ਡਾਕਾਰ

ਡਾਕਾਰ ਸੇਨੇਗਲ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕਾਪ-ਵੈਰ (ਪੀਲਾ ਅੰਤਰੀਪ) ਪਰਾਇਦੀਪ ਉੱਤੇ ਸਥਿਤ ਹੈ ਅਤੇ ਮਹਾਂਦੀਪੀ ਅਫ਼ਰੀਕਾ ਦੀ ਸਭ ਤੋਂ ਪੱਛਮੀ ਰਾਜਧਾਨੀ ਹੈ। ਇਸ ਦੀ ਸਥਿਤੀ, ਜੋ ਕਿ ਅਫ਼ਰੀਕਾ ਦਾ ਪੱਛਮੀ ਸਿਰਾ ਹੈ, ਇਸਨੂੰ ਅੰਧ ਮਹਾਂਸਾਗਰੋਂ ਪਾਰ ਅਤੇ ਯੂਰਪ ਨਾਲ਼ ਵਪਾਰ ਕਰਨ ਲਈ ਇੱਕ ਲਾਭਕਾਰੀ ਰਵਾਨਗੀ ਬਿੰਦੂ ਬਣਾਉਂਦੀ ਹੈ; ਇਸੇ ਕਰ ਕੇ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ।

ਡਾਕਾਰ
ਸ਼ਹਿਰ
Boroughs
19
  • ਕਾਂਬੇਰੈਨ
  • ਪਾਰਸਲ ਅਸੈਨ
  • ਪਾਤੀ ਦੋਈ
  • ਹਾਨ ਬੈੱਲ-ਏਅਰ
  • ਡਿਅੱਪਲ ਡਰਕਲੇ
  • HLM
  • ਬਿਸਕੁਟਰੀ
  • ਗਰਾਂਡ ਡਾਕਾਰ
  • ਪਠਾਰ
  • ਮੇਦੀਨਾ
  • ਫ਼ਾਸ-ਗੁਐਲ ਤਾਪੇ-ਕੋਲੋਬਾਨ
  • ਫ਼ਾਨ ਬਿੰਦੂ-E
  • ਮਰਮੋਜ਼-ਸਾਕਰੇ-ਕਰ
  • ਊਆਕਾਮ
  • ਯਾਫ਼
  • ਨਗੌਰ
  • ਲਿਬਰਤੇ
  • ਗਰਾਂਡ ਯਾਫ਼
  • ਕੇਪ ਵਰਡ ਪਰਾਇਦੀਪ
ਸਮਾਂ ਖੇਤਰਯੂਟੀਸੀ+0
ਡਾਕਾਰ
ਧਰਤੀ ਦੇ ਗ੍ਰਹਿ ਪਥ ਤੋਂ ਡਾਕਾਰ ਦਾ ਦ੍ਰਿਸ਼

ਹਵਾਲੇ

Tags:

ਅੰਧ ਮਹਾਂਸਾਗਰਰਾਜਧਾਨੀਸੇਨੇਗਲ

🔥 Trending searches on Wiki ਪੰਜਾਬੀ:

ਸੇਵਾਰਵਾਇਤੀ ਦਵਾਈਆਂਭਾਰਤ ਵਿਚ ਸਿੰਚਾਈਪੰਜਾਬ ਦੇ ਲੋਕ ਸਾਜ਼ਲੋਕ ਸਾਹਿਤਪਰਿਵਾਰਪੰਜਾਬ, ਭਾਰਤਬੇਬੇ ਨਾਨਕੀਵੀਅਤਨਾਮਤ੍ਵ ਪ੍ਰਸਾਦਿ ਸਵੱਯੇਮੱਧਕਾਲੀਨ ਪੰਜਾਬੀ ਵਾਰਤਕਨਾਦਰ ਸ਼ਾਹਰਮਨਦੀਪ ਸਿੰਘ (ਕ੍ਰਿਕਟਰ)ਗੁਰਦਾਸ ਮਾਨਸਰਸੀਣੀਸਿਕੰਦਰ ਮਹਾਨਸਿੰਘ ਸਭਾ ਲਹਿਰਰਾਧਾ ਸੁਆਮੀਇੰਟਰਨੈੱਟਗੁਰੂ ਅਰਜਨਲਤਬਿਰਤਾਂਤ-ਸ਼ਾਸਤਰਸੁਖਬੀਰ ਸਿੰਘ ਬਾਦਲਬਾਬਾ ਦੀਪ ਸਿੰਘਗੁਰੂ ਅੰਗਦਫ਼ੇਸਬੁੱਕਸੱਪਅਨੁਸ਼ਕਾ ਸ਼ਰਮਾਪੰਜ ਪਿਆਰੇਸੁਕਰਾਤਲੋਕ ਮੇਲੇਸੈਕਸ ਅਤੇ ਜੈਂਡਰ ਵਿੱਚ ਫਰਕਗੁਰੂ ਤੇਗ ਬਹਾਦਰ ਜੀਦਲੀਪ ਸਿੰਘਪੁਰਾਤਨ ਜਨਮ ਸਾਖੀ ਅਤੇ ਇਤਿਹਾਸਨਿਕੋਟੀਨਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸੁਖਮਨੀ ਸਾਹਿਬਭਾਈ ਲਾਲੋਖੋਜਭੱਖੜਾਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਭਾਈ ਰੂਪ ਚੰਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਮੱਧ-ਕਾਲੀਨ ਪੰਜਾਬੀ ਵਾਰਤਕਆਪਰੇਟਿੰਗ ਸਿਸਟਮਲੋਕਧਾਰਾ ਪਰੰਪਰਾ ਤੇ ਆਧੁਨਿਕਤਾਕੋਸ਼ਕਾਰੀਗਿਆਨਦਾਨੰਦਿਨੀ ਦੇਵੀਅਕਬਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਰਤੀ ਰਿਜ਼ਰਵ ਬੈਂਕਡਾ. ਜਸਵਿੰਦਰ ਸਿੰਘਸੂਚਨਾਸੰਯੁਕਤ ਰਾਸ਼ਟਰਸ਼ਾਹ ਜਹਾਨਜਵਾਹਰ ਲਾਲ ਨਹਿਰੂਸਰਬੱਤ ਦਾ ਭਲਾਸਵੈ-ਜੀਵਨੀ27 ਅਪ੍ਰੈਲਗੁਰੂਅਮਰ ਸਿੰਘ ਚਮਕੀਲਾਭਾਈ ਰੂਪਾਰੇਤੀਘੋੜਾਮਸੰਦਫੁੱਟਬਾਲਈਸ਼ਵਰ ਚੰਦਰ ਨੰਦਾਪੰਜਾਬੀ ਨਾਵਲਗੁਰਮੁਖੀ ਲਿਪੀ ਦੀ ਸੰਰਚਨਾਵਹਿਮ ਭਰਮਸ਼ਾਹ ਮੁਹੰਮਦਬੰਗਲਾਦੇਸ਼ਪੂਰਨਮਾਸ਼ੀਮਧਾਣੀਜੈਸਮੀਨ ਬਾਜਵਾਸਿੱਖ ਗੁਰੂ🡆 More