ਨਗਾਰਨੋ-ਕਰਬਾਖ਼ ਗਣਰਾਜ

ਨਗਾਰਨੋ-ਕਰਬਾਖ਼, ਅਧਿਕਾਰਕ ਤੌਰ ਉੱਤੇ ਨਗਾਰਨੋ-ਕਾਰਾਬਾਖ ਗਣਰਾਜ (NKR; ਅਰਮੀਨੀਆਈ: Լեռնային Ղարաբաղի Հանրապետություն ਲਰਨਾਈਨ ਘਰਬਾਗ਼ੀ ਹਨਰਾਪਤੂਤ’ਯੁਨ) ਜਾਂ ਅਰਤਸਾਖ ਗਣਰਾਜ (ਅਰਮੀਨੀਆਈ: Արցախի Հանրապետություն ਅਰਤਸ'ਖ਼ੀ ਹਨਰਾਪਤੂਤ’ਯੁਨ), ਦੱਖਣੀ ਕਾਕਸਸ ਵਿੱਚ ਇੱਕ ਗਣਰਾਜ ਹੈ ਜੋ ਸਿਰਫ਼ ਤਿੰਨ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ-ਪ੍ਰਾਪਤ ਹੈ। ਇਸ ਗਣਰਾਜ, ਜਿਸ ਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ, ਵਿੱਚ ਪੂਰਵਲਾ ਨਗਾਰਨੋ-ਕਾਰਾਬਾਖ ਓਬਲਾਸਤ ਅਤੇ ਨੇੜਲੇ ਇਲਾਕੇ ਸ਼ਾਮਲ ਹਨ ਜਿਸ ਕਰ ਕੇ ਇਸ ਦੀਆਂ ਸਰਹੱਦਾਂ ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ਼ ਲੱਗਦੀਆਂ ਹਨ।

ਨਗਾਰਨੋ-ਕਰਬਾਖ਼ ਗਣਰਾਜ
Լեռնային Ղարաբաղի Հանրապետություն
Lernayin Gharabaghi Hanrapetut'yun
Flag of ਨਗਾਰਨੋ-ਕਰਬਾਖ਼
Coat of arms of ਨਗਾਰਨੋ-ਕਰਬਾਖ਼
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Ազատ ու Անկախ Արցախ (ਅਰਮੀਨੀਆਈ)
ਅਜ਼ਾਤ ਊ ਅਨਕਖ਼ ਅਰਤਸਾਖ਼  (ਲਿਪਾਂਤਰਨ)
ਅਜ਼ਾਦ ਅਤੇ ਸੁਤੰਤਰ ਅਰਤਸਾਖ਼
Location of ਨਗਾਰਨੋ-ਕਰਬਾਖ਼
ਰਾਜਧਾਨੀਸਤੇਪਨਾਕਰਤ
ਅਧਿਕਾਰਤ ਭਾਸ਼ਾਵਾਂਅਰਮੀਨੀਆਈ
ਸਰਕਾਰਗ਼ੈਰ-ਮਾਨਤਾ ਪ੍ਰਾਪਤ
ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਬਾਕੋ ਸਹਕਯਾਨ
• ਪ੍ਰਧਾਨ ਮੰਤਰੀ
ਅਰਾਇਕ ਹਰੂਤਿਉਨਯਾਨ
ਵਿਧਾਨਪਾਲਿਕਾਰਾਸ਼ਟਰੀ ਸਭਾ
 ਅਜ਼ਰਬਾਈਜਾਨ ਤੋਂ ਸੁਤੰਤਰਤਾ
• ਘੋਸ਼ਤ
6 ਜਨਵਰੀ 1992
• ਮਾਨਤਾ
3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ
ਖੇਤਰ
• ਕੁੱਲ
11,458.38 km2 (4,424.11 sq mi)
ਆਬਾਦੀ
• 2012 ਅਨੁਮਾਨ
143,600
• 2010 ਜਨਗਣਨਾ
141,400
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$1.6 ਬਿਲੀਅਨ (n/a)
• ਪ੍ਰਤੀ ਵਿਅਕਤੀ
$2,581 (2011 ਦਾ ਅੰਦਾਜ਼ਾ) (n/a)
ਮੁਦਰਾਅਰਮੀਨੀਆਈ ਦਰਾਮ (ਯਥਾਰਥ) (AMD)
ਸਮਾਂ ਖੇਤਰUTC+4
ਕਾਲਿੰਗ ਕੋਡ+374 47
ਇੰਟਰਨੈੱਟ ਟੀਐਲਡੀਕੋਈ ਨਹੀਂ

ਹਵਾਲੇ

ਫਰਮਾ:ਮੁਥਾਜ ਦੇਸ਼

Tags:

ਅਜ਼ਰਬਾਈਜਾਨਅਰਮੀਨੀਆਅਰਮੀਨੀਆਈ ਭਾਸ਼ਾਇਰਾਨਕਾਕਸਸ

🔥 Trending searches on Wiki ਪੰਜਾਬੀ:

ਪਹਿਲੀ ਐਂਗਲੋ-ਸਿੱਖ ਜੰਗਸਿੱਖ ਗੁਰੂਨਿੱਕੀ ਕਹਾਣੀਲਾਲ ਚੰਦ ਯਮਲਾ ਜੱਟਦ ਟਾਈਮਜ਼ ਆਫ਼ ਇੰਡੀਆਹਾਸ਼ਮ ਸ਼ਾਹਗੁਰਮਤਿ ਕਾਵਿ ਧਾਰਾਅਜੀਤ ਕੌਰਜੀ ਆਇਆਂ ਨੂੰ (ਫ਼ਿਲਮ)ਨੀਲਕਮਲ ਪੁਰੀਪਾਸ਼ਪੰਜਾਬੀ ਲੋਕ ਗੀਤਸਰਪੰਚਸਾਹਿਤਬੁਢਲਾਡਾ ਵਿਧਾਨ ਸਭਾ ਹਲਕਾਮਧਾਣੀਪਦਮਾਸਨਵਿਸ਼ਵਕੋਸ਼ਪ੍ਰੋਫ਼ੈਸਰ ਮੋਹਨ ਸਿੰਘਪਟਿਆਲਾਪੰਜਾਬੀ ਵਿਕੀਪੀਡੀਆਹੜ੍ਹਪੰਥ ਪ੍ਰਕਾਸ਼ਅਸਤਿਤ੍ਵਵਾਦਸੁਖਜੀਤ (ਕਹਾਣੀਕਾਰ)ਮੱਧਕਾਲੀਨ ਪੰਜਾਬੀ ਸਾਹਿਤਕਰਤਾਰ ਸਿੰਘ ਸਰਾਭਾਸੰਪੂਰਨ ਸੰਖਿਆਮਾਰਕਸਵਾਦੀ ਪੰਜਾਬੀ ਆਲੋਚਨਾਗੁਰਦੁਆਰਾਬੀਬੀ ਭਾਨੀਸਿਹਤ ਸੰਭਾਲਜੀਵਨਵੈਦਿਕ ਕਾਲਪੰਜਾਬ ਦੀ ਕਬੱਡੀਪੰਜਾਬ ਲੋਕ ਸਭਾ ਚੋਣਾਂ 2024ਕਬੀਰਮਮਿਤਾ ਬੈਜੂਅਨੰਦ ਸਾਹਿਬਪੰਚਕਰਮਸਫ਼ਰਨਾਮਾਲੋਕ ਸਾਹਿਤਭਾਰਤ ਦੀ ਰਾਜਨੀਤੀਮੰਡਵੀਕਲਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬਾਬਾ ਫ਼ਰੀਦਨਿੱਜੀ ਕੰਪਿਊਟਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਾਹਿਤ ਅਕਾਦਮੀ ਇਨਾਮਮਨੁੱਖੀ ਦਿਮਾਗਭਾਰਤ ਦਾ ਉਪ ਰਾਸ਼ਟਰਪਤੀਪੰਜਾਬੀ ਸਵੈ ਜੀਵਨੀਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੰਜ ਤਖ਼ਤ ਸਾਹਿਬਾਨਚਰਖ਼ਾਸੰਗਰੂਰ ਜ਼ਿਲ੍ਹਾਰਾਧਾ ਸੁਆਮੀ ਸਤਿਸੰਗ ਬਿਆਸਸਰਬੱਤ ਦਾ ਭਲਾਸੁਖਮਨੀ ਸਾਹਿਬਕੁਲਦੀਪ ਮਾਣਕਮੋਰਚਾ ਜੈਤੋ ਗੁਰਦਵਾਰਾ ਗੰਗਸਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਮਦਰੱਸਾਦੇਬੀ ਮਖਸੂਸਪੁਰੀਉਰਦੂਨਾਟਕ (ਥੀਏਟਰ)ਸੋਹਣ ਸਿੰਘ ਸੀਤਲਕਿਰਨ ਬੇਦੀਕੈਥੋਲਿਕ ਗਿਰਜਾਘਰਕਿਸ਼ਨ ਸਿੰਘਪਦਮ ਸ਼੍ਰੀਭਾਰਤ ਦੀ ਵੰਡ🡆 More