ਸਯਦ ਮੋਹਿਉੱਦੀਨ ਕਾਦਰੀ ਜ਼ੋਰ (ਦਸੰਬਰ 1905 - ਸਤੰਬਰ 1962) ਕਵੀ, ਪ੍ਰਮੁੱਖ ਉਰਦੂ ਲੇਖਕ, ਪ੍ਰਮੁੱਖ ਵਿਦਵਾਨ ਅਤੇ ਸਮਾਜ ਸੁਧਾਰਕ ਸਨ, ਪਰ ਸਭ ਤੋਂ ਉੱਪਰ, ਉਹ ਬ੍ਰਿਟਿਸ਼ ਭਾਰਤੀ ਉਪ ਮਹਾਦੀਪ ਵਿੱਚ ਉਰਦੂ ਭਾਸ਼ਾ ਅਤੇ ਸਾਹਿਤ ਨੂੰ ਸੁਰਜੀਤ ਕਰਨ ਵਾਲੇ ਸਨ। ਉਹ ਉਰਦੂ ਸਾਹਿਤ ਦੇ ਅਗਰਦੂਤਾਂ ਵਿੱਚੋਂ ਇੱਕ ਸੀ ਜਿਸਦਾ ਕੰਮ ਅੱਜ ਭਾਰਤ ਵਿੱਚ ਵਿਦਿਅਕ ਪਾਠਕਰਮ ਦਾ ਇੱਕ ਬੁਨਿਆਦੀ ਹਿੱਸਾ ਹੈ। ਦੁਨੀਆ ਦੀਆਂ ਸਭਨਾਂ ਪ੍ਰਸਿੱਧ ਲਾਇਬਰੇਰੀਆਂ ਦੇ ਉਰਦੂ ਸਾਹਿਤ ਵਾਲੇ ਭਾਗਾਂ ਦੀ ਸ਼ਾਨ ਉਹਦੀਆਂ ਕਿਤਾਬਾਂ ਨਾਲ ਚਮਕ ਰਹੀ ਹੈ।
ਮੋਹਿਉੱਦੀਨ ਕਾਦਰੀ ਜ਼ੋਰ | |
---|---|
ਜਨਮ | ਹੈਦਰਾਬਾਦ, ਭਾਰਤ | 25 ਦਸੰਬਰ 1905
ਮੌਤ | Error: Need valid death date (first date): year, month, day ਸ੍ਰੀਨਗਰ, ਕਸ਼ਮੀਰ |
This article uses material from the Wikipedia ਪੰਜਾਬੀ article ਮੋਹਿਉੱਦੀਨ ਕਾਦਰੀ ਜ਼ੋਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.