਲ਼ੇ ਅਤੇ 60 ਨੇਤਰਹੀਣ ਹਨ। ਹੋਸਟਲ ਦੀ ਸਹੂਲਤ ਨੂੰ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਵੇਲ਼ੇ 180 ਵਿਦਿਆਰਥੀ ਹੋਸਟਲ ਵਿੱਚ ਰਹਿ ਰਹੇ ਹਨ।

ਹੋਰ ਵੇਖੋ

ਹਵਾਲੇ

Tags:

🔥 Trending searches on Wiki ਪੰਜਾਬੀ:

ਵਰਚੁਅਲ ਪ੍ਰਾਈਵੇਟ ਨੈਟਵਰਕਸੱਸੀ ਪੁੰਨੂੰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮਨੋਵਿਸ਼ਲੇਸ਼ਣਵਾਦਗੋਤਸਮਾਰਟਫ਼ੋਨਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੁਰਿੰਦਰ ਕੌਰਫ਼ੇਸਬੁੱਕਸਾਉਣੀ ਦੀ ਫ਼ਸਲਦਲੀਪ ਕੌਰ ਟਿਵਾਣਾਗੱਤਕਾਸਾਕਾ ਸਰਹਿੰਦਵਾਈ (ਅੰਗਰੇਜ਼ੀ ਅੱਖਰ)ਪੀਲੀ ਟਟੀਹਰੀਗ੍ਰਹਿਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਕੰਪਿਊਟਰਰਾਗ ਸਿਰੀਪੰਜਾਬੀ ਲੋਕ ਬੋਲੀਆਂਲੋਕ ਸਾਹਿਤਮੈਰੀ ਕੋਮਬਾਬਾ ਵਜੀਦਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ ਪੁਲਿਸ (ਭਾਰਤ)ਪੜਨਾਂਵਭਗਤ ਧੰਨਾ ਜੀਸੁਖਬੀਰ ਸਿੰਘ ਬਾਦਲਬੁਖ਼ਾਰਾਸਿੱਖ ਗੁਰੂਪ੍ਰਦੂਸ਼ਣਸਵਰਗੁਰਦਾਸਪੁਰ ਜ਼ਿਲ੍ਹਾਗੋਇੰਦਵਾਲ ਸਾਹਿਬਲੈਸਬੀਅਨਤਿਤਲੀਪਵਿੱਤਰ ਪਾਪੀ (ਨਾਵਲ)ਸਿੱਖ ਸਾਮਰਾਜਸੰਤ ਅਤਰ ਸਿੰਘਬਾਬਾ ਫ਼ਰੀਦਮਹਾਂਸਾਗਰ2024 ਦੀਆਂ ਭਾਰਤੀ ਆਮ ਚੋਣਾਂਆਨੰਦਪੁਰ ਸਾਹਿਬ ਦਾ ਮਤਾਪੁਰਤਗਾਲਸ਼੍ਰੋਮਣੀ ਅਕਾਲੀ ਦਲਨਿਊਜ਼ੀਲੈਂਡਸੀੜ੍ਹਾਪੂਰਨਮਾਸ਼ੀਅਤਰ ਸਿੰਘਜੱਸ ਬਾਜਵਾਵਿਦਿਆਰਥੀਪੰਜਾਬੀ ਸੂਬਾ ਅੰਦੋਲਨਪੰਜਾਬੀ ਲੋਕਗੀਤਆਮਦਨ ਕਰਭੀਮਰਾਓ ਅੰਬੇਡਕਰਚੀਨਹਰਿਆਣਾਪੰਜਾਬ, ਭਾਰਤਧਾਲੀਵਾਲਐਲ (ਅੰਗਰੇਜ਼ੀ ਅੱਖਰ)ਗੁਰੂਦੁਆਰਾ ਸ਼ੀਸ਼ ਗੰਜ ਸਾਹਿਬਭਾਰਤ ਦਾ ਉਪ ਰਾਸ਼ਟਰਪਤੀਪਲੈਟੋ ਦਾ ਕਲਾ ਸਿਧਾਂਤਐਸ਼ਲੇ ਬਲੂਕਿੱਕਲੀਸਿੱਖਿਆਜਾਤ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਕਾਮਾਗਾਟਾਮਾਰੂ ਬਿਰਤਾਂਤਰੂਸੋ-ਯੂਕਰੇਨੀ ਯੁੱਧਸ਼ਾਹ ਮੁਹੰਮਦਬੱਬੂ ਮਾਨਕੈਨੇਡਾਰਵਾਇਤੀ ਦਵਾਈਆਂਡਾ. ਹਰਸ਼ਿੰਦਰ ਕੌਰ🡆 More