ਦੇਵਾਨੂਰ ਮਹਾਦੇਵ: ਭਾਰਤੀ ਲੇਖਕ

ਦੇਵਾਨੂਰ ਮਹਾਦੇਵ (ਜਨਮ 1948), ਇੱਕ ਮਸ਼ਹੂਰ ਕੰਨੜ ਲੇਖਕ ਹੈ। ਦੇਵਾਨੂਰ ਮਹਾਦੇਵ ਭਾਰਤ ਦੇ ਕਰਨਾਟਕ ਰਾਜ ਦੇ ਮੈਸੂਰ ਜ਼ਿਲ੍ਹੇ ਵਿੱਚ ਦੇਵਾਨੂਰ ਪਿੰਡ ਵਿੱਚ 1948 ਵਿੱਚ ਪੈਦਾ ਹੋਇਆ ਸੀ। ਉਸ ਨੇ ਕੰਨੜ ਵਿੱਚ ਸਭ ਤੋਂ ਵਧੀਆ ਦਲਿਤ ਲੇਖਕ ਮੰਨਿਆ ਜਾਂਦਾ ਹੈ।  ਉਸ ਨੇ ਮੈਸੂਰ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਭਾਰਤ ਸਰਕਾਰ ਨੇ ਉਸ ਨੂੰ ਚੌਥੇ ਸਭ ਤੋਂ ਉਚੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਸਾਹਿਤਕ ਦਾਇਰੇ ਵਿੱਚ ਬਾਗੀ ਦੇ ਤੌਰ 'ਤੇ ਜਾਣੇ ਜਾਂਦੇ, ਮਹਾਦੇਵ ਨੇ Nrupatunga ਅਵਾਰਡ (ਜਿਸ ਨਾਲ 5,01,000 ਰੁਪੇ ਦੀ ਰਾਸ਼ੀ ਹੈ) 2010 ਵਿੱਚ ਠੁਕਰਾ ਦਿੱਤਾ ਸੀ। ਪੁਰਸਕਾਰ ਠੁਕਰਾਉਣ ਦਾ ਕਾਰਨ ਰਾਜ ਦੀ ਸਰਕਾਰੀ ਭਾਸ਼ਾ ਹੋਣ ਦੇ ਬਾਵਜੂਦ, ਅਜੇ ਤੱਕ ਕੰਨੜ ਨੂੰ ਸਕੂਲ ਅਤੇ ਕਾਲਜ ਵਿੱਚ ਸਿੱਖਿਆ ਦੀ ਪ੍ਰਾਇਮਰੀ ਭਾਸ਼ਾ ਨਾ ਬਣਾਏ ਜਾਣ ਤੇ ਉਸ ਦੀ ਅਸੰਤੁਸ਼ਟੀ ਸੀ। ਉਹ ਕੰਨੜ ਨੂੰ ਘੱਟੋ ਘੱਟ ਕਾਲਜ ਪੱਧਰ' ਤੱਕ ਦਾ ਸਿੱਖਿਆ ਦਾ ਮਾਧਿਅਮ ਬਣਾਇਆ ਜਾਣਾ ਚਾਹੁੰਦਾ ਹੈ। ਉਸਨੂੰ ਆਪਣੇ ਨਾਵਲ ਕੁਸੁਮ ਬਾਲੇ ਲਈ ਕੇਂਦਰੀ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। 1990 ਵਿੱਚ ਉਸ ਨੇ ਸਾਹਿਤਕਾਰਾਂ ਦੇ ਕੋਟੇ ਤਹਿਤ ਭਾਰਤੀ ਸੰਸਦ ਦੇ ਉੱਪਰਲੇ ਸਦਨ ਲਈ ਉਸ ਨੂੰ ਨਾਮਜ਼ਦ ਕਰਨ ਦੀ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਦੇਵਾਨੂਰ ਮਹਾਦੇਵ (ದೇವನೂರ ಮಹಾದೇವ)
ਦੇਵਾਨੂਰ ਮਹਾਦੇਵ: ਭਾਰਤੀ ਲੇਖਕ
ਜਨਮ1948
ਦੇਵਾਨੂਰੂ, ਮੈਸੂਰ ਜ਼ਿਲ੍ਹਾ, ਕਰਨਾਟਕ
ਕਿੱਤਾਟੀਚਰ, ਲੇਖਕ
ਰਾਸ਼ਟਰੀਅਤਾਭਾਰਤ
ਵਿਸ਼ਾਕੰਨੜ ਸਾਹਿਤ
ਸਾਹਿਤਕ ਲਹਿਰBandaya movement, Dalit Sangharsha Samiti (ದಲಿತ ಸಂಘರ್ಷ ಸಮಿತಿ)

ਰਚਨਾਵਾਂ

  • ਦੇਵਾਨੂਰੂ(ದ್ಯಾವನೂರು)
  • Odalaala(ಒಡಲಾಳ)
  • ਕੁਸੁਮ ਬਾਲੇ(ಕುಸುಮಬಾಲೆ)
  • Edege Bidda Akshara(ಎದೆಗೆ ಬಿದ್ದ ಅಕ್ಷರ)
  • ਦੇਵਾਨੂਰ ਮਹਾਦੇਵ ਅਵਾਰਾ ਕ੍ਰਿਥੀਗਾਲੂ(ದೇವನೂರು ಮಹಾದೇವ ಅವರ ಕೃತಿಗಳು)
  • ਆਰਐਸਐਸ: ਆਲਾ ਮੱਟੂ ਅਗਲਾ

ਪੁਰਸਕਾਰ ਅਤੇ ਸਨਮਾਨ

  • ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ
  •  1990 ਵਿੱਚ ਕੇਂਦਰੀ ਸਾਹਿਤ ਅਕੈਡਮੀ ਪੁਰਸਕਾਰ
  • 2011 ਵਿੱਚ ਪਦਮ ਸ਼੍ਰੀ

ਟਿੱਪਣੀਆਂ

Tags:

🔥 Trending searches on Wiki ਪੰਜਾਬੀ:

ਯੂਨੀਕੋਡਸਿਹਤਵਾਲੀਬਾਲਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪਿੰਡਗੁੱਲੀ ਡੰਡਾਪੁਰਖਵਾਚਕ ਪੜਨਾਂਵਵਿਰਾਟ ਕੋਹਲੀਵਹਿਮ ਭਰਮਅਫ਼ੀਮਅਜਮੇਰ ਸਿੰਘ ਔਲਖਦਿਨੇਸ਼ ਸ਼ਰਮਾਸੰਗਰੂਰ ਜ਼ਿਲ੍ਹਾਸੰਪੂਰਨ ਸੰਖਿਆਦੁਰਗਾ ਪੂਜਾਸੰਤੋਖ ਸਿੰਘ ਧੀਰਭਾਰਤ ਦੀ ਰਾਜਨੀਤੀਹਲਫੀਆ ਬਿਆਨਇੰਟਰਨੈੱਟਸਿੱਖ ਧਰਮ ਵਿੱਚ ਔਰਤਾਂਸਤਲੁਜ ਦਰਿਆਗੁਰਦੁਆਰਾ ਅੜੀਸਰ ਸਾਹਿਬ2022 ਪੰਜਾਬ ਵਿਧਾਨ ਸਭਾ ਚੋਣਾਂਬਿਕਰਮੀ ਸੰਮਤਗੁਰੂ ਅਰਜਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਲੇਰੀਆਖਡੂਰ ਸਾਹਿਬਭਾਰਤ ਵਿੱਚ ਜੰਗਲਾਂ ਦੀ ਕਟਾਈਮੋਬਾਈਲ ਫ਼ੋਨਕਾਵਿ ਸ਼ਾਸਤਰਦਸਮ ਗ੍ਰੰਥਦਲੀਪ ਕੌਰ ਟਿਵਾਣਾਯੂਟਿਊਬਚੰਡੀਗੜ੍ਹਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਹੋਲਾ ਮਹੱਲਾਫ਼ਿਰੋਜ਼ਪੁਰਅੰਗਰੇਜ਼ੀ ਬੋਲੀਜਨਮਸਾਖੀ ਅਤੇ ਸਾਖੀ ਪ੍ਰੰਪਰਾਜਾਦੂ-ਟੂਣਾਅੱਕਕੇਂਦਰ ਸ਼ਾਸਿਤ ਪ੍ਰਦੇਸ਼ਲੋਕ-ਨਾਚ ਅਤੇ ਬੋਲੀਆਂਦਲੀਪ ਸਿੰਘਆਧੁਨਿਕ ਪੰਜਾਬੀ ਵਾਰਤਕਅਰਦਾਸਸੰਤ ਸਿੰਘ ਸੇਖੋਂਅਨੁਵਾਦਹਿਮਾਚਲ ਪ੍ਰਦੇਸ਼ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਹਵਾਦ ਟਾਈਮਜ਼ ਆਫ਼ ਇੰਡੀਆਪੈਰਸ ਅਮਨ ਕਾਨਫਰੰਸ 1919ਕਿਰਨ ਬੇਦੀਨਾਈ ਵਾਲਾਮਾਨਸਿਕ ਸਿਹਤਦੇਬੀ ਮਖਸੂਸਪੁਰੀਜਪੁਜੀ ਸਾਹਿਬਸੁਭਾਸ਼ ਚੰਦਰ ਬੋਸਕੋਟਾਸੰਯੁਕਤ ਰਾਜਇਨਕਲਾਬਹੌਂਡਾਪ੍ਰੀਤਮ ਸਿੰਘ ਸਫ਼ੀਰਮੱਕੀ ਦੀ ਰੋਟੀਗ਼ਜ਼ਲ25 ਅਪ੍ਰੈਲਗੰਨਾਵੀਕੌਰਵਤਮਾਕੂਯੋਗਾਸਣਮਨੀਕਰਣ ਸਾਹਿਬ🡆 More