ਤਿਉਤੀਵਾਕਾਨ

ਤਿਉਤੀਵਾਕਾਨ (ਸਪੇਨੀ: Teotihuacán] (ਮਦਦ·ਫ਼ਾਈਲ), ਇੱਕ ਪੂਰਵ-ਕਲੰਬਿਆਈ ਮੇਸੋਅਮਰੀਕੀ ਸ਼ਹਿਰ ਸੀ ਜੋ ਮੈਕਸੀਕੋ ਦੀ ਵਾਦੀ ਵਿੱਚ ਸਥਿਤ ਸੀ। ਅੱਜ ਦੀ ਤਰੀਕ ਵਿੱਚ ਇਸ ਦੇ ਖੰਡਰ ਮੈਕਸੀਕੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਹ ਪੂਰਵ-ਕਲੰਬਿਆਈ ਸਮੇਂ ਦੇ ਬਣੇ ਹੋਏ ਪਿਰਾਮਿਡਜ਼ ਕਰ ਕੇ ਮਸ਼ਹੂਰ ਹੈ।

ਤਿਉਤੀਵਾਕਾਨ
ਤਿਉਤੀਵਾਕਾਨ
ਚੰਨ ਦੇ ਪਿਰਾਮਿਡ ਤੋਂ ਸੂਰਜ ਦੇ ਪਿਰਾਮਿਡ ਅਤੇ ਮੌਤ ਦੇ ਰਾਹ ਦਾ ਦ੍ਰਿਸ਼
ਇਲਾਕਾਮੈਕਸੀਕੋ ਸੂਬਾ
ਗੁਣਕ19°41′33″N 98°50′37.68″W / 19.69250°N 98.8438000°W / 19.69250; -98.8438000
UNESCO World Heritage Site
ਦਫ਼ਤਰੀ ਨਾਂ: ਤਿਉਤੀਵਾਕਾਨ ਦਾ ਪੂਰਵ-ਹਿਸਪਾਨੀ ਸ਼ਹਿਰ
ਕਿਸਮਸੱਭਿਆਚਾਰਕ
ਮਾਪਦੰਡi, ii, iii, iv, v
ਅਹੁਦਾ-ਨਿਵਾਜੀ1987 (11ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰਬਰ414
State Partyਤਿਉਤੀਵਾਕਾਨ ਮੈਕਸੀਕੋ
ਖੇਤਰਲਾਤੀਨੀ ਅਮਰੀਕਾ ਅਤੇ ਕੈਰੀਬੀਆਈ

ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ਹਿਰ 100 ਈ.ਪੂ. ਦੇ ਆਸ ਪਾਸ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਪ੍ਰਮੁੱਖ ਇਮਾਰਤਾਂ 250 ਈਸਵੀ ਤੱਕ ਬਣਦੀਆਂ ਰਹੀਆਂ। 500 ਈਸਵੀ ਦੇ ਕਰੀਬ ਇਸ ਦੀ ਚੜ੍ਹਤ ਦੇ ਸਮੇਂ 1,25,000 ਦੀ ਆਬਾਦੀ ਨਾਲ ਇਹ ਪੂਰਵ-ਕਲੰਬਿਆਈ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਸੀ।

ਇਹ ਸ਼ਹਿਰ ਅਤੇ ਪੁਰਾਤਨ ਸਥਾਨ ਹੁਣ ਸਾਨ ਖ਼ੁਆਨ ਤਿਉਤੀਵਾਕਾਨ ਨਗਰਪਾਲਿਕਾ ਦਾ ਹਿੱਸਾ ਹੈ ਜੋ ਮੈਕਸੀਕੋ ਸੂਬੇ ਵਿੱਚ ਮੈਕਸੀਕੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਮੈਕਸੀਕੋ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਜਗ੍ਹਾ ਦਾ ਪੂਰਾ ਖੇਤਰ 83 ਵਰਗ ਕਿਲੋਮੀਟਰ ਹੈ ਅਤੇ ਇਸਨੂੰ 1987 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ। ਇਹ ਮੈਕਸੀਕੋ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਪੁਰਾਤਨ ਸਥਾਨ ਹੈ।

ਗੈਲਰੀ

ਹਵਾਲੇ

ਬਾਹਰੀ ਸਰੋਤ

Tags:

ਇਸ ਅਵਾਜ਼ ਬਾਰੇਤਸਵੀਰ:TeotihuacanPronunciation.oggਮਦਦ:ਫਾਈਲਾਂਸਪੇਨੀ ਭਾਸ਼ਾ

🔥 Trending searches on Wiki ਪੰਜਾਬੀ:

ਵਰਨਮਾਲਾਓਕਲੈਂਡ, ਕੈਲੀਫੋਰਨੀਆਸੰਯੁਕਤ ਰਾਸ਼ਟਰਪੰਜਾਬੀ ਲੋਕ ਗੀਤਭਾਰਤੀ ਪੰਜਾਬੀ ਨਾਟਕਔਕਾਮ ਦਾ ਉਸਤਰਾਬਹੁਲੀਆਵੀਲਾ ਦੀਆਂ ਕੰਧਾਂਸਵੈ-ਜੀਵਨੀਸਰ ਆਰਥਰ ਕਾਨਨ ਡੌਇਲਮਾਈਕਲ ਡੈੱਲਜਾਇੰਟ ਕੌਜ਼ਵੇਆਦਿ ਗ੍ਰੰਥਗੁਰੂ ਗ੍ਰੰਥ ਸਾਹਿਬਫੁੱਟਬਾਲਰਸ਼ਮੀ ਦੇਸਾਈਸਾਊਦੀ ਅਰਬਸੁਰਜੀਤ ਪਾਤਰਮਰੂਨ 5ਪੋਲੈਂਡਗ਼ੁਲਾਮ ਮੁਸਤੁਫ਼ਾ ਤਬੱਸੁਮਪੰਜਾਬੀ ਸੱਭਿਆਚਾਰਬ੍ਰਾਤਿਸਲਾਵਾ4 ਅਗਸਤਪਿੰਜਰ (ਨਾਵਲ)ਪੰਜਾਬ ਦੇ ਲੋਕ-ਨਾਚਡਵਾਈਟ ਡੇਵਿਡ ਆਈਜ਼ਨਹਾਵਰਬਾਹੋਵਾਲ ਪਿੰਡਅਮਰੀਕਾ (ਮਹਾਂ-ਮਹਾਂਦੀਪ)ਆਤਮਜੀਤਮੂਸਾਸ਼ਾਹਰੁਖ਼ ਖ਼ਾਨਰੋਮਸੰਤੋਖ ਸਿੰਘ ਧੀਰਫ਼ੀਨਿਕਸਇੰਗਲੈਂਡ ਕ੍ਰਿਕਟ ਟੀਮਅਨੀਮੀਆਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਾਲੀ ਖਾਂਸੀਮੀਂਹਗੁਰੂ ਰਾਮਦਾਸਭਗਤ ਸਿੰਘਬਵਾਸੀਰਐਰੀਜ਼ੋਨਾ1905ਪੰਜਾਬੀ ਆਲੋਚਨਾਪੰਜਾਬੀ ਜੰਗਨਾਮਾਗੂਗਲ ਕ੍ਰੋਮਨਵੀਂ ਦਿੱਲੀਧਮਨ ਭੱਠੀਅਕਾਲੀ ਫੂਲਾ ਸਿੰਘਵਟਸਐਪਦਸਤਾਰਗੁਰੂ ਹਰਿਰਾਇਭਾਰਤ ਦਾ ਸੰਵਿਧਾਨਸਖ਼ਿਨਵਾਲੀਪੰਜਾਬੀ ਰੀਤੀ ਰਿਵਾਜਜਾਪੁ ਸਾਹਿਬਏਸ਼ੀਆਕਿਲ੍ਹਾ ਰਾਏਪੁਰ ਦੀਆਂ ਖੇਡਾਂਬਾਬਾ ਫ਼ਰੀਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੁਆਧਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਗਤ ਰਵਿਦਾਸਅਮਰੀਕੀ ਗ੍ਰਹਿ ਯੁੱਧਪੰਜਾਬ ਦੇ ਤਿਓਹਾਰਪੀਰ ਬੁੱਧੂ ਸ਼ਾਹਪੰਜਾਬ ਲੋਕ ਸਭਾ ਚੋਣਾਂ 2024ਸੰਰਚਨਾਵਾਦਮਨੁੱਖੀ ਦੰਦਮੋਹਿੰਦਰ ਅਮਰਨਾਥਖੇਡਭਾਰਤੀ ਜਨਤਾ ਪਾਰਟੀ🡆 More