ਐਲਡਰਿਕ ਟੋਂਟ ਟਾਈਗਰ ਵੁਡਜ਼ ਇੱਕ ਅਮਰੀਕੀ ਗੌਲਫ ਖਿਡਾਰੀ ਹੈ ਅਤੇ ਇਹ ਅੱਜ ਤੱਕ ਦਾ ਸਭ ਤੋਂ ਕਾਮਯਾਬ ਗੌਲਫ ਖਿਡਾਰੀ ਹੈ। ਇਹ ਇਸ ਸਮੇਂ ਦੁਨੀਆ ਦਾ ਪਹਿਲੇ ਨੰਬਰ ਦਾ ਗੌਲਫ ਖਿਡਾਰੀ ਹੈ ਅਤੇ ਇਸ ਦਾ ਨਾਮ ਦੁਨੀਆ ਦੇ ਸਭ ਤੋਂ ਜਿਆਦਾ ਪੈਸੇ ਕਮਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਕਈ ਸਾਲ ਰਿਹਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਟਾਈਗਰ ਵੁਡਜ਼ | |
---|---|
— Golfer — | |
Personal information | |
ਪੂਰਾ ਨਾਮ | ਐਲਡਰਿਕ ਟੋਂਟ ਵੁਡਜ਼ |
ਛੋਟਾ ਨਾਮ | ਟਾਈਗਰ |
ਜਨਮ | ਕੈਲੀਫੋਰਨੀਆ | ਦਸੰਬਰ 30, 1975
ਕੱਦ | 6 ft 1 in (1.85 m) |
ਭਾਰ | 185 lb (84 kg; 13.2 st) |
ਰਾਸ਼ਟਰੀਅਤਾ | ਅਮਰੀਕੀ |
ਘਰ | ਜੁਪੀਟਰ ਆਈਲੈਂਡ, ਫਲੋਰਿਡਾ |
ਪਤੀ/ਪਤਨੀ | ਏਲਿਨ ਨੋਰਡੇਗਰੈਨ (2004–2010) |
ਬੱਚੇ | Sam Alexis (b. 2007) Charlie Axel (b. 2009) |
Career | |
ਕਾਲਜ | ਸਟੈਨਫੋਰਡ ਯੂਨੀਵਰਸਿਟੀ (2 ਸਾਲ) |
Turned professional | 1996 |
Current tour(s) | PGA Tour (joined 1996) |
Professional wins | 106 |
Number of wins by tour | |
PGA Tour | 79 (2nd all time) |
European Tour | 40 (3rd all time) |
Japan Golf Tour | 2 |
Asian Tour | 1 |
PGA Tour of Australasia | 1 |
Other | 16 |
Best results in Major Championships (Wins: 14) | |
Masters Tournament | Won: 1997, 2001, 2002, 2005 |
U.S. Open | Won: 2000, 2002, 2008 |
The Open Championship | Won: 2000, 2005, 2006 |
PGA Championship | Won: 1999, 2000, 2006, 2007 |
Achievements and awards | |
PGA Tour Rookie of the Year | 1996 |
PGA Player of the Year | 1997, 1999, 2000, 2001, 2002, 2003, 2005, 2006, 2007, 2009 |
PGA Tour Player of the Year | 1997, 1999, 2000, 2001, 2002, 2003, 2005, 2006, 2007, 2009 |
PGA Tour leading money winner | 1997, 1999, 2000, 2001, 2002, 2005, 2006, 2007, 2009 |
Vardon Trophy | 1999, 2000, 2001, 2002, 2003, 2005, 2007, 2009 |
Byron Nelson Award | 1999, 2000, 2001, 2002, 2003, 2005, 2006, 2007, 2009 |
FedEx Cup Champion | 2007, 2009 |
(For a full list of awards, see here) |
This article uses material from the Wikipedia ਪੰਜਾਬੀ article ਟਾਈਗਰ ਵੁਡਜ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.