ਟੋਕੀਓ ਸਕਾਈ ਟਰੀ ਇਮਾਰਤ ਜਪਾਨ ਦੇ ਸ਼ਹਿਰ ਟੋਕੀਓ ਵਿਖੇ ਸਥਿਤ ਹੈ। ਇਸ ਇਮਾਰਤ ਦੀ ਉਚਾਈ 634 ਮੀਟਰ ਹੈ ਅਤੇ ਇਸ ਦੀਆਂ 32 ਮੰਜ਼ਿਲਾਂ ਹਨ। ਇਹ ਇਮਾਰਤ ਸੰਨ 2012 ਵਿੱਚ ਬਣ ਕੇ ਤਿਆਰ ਹੋਈ।
ਟੋਕੀਓ ਸਕਾਈ ਟਰੀ | |
---|---|
東京スカイツリー | |
ਆਮ ਜਾਣਕਾਰੀ | |
ਰੁਤਬਾ | ਸੰਪੂਰਨ |
ਕਿਸਮ | ਬ੍ਰਾਡਕਾਸਟ, ਹੋਟਲ, ਅਤੇ ਦੇਖਣ ਵਾਲ ਟਾਵਰ |
ਆਰਕੀਟੈਕਚਰ ਸ਼ੈਲੀ | ਨਿਓਫਿਓਟਰਿਸਟਿਕ |
ਜਗ੍ਹਾ | ਟੋਕੀਓ, ਜਾਪਾਨ |
ਨਿਰਮਾਣ ਆਰੰਭ | 14 ਜੁਲਾਈ 2008 |
ਮੁਕੰਮਲ | 29 ਫਰਵਰੀ 2012 |
ਖੁੱਲਿਆ | 22 ਮਈ 2012 |
ਲਾਗਤ | 65 ਬਿਲੀਅਨਜਪਾਨੀ ਯੈੱਨ |
ਮਾਲਕ | ਤੋਬੂ ਟਾਵਰ ਸਕਾਈ ਟਰੀ ਕ. ਲਿਮਿ. |
ਉਚਾਈ | |
Antenna spire | 634.0 m (2,080 ft) |
ਛੱਤ | 495.0 m (1,624 ft) |
ਸਿਖਰ ਮੰਜ਼ਿਲ | 451.2 m (1,480 ft) |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 29 |
ਲਿਫਟਾਂ/ਐਲੀਵੇਟਰ | 13 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਨੀਕੇਨ ਸੇਕਾਈ |
ਵਿਕਾਸਕਾਰ | ਤੋਬੂ ਰੇਲਵੇ |
ਮੁੱਖ ਠੇਕੇਦਾਰ | ਓਬਾਯਾਸੀ ਕਾਰਪੋਰੇਸ਼ਨ |
ਵੈੱਬਸਾਈਟ | |
www |
This article uses material from the Wikipedia ਪੰਜਾਬੀ article ਟੋਕੀਓ ਸਕਾਈ ਟਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.