ਡਿਊਕ ਯੂਨੀਵਰਸਿਟੀ

ਡਿਊਕ ਯੂਨੀਵਰਸਿਟੀ, ਡਰਹਮ, ਨਾਰਥ ਕੈਰੋਲੀਨਾ ਵਿੱਚ ਸਥਿਤ ਇੱਕ ਪ੍ਰਾਈਵੇਟ ਖੋਜ ਯੂਨੀਵਰਸਿਟੀ ਹੈ। 1838 ਵਿੱਚ ਅਜੋਕੇ ਸ਼ਹਿਰ ਟ੍ਰਿੰਟੀ ਵਿੱਚ ਮੈਥੋਡਿਸਟਸ ਅਤੇ ਕੁਐਕਸ ਦੁਆਰਾ ਸਥਾਪਤ, ਇਹ ਸਕੂਲ 1892 ਵਿੱਚ ਡੁਰਹੱਮ ਚਲੇ ਗਿਆ। 1924 ਵਿੱਚ, ਤੰਬਾਕੂ ਅਤੇ ਬਿਜਲੀ ਦੇ ਉਦਯੋਗਪਤੀ ਜੇਮਜ਼ ਬੁਕਾਨਨ ਡਿਊਕ ਨੇ ਦ ਡਿਊਕ ਐਂਡੋਮੈਂਟ ਦੀ ਸਥਾਪਨਾ ਕੀਤੀ, ਜਿਸ ਸਮੇਂ ਸੰਸਥਾ ਨੇ ਇਸਦਾ ਨਾਂ ਬਦਲ ਕੇ ਉਸ ਦੇ ਮ੍ਰਿਤਕ ਪਿਤਾ ਵਾਸ਼ਿੰਗਟਨ ਡਿਊਕ ਦੇ ਸਨਮਾਨ ਵਿੱਚ ਰੱਖ ਦਿੱਤਾ।  

ਡਿਊਕ ਯੂਨੀਵਰਸਿਟੀ
ਡਿਊਕ ਯੂਨੀਵਰਸਿਟੀ
ਲਾਤੀਨੀ: [Universitas Dukiana] Error: {{Lang}}: text has italic markup (help)
ਪੁਰਾਣਾ ਨਾਮ
  • ਬ੍ਰਾਊਨ ਸਕੂਲ (1838–1841)
  • ਯੂਨੀਅਨ ਇੰਸਟੀਚਿਊਟ (1841–1851)
  • ਨੌਰਮਲ ਕਾਲਜ (1851–1859)
  • ਟ੍ਰਿੰਟੀ ਕਾਲਜ (1859–1924)
ਮਾਟੋEruditio et Religio (Latin)
ਅੰਗ੍ਰੇਜ਼ੀ ਵਿੱਚ ਮਾਟੋ
ਗਿਆਨ ਅਤੇ ਵਿਸ਼ਵਾਸ
ਕਿਸਮਪ੍ਰਾਈਵੇਟ
ਸਥਾਪਨਾ1838
ਵਿੱਦਿਅਕ ਮਾਨਤਾਵਾਂ
  • ਏ.ਏ.ਯੂ.
  • ਸੀਓਐਫਐਚਈ
  • 568 ਸਮੂਹ
  • ਯੂਆਰਏ
  • ਸੀਡੀਆਈਓ
  • ਓਆਰਏਯੂ
  • ਐਨਏਆਈਸੀਯੂ
  • ਆਈਏਐਮਐਸਸੀਯੂ
Endowment$7.9 ਬਿਲੀਅਨ (2017)(ਯੂਨੀਵਰਸਿਟੀ 3.4 ਬਿਲੀਅਨ ਡਾਲਰ ਦੀ ਡਿਊਕ ਐਂਡੋਮੈਂਟ ਦੀ ਪ੍ਰਾਇਮਰੀ ਲਾਭਪਾਤਰੀ (32%) ਵੀ ਹੈ।)
ਬਜ਼ਟ$2.3 ਬਿਲੀਅਨ (FY 2017)
ਪ੍ਰਧਾਨਵਿੰਸੇਂਟ ਪ੍ਰਾਈਸ
ਵਿੱਦਿਅਕ ਅਮਲਾ
3,552 (ਦਸੰਬਰ 2016)
ਵਿਦਿਆਰਥੀ14,832 (ਪਤਝੜ 2016)
ਅੰਡਰਗ੍ਰੈਜੂਏਟ]]6,449 (ਪਤਝੜ 2016)
ਪੋਸਟ ਗ੍ਰੈਜੂਏਟ]]8,383 (ਪਤਝੜ 2016)
ਟਿਕਾਣਾ
ਡਰਹਮ
,
ਨਾਰਥ ਕੈਰੋਲੀਨਾ
,
ਯੂਐਸ

36°0′4″N 78°56′20″W / 36.00111°N 78.93889°W / 36.00111; -78.93889
ਕੈਂਪਸਉਪਨਗਰੀ/ਸ਼ਹਿਰੀ
8,691 acres (35.2 km2)
ਰੰਗਗੂੜ੍ਹਾ ਭੂਰਾ, ਚਿੱਟਾ
   
ਛੋਟਾ ਨਾਮਬਲੂ ਡੈਵਿਲਜ਼
ਖੇਡ ਮਾਨਤਾਵਾਂ
ਐਨਸੀਏਏ ਡਿਵੀਜ਼ਨ I ਐਫਬੀਐਸ – ਏਸੀਸੀ
ਵੈੱਬਸਾਈਟwww.duke.edu
ਡਿਊਕ ਯੂਨੀਵਰਸਿਟੀ

ਡਿਊਕ ਦਾ ਕੈਂਪਸ ਵਿੱਚ ਡਰਹੈਮ ਦੇ ਤਿੰਨ ਨਾਲ ਲੱਗਦੇ ਕੈਂਪਸਾਂ ਅਤੇ ਬੂਫੋਰਟ ਦੇ ਸਮੁੰਦਰੀ ਲੈਬ ਉੱਤੇ ਕੁੱਲ 8,600 ਏਕੜ (3,500 ਹੈਕਟੇਅਰ) ਤੋਂ ਵੱਧ ਤੇ ਫੈਲਿਆ ਹੋਇਆ ਹੈ। ਮੁੱਖ ਕੈਂਪਸ-ਜਿਹਨਾਂ ਦਾ ਨਿਰਮਾਣ ਭਵਨ ਨਿਰਮਾਤਾ ਜੂਲੀਅਨ ਏਬੇਲੇ ਨੇ ਕੀਤਾ ਹੈ - ਕੈਂਪਸ ਦੇ ਕੇਂਦਰ ਵਿੱਚ 210 ਫੁੱਟ (64 ਮੀਟਰ) ਉੱਚਾ ਡਿਊਕ ਚੈਪਲ ਅਤੇ ਉਚਾਈ ਦਾ ਸਭ ਤੋਂ ਉੱਚਾ ਸਥਾਨ ਪ੍ਰਦਾਨ ਕਰਕੇ ਗੌਥਿਕ ਆਰਕੀਟੈਕਚਰ ਨੂੰ ਹਿੱਸਾ ਬਣਾਇਆ ਗਿਆ ਹੈ। ਪਹਿਲੇ ਸਾਲ ਵਾਲਿਆਂ ਲਈ ਪੂਰਬ ਕੈਂਪਸ ਵਿੱਚ ਜਾਰਜੀਅਨ-ਸ਼ੈਲੀ ਦਾ ਆਰਕੀਟੈਕਚਰ ਹੈ, ਜਦਕਿ ਮੁੱਖ ਗੌਥਿਕ-ਸ਼ੈਲੀ ਵਾਲਾ ਵੈਸਟ ਕੈਂਪਸ 1.5 ਮੀਲ (2.4 ਕਿਲੋਮੀਟਰ) ਦੂਰ ਮੈਡੀਕਲ ਸੈਂਟਰ ਦੇ ਨਾਲ ਲੱਗਦਾ ਹੈ। ਡਿਊਕ ਅਮਰੀਕਾ ਵਿੱਚ ਸੱਤਵੀਂ ਸਭ ਤੋਂ ਵੱਧ ਅਮੀਰ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਸ ਦਾ ਵਿੱਤ ਸਾਲ 2014 ਵਿੱਚ 11.4 ਬਿਲੀਅਨ ਡਾਲਰ ਨਕਦ ਅਤੇ ਨਿਵੇਸ਼ ਹੈ। 2017 ਵਿੱਚ, ਦ ਕਰਾਨੀਕਲ ਨੇ ਰਿਪੋਰਟ ਦਿੱਤੀ ਕਿ ਯੂਨੀਵਰਸਿਟੀ ਵਿੱਚ ਕੁੱਲ ਜਾਇਦਾਦ 13.6 ਅਰਬ ਡਾਲਰ ਹੈ।. 2015 ਦੇ ਵਿੱਤੀ ਵਰ੍ਹੇ ਵਿੱਚ ਡਿਊਕ ਦੇ ਖੋਜ ਖਰਚੇ 1.037 ਬਿਲੀਅਨ ਡਾਲਰ ਸਨ, ਜੋ ਦੇਸ਼ ਵਿੱਚ ਸੱਤਵੇਂ ਸਭ ਤੋਂ ਵੱਡੇ ਸਥਾਨ ਤੇ ਸਨ।

ਡਿਊਕ ਨੂੰ ਅਕਸਰ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚੋਂ ਦਰਜਾ ਦਿੱਤਾ ਜਾਂਦਾ ਹੈ। ਫੋਰਬਸ ਵਲੋਂ ਕਰਵਾਏ ਇੱਕ ਅਧਿਐਨ ਦੇ ਮੁਤਾਬਕ, ਡਿਊਕ ਅਰਬਪਤੀ ਪੈਦਾ ਕਰਨ ਵਾਲੀਆਂ ਯੂਨੀਵਰਸਿਟੀਆਂ ਵਿੱਚ 11 ਵੇਂ ਸਥਾਨ ਤੇ ਹੈ। ਦ ਨਿਊਯਾਰਕ ਟਾਈਮਜ਼ ਦੁਆਰਾ ਕੀਤੇ ਗਏ ਇੱਕ ਕਾਰਪੋਰੇਟ ਅਧਿਐਨ ਵਿੱਚ, ਡਿਊਕ ਦੇ ਗ੍ਰੈਜੂਏਟਾਂ ਨੂੰ ਸੰਸਾਰ ਵਿੱਚ ਸਭ ਤੋਂ ਵੱਧ ਭਾਲੇ ਜਾਣ ਵਾਲੇ ਅਤੇ ਮੁੱਲਵਾਨ ਗ੍ਰੈਜੂਏਟਾਂ ਵਿੱਚ ਦਰਸਾਇਆ ਗਿਆ ਸੀ, ਅਤੇ ਫੋਰਬਜ਼ ਮੈਗਜ਼ੀਨ ਨੇ 'ਪਾਵਰ ਫੈਕਟਰੀਆਂ' ਦੀ ਆਪਣੀ ਸੂਚੀ ਵਿੱਚ ਡਿਊਕ ਨੂੰ ਦੁਨੀਆ ਵਿੱਚ 7 ਵੇਂ ਨੰਬਰ ਰੱਖਿਆ ਸੀ। 2017 ਤਕ, 11 ਨੋਬਲ ਪੁਰਸਕਾਰ ਜੇਤੂ ਅਤੇ 3 ਟਿਉਰਿੰਗ ਐਵਾਰਡ ਜੇਤੂ ਯੂਨੀਵਰਸਿਟੀ ਨਾਲ ਸੰਬੰਧਿਤ ਹਨ। 

References

Tags:

🔥 Trending searches on Wiki ਪੰਜਾਬੀ:

ਪੰਜਾਬੀ ਕਹਾਣੀਚੋਣ ਜ਼ਾਬਤਾਗੋਆ ਵਿਧਾਨ ਸਭਾ ਚੌਣਾਂ 2022ਆਸਟਰੇਲੀਆਭਾਰਤ ਦਾ ਸੰਵਿਧਾਨਕੋਹਿਨੂਰਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਕਹਾਵਤਾਂਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਵਾਲਮੀਕਪੀ ਵੀ ਨਰਸਿਮਾ ਰਾਓਤਰਲੋਕ ਸਿੰਘ ਕੰਵਰਪੰਥ ਪ੍ਰਕਾਸ਼ਰੂਸੀ ਰੂਪਵਾਦਸੱਭਿਆਚਾਰਕਾਲ ਗਰਲਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕਮਲ ਮੰਦਿਰਅਕਬਰਰਾਮਗੜ੍ਹੀਆ ਬੁੰਗਾਡਾ. ਹਰਸ਼ਿੰਦਰ ਕੌਰਲਾਭ ਸਿੰਘਪਾਉਂਟਾ ਸਾਹਿਬਅਰਦਾਸਰੋਸ਼ਨੀ ਮੇਲਾਭਾਰਤੀ ਰਾਸ਼ਟਰੀ ਕਾਂਗਰਸ1951–52 ਭਾਰਤ ਦੀਆਂ ਆਮ ਚੋਣਾਂਸ਼ਿਵਾ ਜੀਪੰਜ ਕਕਾਰਸੂਚਨਾਰਵਿਦਾਸੀਆਤੀਆਂਮਨੁੱਖੀ ਦਿਮਾਗਮਾਲਵਾ (ਪੰਜਾਬ)ਪਿੰਡਵਿਆਹ ਦੀਆਂ ਰਸਮਾਂਯੋਨੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਵਾਈ (ਅੰਗਰੇਜ਼ੀ ਅੱਖਰ)ਬੁਝਾਰਤਾਂਲੋਕ ਵਾਰਾਂਰਾਗਮਾਲਾਕ੍ਰਿਸ਼ਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗਿਆਨੀ ਦਿੱਤ ਸਿੰਘਮਿਆ ਖ਼ਲੀਫ਼ਾਪੰਜਾਬੀ ਰੀਤੀ ਰਿਵਾਜਵਿਸ਼ਵ ਵਾਤਾਵਰਣ ਦਿਵਸਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਡਾ. ਦੀਵਾਨ ਸਿੰਘਧੁਨੀ ਸੰਪ੍ਰਦਾਫੁਲਕਾਰੀਸਿੱਖਸੁਭਾਸ਼ ਚੰਦਰ ਬੋਸਰੂਪਵਾਦ (ਸਾਹਿਤ)ਭੀਮਰਾਓ ਅੰਬੇਡਕਰਫ਼ਜ਼ਲ ਸ਼ਾਹਫ਼ੇਸਬੁੱਕਚਾਰ ਸਾਹਿਬਜ਼ਾਦੇ (ਫ਼ਿਲਮ)ਸਾਰਕਭਾਰਤ ਦਾ ਚੋਣ ਕਮਿਸ਼ਨਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸੰਯੁਕਤ ਰਾਜਪੰਜਾਬੀ ਬੁ਼ਝਾਰਤਚੱਕ ਬਖਤੂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਦਲਿਤਸੱਥਚੌਪਈ ਸਾਹਿਬਪ੍ਰਸ਼ਾਂਤ ਮਹਾਂਸਾਗਰਭੰਗੜਾ (ਨਾਚ)ਮਿਲਖਾ ਸਿੰਘਇੰਟਰਨੈੱਟਬੁਰਜ ਖ਼ਲੀਫ਼ਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੰਪਿਊਟਰਬੀਬੀ ਭਾਨੀ🡆 More