ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ

ਇੱਕ ਟਵੰਟੀ-20 ਅੰਤਰਰਾਸ਼ਟਰੀ (ਟੀ20) ਕ੍ਰਿਕਟ ਦਾ ਇੱਕ ਰੂਪ ਹੈ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ.) ਦੇ ਮੁੱਖ ਮੈਂਬਰਾਂ ਵਿੱਚ 2 ਟੀਮਾਂ ਦੇ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਹਰੇਕ ਟੀਮ 20 ਓਵਰਾਂ ਦਾ ਸਾਹਮਣਾ ਕਰਦੀ ਹੈ। ਇਹ ਖੇਡ ਟੀ20 ਕ੍ਰਿਕਟ ਦੇ ਨਿਯਮਾਂ ਅਨੁਸਾਰ ਹੀ ਖੇਡੀ ਜਾਂਦੀ ਹੈ।

ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ
ਜੂਨ 2006 ਵਿੱਚ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਵਿਚਾਲੇ ਇੱਕ ਟਵੰਟੀ-20 ਅੰਤਰਰਾਸ਼ਟਰੀ

ਪਹਿਲਾ ਟਵੰਟੀ-20 ਮੁਕਾਬਲਾ 17 ਫ਼ਰਵਰੀ 2005 ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਪਾਰਕ, ਆਕਲੈਂਡ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਸੀ। ਆਈ.ਸੀ.ਸੀ. ਨੇ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਲਈ ਅੰਤਰਰਾਸ਼ਟਰੀ ਦਰਜਾਬੰਦੀ (Rankings) 24 ਅਕਤੂਬਰ, 2011 ਨੂੰ ਜਾਰੀ ਕੀਤੀ ਸੀ, ਜਿਸ ਵਿੱਚ ਇੰਗਲੈਂਡ ਦੀ ਟੀਮ ਪਹਿਲੇ ਸਥਾਨ ਤੇ ਸੀ।

ਟਵੰਟੀ-20 ਅੰਤਰਰਾਸ਼ਟਰੀ ਟੀਮਾਂ

ਟਵੰਟੀ-20 ਖੇਡਣ ਵਾਲੇ ਦੇਸ਼ ਜਿਸ ਵਿੱਚ ਪਹਿਲਾ ਮੈਚ ਬਰੈਕੇਟ ਵਿੱਚ ਲਿਖਿਆ ਗਿਆ ਹੈ।

  1. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਆਸਟਰੇਲੀਆ (17 ਫ਼ਰਵਰੀ 2005)
  2. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਨਿਊਜ਼ੀਲੈਂਡ (17 ਫ਼ਰਵਰੀ 2005)
  3. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਇੰਗਲੈਂਡ (13 ਜੂਨ 2005)
  4. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਦੱਖਣੀ ਅਫ਼ਰੀਕਾ (21 ਅਕਤੂਬਰ 2005)
  5. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਵੈਸਟ ਇੰਡੀਜ਼ (16 ਫ਼ਰਵਰੀ 2006)
  6. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਸ੍ਰੀ ਲੰਕਾ (15 ਜੂਨ 2006)
  7. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਪਾਕਿਸਤਾਨ (28 ਅਗਸਤ 2006)
  8. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਬੰਗਲਾਦੇਸ਼ (28 ਨਵੰਬਰ 2006)
  9. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਜ਼ਿੰਬਾਬਵੇ (28 ਨਵੰਬਰ 2006)
  10. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਭਾਰਤ (1 ਦਿਸੰਬਰ 2006)
  11. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਕੀਨੀਆ (1 ਸਿਤੰਬਰ 2007)
  12. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਸਕਾਟਲੈਂਡ (12 ਸਿਤੰਬਰ 2007)
  13. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਨੀਦਰਲੈਂਡ (2 ਅਗਸਤ 2008)
  14. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਆਇਰਲੈਂਡ (2 ਅਗਸਤ 2008)
  15. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਕੈਨੇਡਾ (2 ਅਗਸਤ 2008)
  16. ਫਰਮਾ:Country data BER (3 ਅਗਸਤ 2008)
  17. ਟਵੰਟੀ-20 ਅੰਤਰਰਾਸ਼ਟਰੀ: ਕ੍ਰਿਕੇਟ ਖੇਡ ਦਾ ਇੱਕ ਰੂਪ  ਅਫ਼ਗ਼ਾਨਿਸਤਾਨ (2 ਫ਼ਰਵਰੀ 2010)

ਹਵਾਲੇ

Tags:

ਅੰਤਰਰਾਸ਼ਟਰੀ ਕ੍ਰਿਕਟ ਸਭਾਓਵਰ (ਕ੍ਰਿਕਟ)ਕ੍ਰਿਕਟ

🔥 Trending searches on Wiki ਪੰਜਾਬੀ:

ਗੁਰਮੇਲ ਸਿੰਘ ਢਿੱਲੋਂਰੇਲਗੱਡੀਸ਼ਮਸ਼ੇਰ ਸਿੰਘ ਸੰਧੂਦੋਸਤ ਮੁਹੰਮਦ ਖ਼ਾਨਪੜਨਾਂਵਮੁਹਾਰਨੀਭਾਸ਼ਾਪਰਕਾਸ਼ ਸਿੰਘ ਬਾਦਲਸੁਜਾਨ ਸਿੰਘਜਲੰਧਰਪੰਜਾਬੀ ਸੂਬਾ ਅੰਦੋਲਨਔਰਤਾਂ ਦੇ ਹੱਕਗਿੱਧਾਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਪੀਲੂਵਲਾਦੀਮੀਰ ਪੁਤਿਨਦੰਤ ਕਥਾਸੀੜ੍ਹਾਸਵਰਕਰਨ ਔਜਲਾਨਪੋਲੀਅਨਬਠਿੰਡਾਬੁਗਚੂਬਿਰਤਾਂਤਕ ਕਵਿਤਾਸਿੱਖਿਆਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕ੍ਰਿਸ਼ਨਬੁਰਜ ਖ਼ਲੀਫ਼ਾਦੁੱਧਰਾਜਸਥਾਨਭਾਈ ਵੀਰ ਸਿੰਘਗੁਰੂ ਅਰਜਨਸਮਾਂਨਾਂਵਨਰਿੰਦਰ ਬੀਬਾਨਿਹੰਗ ਸਿੰਘਆਸਟਰੇਲੀਆਕਹਾਵਤਾਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੁਖਵੰਤ ਕੌਰ ਮਾਨਇੰਟਰਨੈੱਟਸਾਹਿਤ ਅਤੇ ਮਨੋਵਿਗਿਆਨਪੰਜਾਬੀ ਲੋਰੀਆਂਮੱਛਰਬਿਧੀ ਚੰਦਮੱਧਕਾਲੀਨ ਪੰਜਾਬੀ ਵਾਰਤਕਪੰਜਾਬੀ ਇਕਾਂਗੀ ਦਾ ਇਤਿਹਾਸਮਧਾਣੀ2020-2021 ਭਾਰਤੀ ਕਿਸਾਨ ਅੰਦੋਲਨਕਣਕਨਿਬੰਧ ਦੇ ਤੱਤਕੰਡੋਮਗੌਤਮ ਬੁੱਧਪੀ ਵੀ ਨਰਸਿਮਾ ਰਾਓਗ੍ਰਹਿਗੂਗਲਪੰਜਾਬੀ ਪੀਡੀਆਅੰਮ੍ਰਿਤਸਰ ਜ਼ਿਲ੍ਹਾਰਿਹਾਨਾਪੰਜਾਬੀ ਕੱਪੜੇਰਣਜੀਤ ਸਿੰਘਲਾਲਾ ਲਾਜਪਤ ਰਾਏਮਾਝੀਤਾਨਸੇਨਅਮਰਿੰਦਰ ਸਿੰਘ ਰਾਜਾ ਵੜਿੰਗਵਹਿਮ ਭਰਮਵਿਆਕਰਨਪੰਜਾਬੀ ਕਹਾਣੀਭਾਰਤ ਦਾ ਉਪ ਰਾਸ਼ਟਰਪਤੀਲੱਖਾ ਸਿਧਾਣਾਮਨੁੱਖ ਦਾ ਵਿਕਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਫ਼ਰੀਦਕੋਟ ਸ਼ਹਿਰਵੱਲਭਭਾਈ ਪਟੇਲਭਾਰਤੀ ਜਨਤਾ ਪਾਰਟੀਸਮਾਂ ਖੇਤਰਹਸਪਤਾਲਐਸੋਸੀਏਸ਼ਨ ਫੁੱਟਬਾਲ🡆 More