ਨੀਲਗਿਰੀ ਦੀਆਂ ਪਹਾੜੀਆਂ

ਨੀਲਗਿਰੀ ਦੀਆਂ ਪਹਾੜੀਆਂ ਨੀਲਗਿਰੀ (ਤਮਿਲ: நீலகிரி, Badaga: நீலகி: ரி ਜਾਂ ਨੀਲੇ ਪਹਾੜ) ਭਾਰਤ ਦੇ ਦੱਖਣ ਭਾਗ ਵਿੱਚ ਸਥਿਤ ਇੱਕ ਪਰਬਤਮਾਲਾ ਹੈ। ਇਹ ਪਰਬਤ ਪੱਛਮੀ ਘਾਟ ਪਰਬਤਮਾਲਾ ਲੜੀ ਦਾ ਹਿੱਸਾ ਹਨ। ਨੀਲਗਿਰੀ ਦੀਆਂ ਪਹਾੜੀਆਂ ਦਾ ਕੁੱਝ ਹਿੱਸਾ ਤਮਿਲਨਾਡੂ ਤੋਂ ਇਲਾਵਾ ਕਰਨਾਟਕ ਅਤੇ ਕੇਰਲ ਵਿੱਚ ਵੀ ਹੈ। ਇੱਥੇ ਦੀ ਸਭ ਤੋਂ ਉੱਚੀ ਸਿੱਖਰ ਡੋੱਡਾਬੇੱਟਾ ਹੈ ਜਿਸਦੀ ਕੁਲ ਉੱਚਾਈ 2637 ਮੀਟਰ ਹੈ। ਨੀਲਗਿਰੀ ਦੀਆਂ ਪਹਾੜੀਆਂ ਦੇ ਨਜ਼ਾਰੇ ਵੇਖਣਯੋਗ ਹਨ ਇਸ ਇਲਾਕੇ ਵਿੱਚ ਯਾਤਰੀ ਬਹੁਤ ਆਂਉਂਦੇ ਹਨ। ਇਹਨਾਂ ਪਹਾੜੀਆਂ ਤੇ ਚਾਹ ਦੀ ਖੇਤੀ ਵੀ ਕੀਤੀ ਜਾਂਦੀ ਹੈ।

ਨੀਲਗਿਰੀ ਦੀਆਂ ਪਹਾੜੀਆਂ
ਨੀਲਗਿਰੀ ਦੀਆਂ ਪਹਾੜੀਆਂ from Masinangudi
ਨੀਲਗਿਰੀ ਦੀਆਂ ਪਹਾੜੀਆਂ
ਨੀਲਗਿਰੀ ਦੀਆਂ ਪਹਾੜੀਆਂ
ਨੀਲਗਿਰੀ ਦੀਆਂ ਪਹਾੜੀਆਂ
ਨੀਲਗੀਰਸ ਬਾਇਓਸਫ਼ੀਅਰ ਰਿਜ਼ਰਵ ਦਾ ਨਕਸ਼ਾ, ਜਿਸ ਵਿੱਚ ਨੀਲਗੀਰੀ ਪਹਾੜੀਆਂ ਦਿਖਾਈਆਂ ਗਈਆਂ ਹਨ, ਜੋ ਕਿ ਜ਼ਿਆਦਾਤਰ ਸੰਗਠਿਤ ਸੁਰੱਖਿਅਤ ਖੇਤਰਾਂ ਦੁਆਰਾ ਢੁਕੀਆਂ ਹੋਈਆਂ ਹਨ
ਨੀਲਗਿਰੀ ਦੀਆਂ ਪਹਾੜੀਆਂ
ਇੱਕ ਟੋਡਾ ਪਰਿਵਾਰ ਅਤੇ ਉਨ੍ਹਾਂ ਦੇ ਘਰ, ਰਿਚਰਡ ਬੈਰੋਨ, 1837 ਤੋਂ, ਭਾਰਤ ਵਿੱਚ ਵੇਖੋ, ਮੁੱਖ ਤੌਰ 'ਤੇ ਨੀਲਗੇਰੀ ਪਹਾੜੀਆਂ ਦੇ ਵਿੱਚ' '
ਨੀਲਗਿਰੀ ਦੀਆਂ ਪਹਾੜੀਆਂ
ਨੀਲਗਿਰੀ ਦੀਆਂ ਪਹਾੜੀਆਂ ਵਿੱਚ ਇੱਕ ਚਾਹ ਤੋੜਦੇ

ਹਵਾਲੇ

Tags:

ਕਰਨਾਟਕਕੇਰਲਤਮਿਲਨਾਡੂ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲਾਂ ਦੀ ਸੂਚੀਪ੍ਰਯੋਗਵਾਦੀ ਪ੍ਰਵਿਰਤੀਸਤਲੁਜ ਦਰਿਆਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਸ਼ਸੱਭਿਅਤਾਖਡੂਰ ਸਾਹਿਬਭਾਰਤ ਸਰਕਾਰਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਸੰਸਕ੍ਰਿਤ ਭਾਸ਼ਾਕੈਨੇਡਾਸ਼ਰਾਬ ਦੇ ਦੁਰਉਪਯੋਗਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸੁਰ (ਭਾਸ਼ਾ ਵਿਗਿਆਨ)ਬਾਰਦੌਲੀ ਸੱਤਿਆਗ੍ਰਹਿਅਰਸਤੂ ਦਾ ਵਿਰੇਚਣ ਸਿਧਾਂਤਤਖ਼ਤ ਸ੍ਰੀ ਹਜ਼ੂਰ ਸਾਹਿਬਈਸ਼ਵਰ ਚੰਦਰ ਨੰਦਾਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਹੀਰ ਵਾਰਿਸ ਸ਼ਾਹਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕਪਾਹਸਿੱਧੂ ਮੂਸੇ ਵਾਲਾਆਰਥਿਕ ਵਿਕਾਸਸਿੱਖਆਸਾ ਦੀ ਵਾਰਪੰਜਾਬੀ ਕੱਪੜੇਸਿੱਠਣੀਆਂਆਸ਼ੂਰਾਪੰਜਾਬੀ ਮੁਹਾਵਰੇ ਅਤੇ ਅਖਾਣਕਬੀਰਪੂਰਨ ਭਗਤਚੰਡੀਗੜ੍ਹਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੁਰਚੇਤ ਚਿੱਤਰਕਾਰਨਰਿੰਦਰ ਮੋਦੀਖੋ-ਖੋਮਨੁੱਖੀ ਦਿਮਾਗਪਾਣੀਉੱਤਰ-ਸੰਰਚਨਾਵਾਦਉਸੈਨ ਬੋਲਟਚਰਨ ਦਾਸ ਸਿੱਧੂਪੰਜਾਬੀ ਲੋਕਗੀਤਨਾਵਲਗਿੱਲ (ਗੋਤ)ਤੂੜੀਪਠਾਣ ਦੀ ਧੀਹਿੰਦੀ ਭਾਸ਼ਾਭਾਰਤੀ ਜਨਤਾ ਪਾਰਟੀਪਰਿਭਾਸ਼ਾਸ਼ਮਾ ਜੈਦੀਵੋਟ ਦਾ ਹੱਕਅੱਲ੍ਹਾ ਦੇ ਨਾਮਗੁਰਪੁਰਬPortalਦਿਲਜੀਤ ਦੋਸਾਂਝਮੁਕਾਮੀ ਇਲਾਕਾ ਜਾਲਆਨੰਦਪੁਰ ਸਾਹਿਬਪੰਜਾਬ ਦੇ ਲੋਕ ਧੰਦੇਮਾਰਕਸਵਾਦੀ ਸਾਹਿਤ ਅਧਿਐਨਫੌਂਟਅਨੁਕਰਣ ਸਿਧਾਂਤਹਵਾ ਪ੍ਰਦੂਸ਼ਣਖ਼ਲੀਲ ਜਿਬਰਾਨਲੂਣਾ (ਕਾਵਿ-ਨਾਟਕ)ਪੌਦਾਰੁਤੂਰਾਜ ਗਾਇਕਵਾੜਭਗਤ ਰਵਿਦਾਸਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਪੰਜਾਬੀ ਸਾਹਿਤ ਦਾ ਇਤਿਹਾਸਡਾ. ਹਰਚਰਨ ਸਿੰਘਪ੍ਰਤੱਖਵਾਦਹੋਮ ਰੂਲ ਅੰਦੋਲਨਕਿੱਸਾ ਕਾਵਿ ਦੇ ਛੰਦ ਪ੍ਰਬੰਧ🡆 More