ਮਿਥਹਾਸ ਨਾਇਕੀ

ਯੂਨਾਨੀ ਮਿਥਹਾਸ ਵਿੱਚ ਨਾਇਕੀ (ਯੂਨਾਨੀ: Νίκη, ਫ਼ਤਹਿ,ਉੱਚਾਰਨ ) ਫ਼ਤਹਿ ਦੀ ਦੇਵੀ ਸੀ, ਜਿਸ ਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ ਵਿਕਟੋਰੀਆ ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ ਪਲਾਸ (ਟਾਈਟਨ) ਅਤੇ ਸਟਿਕਸ (ਪਾਣੀ) ਦੀ ਪੁੱਤਰੀ ਅਤੇ ਕ੍ਰਾਟੋਸ (ਤਾਕਤ), ਬੀਆ (ਬਲ), ਅਤੇ ਜ਼ੇਲਸ (ਜੋਸ਼) ਦੀ ਭੈਣ ਕਿਹਾ ਜਾਂਦਾ ਹੈ। ਖੇਡ ਸਾਜ਼ੋ-ਸਾਮਾਨ ਕੰਪਨੀ ਨਾਈਕੀ, ਇੰਕ.

ਦਾ ਨਾਮ ਇਸ ਯੂਨਾਨੀ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।

ਨਾਇਕੀ
ਫ਼ਤਹਿ ਦੀ ਦੇਵੀ
ਮਿਥਹਾਸ ਨਾਇਕੀ
ਪ੍ਰਾਚੀਨ ਯੂਨਾਨੀ ਸ਼ਹਿਰ ਐਫ਼ੇਸਸ ਦੇ ਖੰਡਰਾਂ ਵਿੱਚ ਪਥਰਾਂ ਨੂੰ ਤਰਾਸ ਕੇ ਬਣਾਈ ਨਾਇਕੀ ਦੀ ਮੂਰਤੀ
ਨਿਵਾਸਮਾਊਂਟ ਓਲੰਪਸ
ਨਿੱਜੀ ਜਾਣਕਾਰੀ
ਮਾਤਾ ਪਿੰਤਾਪਲਾਸ ਅਤੇ ਸਟਿਕਸ
ਭੈਣ-ਭਰਾਕ੍ਰਾਟੋਸ, ਬੀਆ, ਅਤੇ ਜ਼ੇਲਸ
ਸਮਕਾਲੀ ਰੋਮਨਵਿਕਟੋਰੀਆ

ਹਵਾਲੇ

Tags:

ਮਦਦ:ਯੂਨਾਨੀ ਲਈ IPAਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਕੋਸ਼ਕਾਰੀਮਲੇਰੀਆਬੂਟਾਉੱਤਰਆਧੁਨਿਕਤਾਵਾਦਭਾਰਤੀ ਰਿਜ਼ਰਵ ਬੈਂਕਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸੂਫ਼ੀ ਕਾਵਿ ਦਾ ਇਤਿਹਾਸਟਰੱਕਆਜ਼ਾਦ ਸਾਫ਼ਟਵੇਅਰਲਿੰਗ ਸਮਾਨਤਾਤ੍ਰਿਨਾ ਸਾਹਾਪਾਣੀਵਰਿਆਮ ਸਿੰਘ ਸੰਧੂਸਮਾਜਿਕ ਸੰਰਚਨਾਟੀ.ਮਹੇਸ਼ਵਰਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬ ਦਾ ਇਤਿਹਾਸ2014ਰੋਮਾਂਸਵਾਦੀ ਪੰਜਾਬੀ ਕਵਿਤਾਦੋਆਬਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਰਨਮਾਲਾਇਤਿਹਾਸਅਹਿਮਦ ਸ਼ਾਹ ਅਬਦਾਲੀਪੂਰਨ ਸੰਖਿਆਪੰਜਾਬੀ ਸਵੈ ਜੀਵਨੀਅਕਾਲ ਤਖ਼ਤਲੋਕ ਕਾਵਿਨਾਟੋਊਸ਼ਾ ਉਪਾਧਿਆਏਹਿਮਾਚਲ ਪ੍ਰਦੇਸ਼ਸਤਵਿੰਦਰ ਬਿੱਟੀਛੱਤੀਸਗੜ੍ਹਬਘੇਲ ਸਿੰਘਮਹਾਨ ਕੋਸ਼ਇਲਤੁਤਮਿਸ਼ਕਿਰਿਆ-ਵਿਸ਼ੇਸ਼ਣ1870ਸਿੱਖ ਗੁਰੂਖਾਲਸਾ ਰਾਜ1978ਵੈਸਟ ਪ੍ਰਾਈਡਤਿੰਨ ਰਾਜਸ਼ਾਹੀਆਂਵਿਸ਼ਵ ਰੰਗਮੰਚ ਦਿਵਸਸ਼ਖ਼ਸੀਅਤਬਾਲ ਸਾਹਿਤਸਤਵਾਰਾਭੀਸ਼ਮ ਸਾਹਨੀਸਮਾਜ ਸ਼ਾਸਤਰਅੰਮ੍ਰਿਤਾ ਪ੍ਰੀਤਮਐਪਲ ਇੰਕ.ਦਿਵਾਲੀ2025ਕੁਦਰਤੀ ਤਬਾਹੀਏਡਜ਼ਚੀਨੀ ਭਾਸ਼ਾਅਨਰੀਅਲ ਇੰਜਣਸਤਿੰਦਰ ਸਰਤਾਜਵਾਰਿਸ ਸ਼ਾਹਗ਼ਜ਼ਲਸਿਹਤਪੰਜਾਬੀਫੌਂਟਏਸ਼ੀਆਸੋਵੀਅਤ ਯੂਨੀਅਨਓਡ ਟੂ ਅ ਨਾਈਟਿੰਗਲਬਲਦੇਵ ਸਿੰਘ ਸੜਕਨਾਮਾਅਨੀਮੀਆਦਲੀਪ ਸਿੰਘਭਗਵਾਨ ਸਿੰਘਹਿੰਦੀ ਭਾਸ਼ਾਓਸ਼ੋਪੁਆਧੀ ਉਪਭਾਸ਼ਾਮਾਝੀਗੁਰੂ ਹਰਿਗੋਬਿੰਦਪੰਜਾਬੀ ਵਿਕੀਪੀਡੀਆਪੰਜਾਬੀ ਨਾਟਕ ਦਾ ਦੂਜਾ ਦੌਰ🡆 More