ਇੱਕ ਟਵੰਟੀ-20 ਅੰਤਰਰਾਸ਼ਟਰੀ (ਟੀ20) ਕ੍ਰਿਕਟ ਦਾ ਇੱਕ ਰੂਪ ਹੈ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ.) ਦੇ ਮੁੱਖ ਮੈਂਬਰਾਂ ਵਿੱਚ 2 ਟੀਮਾਂ ਦੇ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਹਰੇਕ ਟੀਮ 20 ਓਵਰਾਂ ਦਾ ਸਾਹਮਣਾ ਕਰਦੀ ਹੈ। ਇਹ ਖੇਡ ਟੀ20 ਕ੍ਰਿਕਟ ਦੇ ਨਿਯਮਾਂ ਅਨੁਸਾਰ ਹੀ ਖੇਡੀ ਜਾਂਦੀ ਹੈ।
ਪਹਿਲਾ ਟਵੰਟੀ-20 ਮੁਕਾਬਲਾ 17 ਫ਼ਰਵਰੀ 2005 ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਪਾਰਕ, ਆਕਲੈਂਡ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ। ਆਈ.ਸੀ.ਸੀ. ਨੇ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਲਈ ਅੰਤਰਰਾਸ਼ਟਰੀ ਦਰਜਾਬੰਦੀ (Rankings) 24 ਅਕਤੂਬਰ, 2011 ਨੂੰ ਜਾਰੀ ਕੀਤੀ ਸੀ, ਜਿਸ ਵਿੱਚ ਇੰਗਲੈਂਡ ਦੀ ਟੀਮ ਪਹਿਲੇ ਸਥਾਨ ਤੇ ਸੀ।
ਟਵੰਟੀ-20 ਖੇਡਣ ਵਾਲੇ ਦੇਸ਼ ਜਿਸ ਵਿੱਚ ਪਹਿਲਾ ਮੈਚ ਬਰੈਕੇਟ ਵਿੱਚ ਲਿਖਿਆ ਗਿਆ ਹੈ।
This article uses material from the Wikipedia ਪੰਜਾਬੀ article ਟਵੰਟੀ-20 ਅੰਤਰਰਾਸ਼ਟਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.