ਨਾਮ ਜਪੋ

ਨਾਮ ਜਪੋ ਜਾਂ ਨਾਮ ਸਿਮਰਨ ਮਤਲਵ ਗੁਰੂ ਦਾ ਨਾਮ ਜਪਨਾ ਹੈ। ਸਾਰੇ ਧਰਮਾਂ ਵਿੱਚ ਹਰੇਕ ਮਨੁੱਖ ਆਪਣੇ ਗੁਰੂ ਦਾ ਦੱਸਿਆ ਹੋਇਆ ਗੁਰੂ ਮੰਤਰ ਦਾ ਵਾਰ ਵਾਰ ਉੱਚਾਰਨ ਕਰਦਾ ਹੈ। ਹਰੇਕ ਮਨੁੱਖ ਵਿੱਚ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਉਸ ਦੀ ਸੁਧੀ ਵਾਸਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮੈਲ ਨੂੰ ਨਾਮ ਸਿਮਰਨ ਸਹਿਜੇ ਹੀ ਕੱਟ ਦਿੰਦਾ ਹੈ।

ਸਿੱਖ ਧਰਮ

ਸਿੱਖ ਧਰਮ ਵਿੱਚ ਨਾਮ ਸਿਮਰਨ ਦੀ ਬੜੀ ਮਹੱਤਤਾ ਹੈ। ਭਾਈ ਮਨੀ ਸਿੰਘ ਦੇ ਮੁਤਾਬਕ ਦਿਨੇ ਆਪਣੀ ਕਿਰਤ ਵੀ ਕਰਨ ਤੇ ਸੁਆਸ ਤਲੇ (ਅੰਦਰ) ਜਾਵੇ ਤਾਂ ਵਾਹਿ ਉੱਚਾਰਨ ਤੇ ਜਦੋਂ ਸੁਆਸ ਉੱਪਰ (ਬਾਹਰ) ਆਵੇ ਤਾਂ ਗੁਰੂ ਦਾ ਉੱਚਾਰਨ ਕਰਨ। ਨਾਮ ਤਾਂ ਸਾਡੇ ਅੰਤਹਕਰਨ ਦੀ ਮੈਲ ਲਾਹੁਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਰਸ਼ੀ ਸਾਬਣ ਬਖ਼ਸਿਆ ਹੈ।

ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।।
ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। ਗੁਰੂ ਗਰੰਥ ਸਾਹਿਬ ਅੰਗ 4

ਗੁਰੂ ਜੀ ਨੇ ਗੁਰੂ ਗਰੰਥ ਸਾਹਿਬ 'ਚ ਕਿਹਾ ਹੈ:

ਕਰ ਕਰਿ ਟਹਲ ਰਸਨਾ ਗੁਣ ਗਾਵਉ।।ਚਰਨ ਠਾਕੁਰ ਕੈ ਮਾਰਗਿ ਧਾਵਉ।।1।।
ਭਲੋ ਸਮੋ ਸਿਮਰਨ ਕੀ ਬਰੀਆ।। ਸਿਮਰਤ ਨਾਮੁ ਭੈ ਪਾਰਿ ਉਤਰੀਆ।।1।।
ਨੇਤ੍ਰ ਸੰਤਨ ਕਾ ਦਰਸਨੁ ਪੇਖੁ।। ਪ੍ਰਭ ਅਵਿਨਾਸੀ ਮਨ ਮਹਿ ਲੇਖੁ।।2।।
ਸੁਣਿ ਕੀਰਤਨੁ ਸਾਧ ਪਹਿ ਜਾਇ।। ਜਨਮ ਮਰਣ ਕੀ ਤ੍ਰਾਸ ਮਿਟਾਇ।।3।।
ਚਰਣ ਕਮਲ ਠਾਕੁਰ ਉਰਿ ਧਾਰਿ।। ਦੁਲਭ ਦੇਹ ਨਾਨਕ ਨਿਸਤਾਰਿ।।4।।51।।120।। ਗੁਰੂ ਗਰੰਥ ਸਾਹਿਬ ਅੰਗ 189-190

ਹਵਾਲੇ

Tags:

ਕਾਮਮੋਹਲੋਭਹੰਕਾਰ

🔥 Trending searches on Wiki ਪੰਜਾਬੀ:

ਵਰ ਘਰਭਗਤੀ ਲਹਿਰਅਕਾਸ਼ਕੈਨੇਡਾ ਦਿਵਸਸਿੱਖੀਕੁੱਤਾਕਿਸ਼ਨ ਸਿੰਘਜਰਗ ਦਾ ਮੇਲਾਨਿਓਲਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਜਨ ਬ੍ਰੇਯ੍ਦੇਲ ਸਟੇਡੀਅਮਧਰਮਅਜਮੇਰ ਸਿੰਘ ਔਲਖਅਮਰਿੰਦਰ ਸਿੰਘ ਰਾਜਾ ਵੜਿੰਗਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਪੰਜਾਬਪੰਜ ਤਖ਼ਤ ਸਾਹਿਬਾਨਮਾਤਾ ਸੁੰਦਰੀਸ਼ਿਵ ਕੁਮਾਰ ਬਟਾਲਵੀਮੋਬਾਈਲ ਫ਼ੋਨਵਿਸ਼ਵ ਮਲੇਰੀਆ ਦਿਵਸਅੰਮ੍ਰਿਤਪਾਲ ਸਿੰਘ ਖ਼ਾਲਸਾਕਣਕਪੰਜ ਪਿਆਰੇਫੁਲਕਾਰੀਨਰਿੰਦਰ ਮੋਦੀਕੈਨੇਡਾਅਕਾਲੀ ਫੂਲਾ ਸਿੰਘਆਸਾ ਦੀ ਵਾਰਆਯੁਰਵੇਦਸਿੱਖ ਧਰਮਗ੍ਰੰਥਗ਼ਜ਼ਲਮਹਾਤਮਾ ਗਾਂਧੀਸ਼ਰੀਂਹਚਲੂਣੇਗੋਇੰਦਵਾਲ ਸਾਹਿਬਲੋਕ ਕਾਵਿਸਾਹਿਬਜ਼ਾਦਾ ਜੁਝਾਰ ਸਿੰਘਗੁਰਦਾਸ ਮਾਨਪੰਜਾਬੀ ਨਾਵਲ ਦੀ ਇਤਿਹਾਸਕਾਰੀਛੰਦਪ੍ਰਦੂਸ਼ਣਟਾਹਲੀਮਦਰੱਸਾਕਾਲੀਦਾਸਜਸਵੰਤ ਸਿੰਘ ਕੰਵਲਪੰਜਾਬ (ਭਾਰਤ) ਦੀ ਜਨਸੰਖਿਆਦਿਨੇਸ਼ ਸ਼ਰਮਾਪਾਲੀ ਭੁਪਿੰਦਰ ਸਿੰਘਜੀ ਆਇਆਂ ਨੂੰ (ਫ਼ਿਲਮ)ਭੱਟਾਂ ਦੇ ਸਵੱਈਏਮੜ੍ਹੀ ਦਾ ਦੀਵਾਐਵਰੈਸਟ ਪਹਾੜਪੋਸਤਵਟਸਐਪਆਧੁਨਿਕ ਪੰਜਾਬੀ ਕਵਿਤਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪਦਮ ਸ਼੍ਰੀਡਾ. ਦੀਵਾਨ ਸਿੰਘਅਤਰ ਸਿੰਘਸਦਾਮ ਹੁਸੈਨਗਰੀਨਲੈਂਡਸੋਹਣ ਸਿੰਘ ਸੀਤਲਨਵਤੇਜ ਸਿੰਘ ਪ੍ਰੀਤਲੜੀਵਿਰਾਟ ਕੋਹਲੀਸਿੱਖ ਧਰਮ ਦਾ ਇਤਿਹਾਸਗੁਰੂ ਹਰਿਕ੍ਰਿਸ਼ਨਰਾਧਾ ਸੁਆਮੀ ਸਤਿਸੰਗ ਬਿਆਸਫ਼ਾਰਸੀ ਭਾਸ਼ਾਪੰਜਾਬੀਸਾਹਿਤਉਰਦੂ🡆 More