ਟਾਈਗਰ ਜੋਗਿੰਦਰ ਸਿੰਘ (ਜਨਮ 1919) ਇੱਕ ਭਾਰਤੀ ਪੇਸ਼ੇਵਰ ਪਹਿਲਵਾਨ ਸੀ। ਉਹ ਕਿੰਗ ਕਾਂਗ ਦੇ ਨਾਲ ਪਹਿਲਾ ਸਰਬ ਏਸ਼ੀਆ ਟੈਗ ਟੀਮ ਚੈਂਪੀਅਨ ਸੀ। ਉਹ ਉਸ ਸਮੇਂ ਦੇ ਭਾਰਤ ਦੇ ਚੋਟੀ ਦੇ ਪੇਸ਼ੇਵਰ ਪਹਿਲਵਾਨਾਂ ਵਿੱਚੋਂ ਇੱਕ ਸੀ।
ਟਾਈਗਰ ਜੋਗਿੰਦਰ ਸਿੰਘ | |
---|---|
ਜਨਮ ਨਾਮ | ਜੋਗਿੰਦਰ ਸਿੰਘ |
ਜਨਮ | 1919 ਪੰਜਾਬ (ਬਰਤਾਨਵੀ ਭਾਰਤ) |
ਮੌਤ | 1 ਅਗਸਤ 1990 (ਉਮਰ 70–71) |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਟਾਈਗਰ ਜੋਗਿੰਦਰ / ਜੋਕਿੰਦਰ ਟਾਈਗਰ ਜੋਗਿੰਦਰ ਸਿੰਘ |
ਕੱਦ | 5 ft 10 in (178 cm) |
ਭਾਰ | 270 lb (122 kg) |
Billed from | ਪੰਜਾਬ, ਭਾਰਤ |
ਟ੍ਰੇਨਰ | ਹਰਨਾਮ ਸਿੰਘ |
ਪਹਿਲਾ ਮੈਚ | 1945 |
ਉਸਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।
This article uses material from the Wikipedia ਪੰਜਾਬੀ article ਟਾਈਗਰ ਜੋਗਿੰਦਰ ਸਿੰਘ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.