ਉੱਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ' (ONGC) ਭਾਰਤ ਦੀ ਬਹੁਕੌਮੀ ਤੇਲ ਅਤੇ ਗੈਸ ਕੰਪਨੀ ਹੈ, ਜਿਸਦਾ ਮੁੱਖ ਦਫਤਰ ਦੇਹਰਾਦੂਨ (ਉਤਰਾਖੰਡ) ਵਿੱਚ ਹੈ। ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ, ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ। ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ। ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ। ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ।
Wiki ਪੰਜਾਬੀONGC Logo | |
ਕਿਸਮ | ਲੋਕ ਭਾਈਵਾਲ |
---|---|
ਵਪਾਰਕ ਵਜੋਂ | ਐੱਨਐੱਸਈ: ONGC ਬੀਐੱਸਈ: 500312 BSE SENSEX Constituent CNX Nifty Constituent |
ISIN | INE213A01029 |
ਸਥਾਪਨਾ | 14 ਅਗਸਤ 1956 |
ਮੁੱਖ ਦਫ਼ਤਰ | ਤੇਲ ਭਵਨ, ਦੇਹਰਾਦੂਨ, ਭਾਰਤ |
ਮੁੱਖ ਲੋਕ | ਡੀ.ਕੇ.ਸ਼ਰਾਫ (ਚੇਅਰਮੇਨ & ਪ੍ਰਬੰਧਕੀ ਨੇਰਦੇਸ਼ਕ) |
ਕਮਾਈ | US$ 27.6 billion (2012) |
ਸੰਚਾਲਨ ਆਮਦਨ | US$ 5.4 billion (2012) |
ਸ਼ੁੱਧ ਆਮਦਨ | US$ 3.8 billion (2012) |
ਕੁੱਲ ਸੰਪਤੀ | US$ 43.01 billion (2012) |
ਕੁੱਲ ਇਕੁਇਟੀ | US$ 25.74 billion (2012) |
ਕਰਮਚਾਰੀ | 32,923 (Mar-2013) |
Divisions | MRPL ONGC Videsh Ltd. |
ਵੈੱਬਸਾਈਟ | www |
This article uses material from the Wikipedia ਪੰਜਾਬੀ article ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.