ਨਾਮ ਜਪੋ

ਨਾਮ ਜਪੋ ਜਾਂ ਨਾਮ ਸਿਮਰਨ ਮਤਲਵ ਗੁਰੂ ਦਾ ਨਾਮ ਜਪਨਾ ਹੈ। ਸਾਰੇ ਧਰਮਾਂ ਵਿੱਚ ਹਰੇਕ ਮਨੁੱਖ ਆਪਣੇ ਗੁਰੂ ਦਾ ਦੱਸਿਆ ਹੋਇਆ ਗੁਰੂ ਮੰਤਰ ਦਾ ਵਾਰ ਵਾਰ ਉੱਚਾਰਨ ਕਰਦਾ ਹੈ। ਹਰੇਕ ਮਨੁੱਖ ਵਿੱਚ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਉਸ ਦੀ ਸੁਧੀ ਵਾਸਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮੈਲ ਨੂੰ ਨਾਮ ਸਿਮਰਨ ਸਹਿਜੇ ਹੀ ਕੱਟ ਦਿੰਦਾ ਹੈ।

ਸਿੱਖ ਧਰਮ

ਸਿੱਖ ਧਰਮ ਵਿੱਚ ਨਾਮ ਸਿਮਰਨ ਦੀ ਬੜੀ ਮਹੱਤਤਾ ਹੈ। ਭਾਈ ਮਨੀ ਸਿੰਘ ਦੇ ਮੁਤਾਬਕ ਦਿਨੇ ਆਪਣੀ ਕਿਰਤ ਵੀ ਕਰਨ ਤੇ ਸੁਆਸ ਤਲੇ (ਅੰਦਰ) ਜਾਵੇ ਤਾਂ ਵਾਹਿ ਉੱਚਾਰਨ ਤੇ ਜਦੋਂ ਸੁਆਸ ਉੱਪਰ (ਬਾਹਰ) ਆਵੇ ਤਾਂ ਗੁਰੂ ਦਾ ਉੱਚਾਰਨ ਕਰਨ। ਨਾਮ ਤਾਂ ਸਾਡੇ ਅੰਤਹਕਰਨ ਦੀ ਮੈਲ ਲਾਹੁਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਰਸ਼ੀ ਸਾਬਣ ਬਖ਼ਸਿਆ ਹੈ।

ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।।
ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। ਗੁਰੂ ਗਰੰਥ ਸਾਹਿਬ ਅੰਗ 4

ਗੁਰੂ ਜੀ ਨੇ ਗੁਰੂ ਗਰੰਥ ਸਾਹਿਬ 'ਚ ਕਿਹਾ ਹੈ:

ਕਰ ਕਰਿ ਟਹਲ ਰਸਨਾ ਗੁਣ ਗਾਵਉ।।ਚਰਨ ਠਾਕੁਰ ਕੈ ਮਾਰਗਿ ਧਾਵਉ।।1।।
ਭਲੋ ਸਮੋ ਸਿਮਰਨ ਕੀ ਬਰੀਆ।। ਸਿਮਰਤ ਨਾਮੁ ਭੈ ਪਾਰਿ ਉਤਰੀਆ।।1।।
ਨੇਤ੍ਰ ਸੰਤਨ ਕਾ ਦਰਸਨੁ ਪੇਖੁ।। ਪ੍ਰਭ ਅਵਿਨਾਸੀ ਮਨ ਮਹਿ ਲੇਖੁ।।2।।
ਸੁਣਿ ਕੀਰਤਨੁ ਸਾਧ ਪਹਿ ਜਾਇ।। ਜਨਮ ਮਰਣ ਕੀ ਤ੍ਰਾਸ ਮਿਟਾਇ।।3।।
ਚਰਣ ਕਮਲ ਠਾਕੁਰ ਉਰਿ ਧਾਰਿ।। ਦੁਲਭ ਦੇਹ ਨਾਨਕ ਨਿਸਤਾਰਿ।।4।।51।।120।। ਗੁਰੂ ਗਰੰਥ ਸਾਹਿਬ ਅੰਗ 189-190

ਹਵਾਲੇ

Tags:

ਕਾਮਮੋਹਲੋਭਹੰਕਾਰ

🔥 Trending searches on Wiki ਪੰਜਾਬੀ:

ਕਲਾਸਿਕ ਕੀ ਹੈ?ਸੋਹਣ ਸਿੰਘ ਸੀਤਲਡਾ. ਹਰਚਰਨ ਸਿੰਘਬੋਹੜਜਰਨੈਲ ਸਿੰਘ ਭਿੰਡਰਾਂਵਾਲੇਪੁਆਧੀ ਉਪਭਾਸ਼ਾਵਿਕੀਮੀਡੀਆ ਫਾਊਂਡੇਸ਼ਨਕ੍ਰਿਸ਼ਨ ਦੇਵ ਰਾਏਜਾਮਨੀਯੂਟਿਊਬਨਾਮਧਾਰੀਸੂਫ਼ੀ ਕਾਵਿ ਦਾ ਇਤਿਹਾਸਟੈਲੀਵਿਜ਼ਨਉਪਵਾਕਰਾਮਗੜ੍ਹੀਆ ਮਿਸਲਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲਸ਼ਸ਼ੀ ਕਪੂਰਸਿਮਰਨ ਕੌਰ ਮੁੰਡੀਫਲਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਲੋਕ ਬੋਲੀਆਂਗੋਗਾਜੀਵੀਰ ਚੱਕਰਮਨੁੱਖੀ ਦਿਮਾਗਦਲੀਪ ਕੌਰ ਟਿਵਾਣਾਬਾਜਰਾਜੱਸਾ ਸਿੰਘ ਰਾਮਗੜ੍ਹੀਆਵਿਸ਼ਵ ਡੋਪਿੰਗ ਵਿਰੋਧ ਸੰਸਥਾਜਗਜੀਤ ਸਿੰਘ ਅਨੰਦਪੰਜਾਬੀ ਸੂਫ਼ੀ ਕਵੀਸੈਕਸ ਅਤੇ ਜੈਂਡਰ ਵਿੱਚ ਫਰਕਤਾਰਾਗੁਰਮੁਖੀ ਲਿਪੀਨਾਨਕ ਸਿੰਘਸ਼ਰਾਬ ਦੇ ਦੁਰਉਪਯੋਗਪੰਜਾਬੀ ਮੁਹਾਵਰੇ ਅਤੇ ਅਖਾਣਸੱਭਿਆਚਾਰਕਬੀਲਾਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਗੂਰੂ ਨਾਨਕ ਦੀ ਪਹਿਲੀ ਉਦਾਸੀਮਨੀਕਰਣ ਸਾਹਿਬਇਜ਼ਰਾਇਲਸਮਾਜਹੀਰ ਰਾਂਝਾਰਾਜਕੁਮਾਰ ਰਾਓਘੜਾਨਿਜ਼ਾਮਪੁਰ, ਲੁਧਿਆਣਾਘੋੜਾਪੰਜਾਬਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਵਾਹਿਗੁਰੂਖ਼ਾਲਿਸਤਾਨ ਲਹਿਰਜੰਡਾਲੀਰੰਗਨਾਟਕ (ਥੀਏਟਰ)ਪਹਿਲੀ ਸੰਸਾਰ ਜੰਗਭਾਰਤ ਦੀਆਂ ਰਾਜ ਵਿਧਾਨ ਸਭਾਵਾਂਰੂਪ ਅਤੇ ਅੰਤਰ ਵਸਤੂਛੰਦਜਪੁਜੀ ਸਾਹਿਬਨਵੀਂ ਦਿੱਲੀਮਿੱਕੀ ਮਾਉਸਵਿਦਿਆਰਥੀਵਾਕੰਸ਼ਰੂਸ ਦਾ ਇਤਿਹਾਸਬਿਰਤਾਂਤਸ਼ਾਹ ਮੁਹੰਮਦਡੋਪਿੰਗ (ਖੇਡਾਂ)ਏ. ਪੀ. ਜੇ. ਅਬਦੁਲ ਕਲਾਮਸ਼ਬਦ ਸ਼ਕਤੀਆਂਸਨੀ ਲਿਓਨਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਸਾਹਿਤ ਆਲੋਚਨਾ🡆 More