ਤੂਨਿਸ

ਤੂਨਿਸ (Arabic: تونس ਤੂਨਿਸ) ਤੁਨੀਸੀਆਈ ਗਣਰਾਜ ਅਤੇ ਤੂਨਿਸ ਰਾਜਪਾਲੀ ਦੋਹਾਂ ਦੀ ਰਾਜਧਾਨੀ ਹੈ। ਇਹ ਤੁਨੀਸੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 2,256,320 ਸੀ ਅਤੇ ਮਹਾਂਨਗਰੀ ਇਲਾਕੇ ਵਿੱਚ ਲਗਭਗ 2,412,500 ਲੋਕ ਰਹਿੰਦੇ ਹਨ।

ਤੂਨਿਸ
ਸਮਾਂ ਖੇਤਰਯੂਟੀਸੀ+1
ਤੂਨਿਸ
ਤੂਨਿਸ ਦਾ ਅਕਾਸ਼ੀ ਦ੍ਰਿਸ਼

ਇਹ ਸ਼ਹਿਰ, ਜੋ ਤੂਨਿਸ ਖਾੜੀ (ਭੂ-ਮੱਧ ਸਾਗਰ ਦੀ ਇੱਕ ਵੱਡੀ ਖਾੜੀ) ਉੱਤੇ ਤੂਨਿਸ ਝੀਲ ਅਤੇ ਲਾ ਗੂਲੈਤ (ਹਲਕ ਅਲ ਵਾਦੀ) ਬੰਦਰਗਾਹ ਦੇ ਪਿੱਛੇ ਸਥਿਤ ਹੈ, ਨੇੜਲੇ ਤਟਵਰਤੀ ਮੈਦਾਨ ਅਤੇ ਪਹਾੜਾਂ ਦੇ ਨਾਲ-ਨਾਲ ਵੱਸਿਆ ਹੋਇਆ ਹੈ। ਇਸ ਦਾ ਜ਼ਿਆਦਾ ਆਧੁਨਿਕ ਵਿਕਾਸ (ਬਸਤੀਵਾਦੀ ਸਮਿਆਂ ਤੋਂ ਅਤੇ ਬਾਅਦ ਵਿੱਚ) ਦੇ ਕੇਂਦਰ ਵਿੱਚ ਪੁਰਾਣਾ ਮਦੀਨਾ ਵੱਸਿਆ ਹੋਇਆ ਹੈ। ਇਸ ਜ਼ਿਲ੍ਹੇ ਤੋਂ ਪਰ੍ਹਾਂ ਕਰਥਾਜ, ਲਾ ਮਾਰਸਾ ਅਤੇ ਸੀਦੀ ਬੂ ਸਈਦ ਦੇ ਉਪਨਗਰ ਸਥਿਤ ਹਨ।

ਹਵਾਲੇ

Tags:

ਤੁਨੀਸੀਆਰਾਜਧਾਨੀ

🔥 Trending searches on Wiki ਪੰਜਾਬੀ:

ਗੁਰੂ ਅਰਜਨਪੰਜਾਬੀ ਜੰਗਨਾਮੇਮੁਗ਼ਲਮੁਨਾਜਾਤ-ਏ-ਬਾਮਦਾਦੀਬੌਸਟਨਬਾਬਾ ਦੀਪ ਸਿੰਘਅੰਚਾਰ ਝੀਲਐਮਨੈਸਟੀ ਇੰਟਰਨੈਸ਼ਨਲਬਾਬਾ ਬੁੱਢਾ ਜੀਗੁਰੂ ਨਾਨਕ ਜੀ ਗੁਰਪੁਰਬਵਿਗਿਆਨ ਦਾ ਇਤਿਹਾਸਅਨੰਦ ਕਾਰਜਈਸ਼ਵਰ ਚੰਦਰ ਨੰਦਾ1980 ਦਾ ਦਹਾਕਾਕੋਟਲਾ ਨਿਹੰਗ ਖਾਨਕਵਿ ਦੇ ਲੱਛਣ ਤੇ ਸਰੂਪਪ੍ਰਦੂਸ਼ਣਨਾਜ਼ਿਮ ਹਿਕਮਤਸਕਾਟਲੈਂਡਅੰਮ੍ਰਿਤਸਰ ਜ਼ਿਲ੍ਹਾਕਿਰਿਆਪੰਜਾਬੀ ਅਖਾਣਫ਼ਰਿਸ਼ਤਾ1989 ਦੇ ਇਨਕਲਾਬਲਾਲਾ ਲਾਜਪਤ ਰਾਏਜੋੜ (ਸਰੀਰੀ ਬਣਤਰ)ਥਾਲੀਵੱਡਾ ਘੱਲੂਘਾਰਾਕੋਰੋਨਾਵਾਇਰਸਗੁਰੂ ਅੰਗਦਮਾਈਕਲ ਡੈੱਲਟਿਊਬਵੈੱਲਸਾਈਬਰ ਅਪਰਾਧਮਾਂ ਬੋਲੀਗੁਰੂ ਗੋਬਿੰਦ ਸਿੰਘਸਾਂਚੀਅਯਾਨਾਕੇਰੇਮਰੂਨ 5ਕਾਵਿ ਸ਼ਾਸਤਰਧਨੀ ਰਾਮ ਚਾਤ੍ਰਿਕਨੌਰੋਜ਼ਗੁਰੂ ਗ੍ਰੰਥ ਸਾਹਿਬਆਈ.ਐਸ.ਓ 4217ਅਲੀ ਤਾਲ (ਡਡੇਲਧੂਰਾ)ਪੰਜਾਬੀ ਚਿੱਤਰਕਾਰੀਹਾਂਸੀਸਿੰਗਾਪੁਰ1556ਦਸਮ ਗ੍ਰੰਥਭਾਈ ਗੁਰਦਾਸ ਦੀਆਂ ਵਾਰਾਂਲੰਮੀ ਛਾਲਮਹਾਤਮਾ ਗਾਂਧੀਗੂਗਲਜਲੰਧਰਨਾਂਵਕਬੱਡੀਮਾਰਕਸਵਾਦਸੰਯੁਕਤ ਰਾਜਜਾਦੂ-ਟੂਣਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਅਟਾਰੀ ਵਿਧਾਨ ਸਭਾ ਹਲਕਾਰਸੋਈ ਦੇ ਫ਼ਲਾਂ ਦੀ ਸੂਚੀਪੰਜਾਬੀ ਕੱਪੜੇਰਣਜੀਤ ਸਿੰਘਅਨੂਪਗੜ੍ਹਬਿਆਂਸੇ ਨੌਲੇਸਝਾਰਖੰਡਕੁਲਵੰਤ ਸਿੰਘ ਵਿਰਕਪਰਜੀਵੀਪੁਣਾਖੀਰੀ ਲੋਕ ਸਭਾ ਹਲਕਾਨਵੀਂ ਦਿੱਲੀ27 ਅਗਸਤਸੀ. ਕੇ. ਨਾਇਡੂਕਪਾਹਚਰਨ ਦਾਸ ਸਿੱਧੂਜਨੇਊ ਰੋਗਫ਼ਲਾਂ ਦੀ ਸੂਚੀਸਵਰ ਅਤੇ ਲਗਾਂ ਮਾਤਰਾਵਾਂ🡆 More