ਟਰਾਂਸਨਿਸਤੀਰੀਆਈ ਰੂਬਲ

ਰੂਬਲ ਟਰਾਂਸਨਿਸਤੀਰੀਆ ਦੀ ਅਧਿਕਾਰਕ ਮੁਦਰਾ ਹੈ। ਇੱਕ ਰੂਬਲ ਵਿੱਚ 100 ਕੋਪੇਕ ਹੁੰਦੇ ਹਨ। ਕਿਉਂਕਿ ਟਰਾਂਸਨਿਸਤੀਰੀਆ ਸੀਮਤ ਮਾਨਤਾ ਵਾਲਾ ਦੇਸ਼ ਹੈ ਇਸ ਕਰ ਕੇ ਇਹਦਾ ਕੋਈ ਵੀ ISO 4217 ਕੋਡ ਨਹੀਂ ਹੈ। ਪਰ ਕਈ ਟਰਾਂਸਨਿਸਤੀਰੀਆਈ ਸੰਸਥਾਵਾਂ ਜਿਵੇਂ ਕਿ ਐਗਰੋਪ੍ਰੋਮਬੈਂਕ ਅਤੇ ਗਾਜ਼ਪ੍ਰੋਬੈਂਕ PRB ਕੋਡ ਨੂੰ ISO 4217 ਵਜੋਂ ਵਰਤਦੀਆਂ ਹਨ। ਟਰਾਂਸ-ਨਿਸਤਰ ਗਣਰਾਜੀ ਬੈਂਕ ਕਈ ਵਾਰ RUP ਕੋਡ ਵਰਤਦਾ ਹੈ।

ਟਰਾਂਸਨਿਸਤੀਰੀਆਈ ਰੂਬਲ
ruble transnistrene (ਮੋਲਦੋਵੀ)
приднестровский рубль (ਰੂਸੀ)
придністровський рубль (ਯੂਕਰੇਨੀ)
1 ਰੂਬਲ (2007 ਦਾ ਛਾਪਾ)
1 ਰੂਬਲ (2007 ਦਾ ਛਾਪਾ)
ISO 4217 ਕੋਡ ਕੋਈ ਨਹੀਂ
ਕੇਂਦਰੀ ਬੈਂਕ ਟਰਾਂਸ-ਨਿਸਤਰ ਗਣਰਾਜੀ ਬੈਂਕ
ਵੈੱਬਸਾਈਟ www.cbpmr.net
ਵਰਤੋਂਕਾਰ ਫਰਮਾ:Country data ਟਰਾਂਸਨਿਸਤੀਰੀਆ
ਫੈਲਾਅ 10.83%
ਸਰੋਤ [1], 2005
ਉਪ-ਇਕਾਈ
1/100 ਕੋਪੇਕ
ਨਿਸ਼ਾਨ р.
ਬਹੁ-ਵਚਨ ਰੂਸੀ ਅਤੇ ਯੂਕਰੇਨੀ ਸਲਾਵਿਕ ਭਾਸ਼ਾਵਾਂ ਹਨ। ਬਹੁਵਚਨ ਰੂਪ ਬਣਾਉਣ ਲਈ ਇੱਕ ਤੋਂ ਵੱਧ ਤਰੀਕੇ ਹਨ। ਮੋਲਦੋਵੀ ਸਲਾਵਿਕ ਨਹੀਂ ਹੈ, ਇਸ ਕਰ ਕੇ ਬਹੁਵਚਨ рубле ਹੈ।
ਸਿੱਕੇ 5, 10, 25, 50 ਕੋਪੇਕ
ਬੈਂਕਨੋਟ 1, 5, 10, 25, 50, 100, 200, 500 ਰੂਬਲ

Tags:

ਟਰਾਂਸਨਿਸਤੀਰੀਆ

🔥 Trending searches on Wiki ਪੰਜਾਬੀ:

ਮਨੁੱਖਸਤਲੁਜ ਦਰਿਆਅਰਜਨ ਢਿੱਲੋਂਰਾਤਹਲਦੀਸੀ.ਐਸ.ਐਸਪੰਜਾਬੀ ਨਾਟਕਬਾਬਾ ਦੀਪ ਸਿੰਘਦ੍ਰੋਪਦੀ ਮੁਰਮੂਸਰਬਲੋਹ ਦੀ ਵਹੁਟੀਗਣਤੰਤਰ ਦਿਵਸ (ਭਾਰਤ)ਅਫ਼ੀਮਗ਼ਦਰ ਲਹਿਰਦਲਿਤਪੰਜਾਬੀ ਅਖਾਣਵਿਜੈਨਗਰਖੋ-ਖੋਰਣਜੀਤ ਸਿੰਘਭਾਰਤ ਦੀ ਰਾਜਨੀਤੀਭਾਰਤ ਵਿੱਚ ਬੁਨਿਆਦੀ ਅਧਿਕਾਰਸਤਿੰਦਰ ਸਰਤਾਜਸ਼ਾਹ ਜਹਾਨਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਲੱਖਾ ਸਿਧਾਣਾਕਲੀ (ਛੰਦ)ਪੰਜਾਬੀਬਠਿੰਡਾਲੈਸਬੀਅਨਸਾਕਾ ਨੀਲਾ ਤਾਰਾਰਾਮਗੜ੍ਹੀਆ ਮਿਸਲਪੰਜਾਬੀ ਸਾਹਿਤਈ (ਸਿਰਿਲਿਕ)ਹਿੰਦੁਸਤਾਨ ਟਾਈਮਸਕੁਲਦੀਪ ਮਾਣਕਸਮਾਰਟਫ਼ੋਨਪਵਿੱਤਰ ਪਾਪੀ (ਨਾਵਲ)ਪਹਿਲੀ ਸੰਸਾਰ ਜੰਗਰੇਤੀਇੰਗਲੈਂਡਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਆਦਿ ਗ੍ਰੰਥਜਨਤਕ ਛੁੱਟੀਦਲੀਪ ਕੌਰ ਟਿਵਾਣਾਮਈ ਦਿਨਵਾਈ (ਅੰਗਰੇਜ਼ੀ ਅੱਖਰ)ਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਰੀਤੀ ਰਿਵਾਜਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਪਾਰਭਾਖੜਾ ਡੈਮਸਿੱਧੂ ਮੂਸੇ ਵਾਲਾਆਨੰਦਪੁਰ ਸਾਹਿਬਭਾਰਤ ਦਾ ਰਾਸ਼ਟਰਪਤੀਵਾਹਿਗੁਰੂਅਮਰ ਸਿੰਘ ਚਮਕੀਲਾ (ਫ਼ਿਲਮ)ਭਾਰਤਰਨੇ ਦੇਕਾਰਤਗਿਆਨ ਮੀਮਾਂਸਾਸਰੋਜਨੀ ਨਾਇਡੂਭਾਈ ਗੁਰਦਾਸ ਦੀਆਂ ਵਾਰਾਂਅਨੁਵਾਦਨਾਨਕ ਸਿੰਘਬੇਬੇ ਨਾਨਕੀਪੰਜਾਬ, ਭਾਰਤਸੁਖਵੰਤ ਕੌਰ ਮਾਨਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਿੰਘਛਾਇਆ ਦਾਤਾਰਇੰਡੀਆ ਗੇਟਅਲ ਨੀਨੋਭੁਚਾਲਵਿਰਾਟ ਕੋਹਲੀਐਕਸ (ਅੰਗਰੇਜ਼ੀ ਅੱਖਰ)ਵਿਕੀਲੋਕ ਸਭਾ ਹਲਕਿਆਂ ਦੀ ਸੂਚੀ🡆 More