ਡਾ. ਜਸਪਾਲ ਸਿੰਘ

ਡਾ.

ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਦਾ ਸਾਬਕਾ ਉਪ ਕੁਲਪਤੀ ਸੀ।

ਜੀਵਨ ਵੇਰਵੇ

1975 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਰਾਜਨੀਤਿਕ ਵਿਗਿਆਨ ਦੀ ਐਮਏ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਡਿਪਲੋਮਾ ਲੈਣ ਦੇ ਬਾਅਦ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ, "ਸਿੱਖ ਧਰਮਿਕ ਪੋਥੀਆਂ ਅਤੇ ਇਤਿਹਾਸਕ ਲਿਖਤਾਂ ਵਿੱਚ ਪ੍ਰਤੀਬਿੰਬਿਤ ਰਾਜ ਦਾ ਸੰਕਲਪ" ਵਿਸ਼ੇ ਤੇ ਉਸ ਨੇ 1989 ਵਿੱਚ ਆਪਣੀ ਪੀਐਚ.ਡੀ. ਕੀਤੀ। ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਨ, ਕਾਮਰਸ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਸੱਤ ਸਾਲ ਦੇ ਕਾਰਜਕਾਲ ਸਮੇਤ ਕੁੱਲ 32 ਸਾਲ ਦਾ ਅਨੁਭਵ ਹੈ।

ਮੁੱਖ ਕਿਤਾਬਾਂ

  • ਰਾਜ ਦਾ ਸਿੱਖ ਸੰਕਲਪ (1990)
  • ਸਿੱਖ ਧਰਮ ਅਤੇ ਰਾਜਨੀਤੀ (1997)
  • ਸ੍ਰੀ ਗੁਰੂ ਗ੍ਰੰਥ ਸਾਹਿਬ: ਪ੍ਰੇਰਨਾ ਸਰੋਤ (2007)
  • ਸ੍ਰੀ ਗੁਰੂ ਗ੍ਰੰਥ ਸਾਹਿਬ: ਸਿੱਖ ਧਰਮ ਗ੍ਰੰਥ (2009)
  • ਸਿੱਖ ਵਿਰਾਸਤ: ਸਿਧਾਂਤ ਤੇ ਵਿਹਾਰ (2010)

ਸਨਮਾਨ

  • ਭਾਰਤੀ ਸਾਹਿਤ ਅਕਾਦਮੀ ਵੱਲੋਂ 'ਭਾਸ਼ਾ ਸਨਮਾਨ' ਪੁਰਸਕਾਰ ਨਾਲ ਸਨਮਾਨਿਤ।

ਹਵਾਲੇ

Tags:

ਡਾ. ਜਸਪਾਲ ਸਿੰਘ ਜੀਵਨ ਵੇਰਵੇਡਾ. ਜਸਪਾਲ ਸਿੰਘ ਮੁੱਖ ਕਿਤਾਬਾਂਡਾ. ਜਸਪਾਲ ਸਿੰਘ ਸਨਮਾਨਡਾ. ਜਸਪਾਲ ਸਿੰਘ ਹਵਾਲੇਡਾ. ਜਸਪਾਲ ਸਿੰਘ

🔥 Trending searches on Wiki ਪੰਜਾਬੀ:

ਗੁਰਮੀਤ ਬਾਵਾਗੁਰਦੁਆਰਾ ਬੰਗਲਾ ਸਾਹਿਬਝੋਨੇ ਦੀ ਸਿੱਧੀ ਬਿਜਾਈਮਾਤਾ ਸੁਲੱਖਣੀਸ਼ਸ਼ਾਂਕ ਸਿੰਘਆਮਦਨ ਕਰਵਿਸ਼ਵ ਵਾਤਾਵਰਣ ਦਿਵਸਐਸੋਸੀਏਸ਼ਨ ਫੁੱਟਬਾਲਸੰਸਦ ਮੈਂਬਰ, ਲੋਕ ਸਭਾਪਟਿਆਲਾਜਿੰਦ ਕੌਰਸ਼੍ਰੋਮਣੀ ਅਕਾਲੀ ਦਲਅੰਗਰੇਜ਼ੀ ਬੋਲੀਆਸਾ ਦੀ ਵਾਰਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਭਾਰਤ ਵਿੱਚ ਬੁਨਿਆਦੀ ਅਧਿਕਾਰਵਾਕਡਾ. ਦੀਵਾਨ ਸਿੰਘਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੰਜਾਬੀ ਆਲੋਚਨਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਆਕਰਨਿਕ ਸ਼੍ਰੇਣੀਬਿਧੀ ਚੰਦਉੱਤਰਆਧੁਨਿਕਤਾਵਾਦਸ਼ਬਦ-ਜੋੜਪੰਜਾਬੀ ਕੈਲੰਡਰਬਲਵੰਤ ਗਾਰਗੀਸੀ++ਮਿਆ ਖ਼ਲੀਫ਼ਾਸ਼ਾਹ ਜਹਾਨਟਾਹਲੀਪੰਜ ਕਕਾਰਮਨੋਵਿਸ਼ਲੇਸ਼ਣਵਾਦਸ਼ਾਮ ਸਿੰਘ ਅਟਾਰੀਵਾਲਾਵਿਕੀਮੀਡੀਆ ਤਹਿਰੀਕਪੰਜਾਬੀ ਵਿਕੀਪੀਡੀਆਭਾਈ ਗੁਰਦਾਸਗੋਤਪ੍ਰੋਫ਼ੈਸਰ ਮੋਹਨ ਸਿੰਘਬਾਬਰਮੌਲਿਕ ਅਧਿਕਾਰਅਧਿਆਪਕਫ਼ਰੀਦਕੋਟ (ਲੋਕ ਸਭਾ ਹਲਕਾ)ਕੰਪਨੀਪ੍ਰਦੂਸ਼ਣਵਿਸ਼ਵ ਪੁਸਤਕ ਦਿਵਸਸੁਖਬੀਰ ਸਿੰਘ ਬਾਦਲਪੋਲਟਰੀਪੰਜਾਬ , ਪੰਜਾਬੀ ਅਤੇ ਪੰਜਾਬੀਅਤਪੂਰਨਮਾਸ਼ੀਰਹਿਰਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਚੱਪੜ ਚਿੜੀ ਖੁਰਦਡਾ. ਹਰਸ਼ਿੰਦਰ ਕੌਰਸੋਨਾਐਪਲ ਇੰਕ.ਚੱਕ ਬਖਤੂਚੰਦੋਆ (ਕਹਾਣੀ)ਮਹੀਨਾਨਿਰਮਲ ਰਿਸ਼ੀ (ਅਭਿਨੇਤਰੀ)ਗੁਰੂ ਨਾਨਕਤੂੰਬੀਇਕਾਂਗੀਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗਿੱਦੜਬਾਹਾਪਲੈਟੋ ਦਾ ਕਲਾ ਸਿਧਾਂਤਨਿਬੰਧਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂਵੈਦਿਕ ਕਾਲਤਰਸੇਮ ਜੱਸੜਜਰਗ ਦਾ ਮੇਲਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕੁੱਕੜਸੰਯੁਕਤ ਪ੍ਰਗਤੀਸ਼ੀਲ ਗਠਜੋੜਪੀ ਵੀ ਨਰਸਿਮਾ ਰਾਓਉਪਭਾਸ਼ਾਪੰਜਾਬੀਅਤਸਿੰਘ ਸਭਾ ਲਹਿਰ🡆 More