ਟਟੀਹਰੀ

ਟਟੀਹਰੀ (Lapwing) ਵਧੇਰੇ ਕਰ ਕੇ ਛੱਪੜਾਂ ਟੋਭਿਆਂ ਕਿਨਾਰੇ ਜਾਂ ਖੇਤਾਂ ਵਿੱਚ ਮਿਲਣ ਵਾਲਾ ਪੰਛੀ ਹੈ। ਉਥੇ ਇਸ ਨੂੰ ਖਾਣ ਲਈ ਕੀੜੇ-ਮਕੌੜੇ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਇੱਕ ਅਵਾਰਾ ਪੰਛੀ ਹੈ ਅਤੇ ਮੋਕਲੀਆਂ ਥਾਵਾਂ ਤੇ ਰਹਿਣਾ ਇਸ ਦੀ ਪਸੰਦ ਹੈ।

ਟਟੀਹਰੀ

ਟਟੀਹਰੀ
Lapwing (ਲੈਪਵਿੰਗ)
ਟਟੀਹਰੀ
ਬਲੈਕਸਮਿਥ ਟਟੀਹਰੀ (Vanellus armatus)
Scientific classification
Kingdom:
ਜਾਨਵਰ
Phylum:
ਕੋਰਡਾਟਾ
Class:
ਪੰਛੀ
Subclass:
ਨੀਓਰਿੰਥੀਜ਼
Infraclass:
ਨੀਓਗਨਾਥਾਏ
Superorder:
ਨੀਓਏਵਜ
Order:
ਕੈਰਾਡਰਾਈਫੋਰਮੀਜ਼
Suborder:
ਕੈਰਾਡਰਾਈ
Family:
ਕੈਰਾਡਰਾਈਡਾਏ
Subfamily:
ਵੈਨਲਲਾਈਨਾਏ

ਬੋਨਾਪਾਰਟ, 1842
ਜੇਨੇਰਾ

ਏਰਿਥਰੋਗੋਨੀਜ
ਵੈਨਲਸ

ਇਸ ਦੀ ਸ਼ਕਲ ਸੂਰਤ ਬਗਲੇ ਨਾਲ ਮਿਲਦੀ-ਜੁਲਦੀ ਹੁੰਦੀ ਹੈ ਪਰ ਗਰਦਨ ਉਸ ਤੋਂ ਛੋਟੀ ਹੁੰਦੀ ਹੈ। ਸਿਰ ਅਤੇ ਗਰਦਨ ਦਾ ਉੱਪਰੀ ਭਾਗ ਅਤੇ ਗਲੇ ਦਾ ਥੱਲਾ ਕਾਲਾ ਹੁੰਦਾ ਹੈ। ਖੰਭ ਹਲਕੇ ਭੂਰੇ ਜਿਹੇ ਹੁੰਦੇ ਹਨ। ਸਿਰ ਦੇ ਦੋਵੇਂ ਪਾਸੇ ਚਿੱਟੀ ਚੌੜੀ ਪੱਟੀ ਹੁੰਦੀ ਹੈ।

ਟਟੀਰੀ ਕਦੇ ਵੀ ਰੁੱਖਾਂ ਉੱਤੇ ਨਹੀਂ ਬੈਠਦੀ । ਇਹ ਹਮੇਸ਼ਾ ਜ਼ਮੀਨ ਤੇ ਹੀ ਰਹਿੰਦੀ ਹੈ , ਜਿਸ ਕਾਰਨ ਇਸ ਨੂੰ ਬਹੁਤ ਸਾਵਧਾਨ ਰਹਿਣਾਂ ਪੈਂਦਾ ਹੈ , ਕਿਓ ਕਿ ਬਹੁਤ ਸਾਰੇ ਦੂਸਰੇ ਜੀਵ ਇਸਦੇ ਅੰਡਿਆਂ ਤੇ ਹਮਲਾ ਕਰ ਦਿੰਦੇ ਹਨ , ਇਸਦੇ ਅੰਡੇ ਬਿਲਕੁਲ ਨੰਗੇ ਹੁੰਦੇ ਹਨ , ਜੋ ਤਪਦੀ ਜ਼ਮੀਨ ਤੇ ਪਏ ਰਹਿੰਦੇ ਹਨ , ਪੈਲੀ ਵਾਹੁਣ ਸਮੇਂ ਜਾਂ ਪਾਣੀ ਲਾਉਣ ਵੇਲੇ ਵੀ ਇਸਦੇ ਅੰਡੇ ਖਤਰੇ ਚ ਰਹਿੰਦੇ ਹਨ ,

ਟਟੀਰੀ ਖੁਸ਼ਕ ਇਲਾਕਿਆਂ ਚ ਪਾਇਆ ਜਾਣ ਵਾਲਾ ਪੰਛੀ ਹੈ ,

ਇਹ ਜੇਠ ਹਾੜ ਮਹੀਨੇ ਵਿੱਚ ਚਾਰ ਅੰਡੇ ਦਿੰਦੀ ਹੈ ਇਹ ਕਣਕ ਦੀ ਫਸਲ ਵੱਢਣ ਤੋਂ ਬਾਅਦ ਜਮੀਨਾਂ ਖਾਲੀ ਹੋਣ ਦੌਰਾਨ ਤੁਰੰਤ ਆਲਣਾ ਬਣਾ ਲੈਂਦੀ ਹੈ , ਅਤੇ ਉਸ ਵਿੱਚ ਅੰਡੇ ਦਿੰਦੀ ਹੈ ,


ਹਵਾਲੇ

Tags:

ਪੰਛੀ

🔥 Trending searches on Wiki ਪੰਜਾਬੀ:

ਮੀਡੀਆਵਿਕੀਮਾਂਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੁਰੂ ਅਮਰਦਾਸਟੀਕਾ ਸਾਹਿਤਗੁਰਦਾਸ ਮਾਨਪੰਜਾਬੀ ਬੁਝਾਰਤਾਂਅਨੁਕਰਣ ਸਿਧਾਂਤਵਾਰਿਸ ਸ਼ਾਹਬਾਵਾ ਬੁੱਧ ਸਿੰਘਨਿਬੰਧਕਾਦਰਯਾਰਰੇਖਾ ਚਿੱਤਰਗਣਤੰਤਰ ਦਿਵਸ (ਭਾਰਤ)ਅਪਰੈਲਜਸਵੰਤ ਸਿੰਘ ਖਾਲੜਾਹੀਰ ਰਾਂਝਾਪਾਸ਼ਵਾਹਿਗੁਰੂਪੰਜਾਬ (ਭਾਰਤ) ਦੀ ਜਨਸੰਖਿਆਪੁਰਤਗਾਲਧਨੀਆਪੰਜਾਬੀ ਨਾਵਲਗੁਰੂ ਹਰਿਗੋਬਿੰਦਯੂਟਿਊਬਕਾਰੋਬਾਰਕਰਮਜੀਤ ਅਨਮੋਲਪੰਜਾਬੀ ਰੀਤੀ ਰਿਵਾਜਚੌਪਈ ਸਾਹਿਬਸਵੈ-ਜੀਵਨੀਹਲਫੀਆ ਬਿਆਨਭਗਤੀ ਲਹਿਰਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਵਾਯੂਮੰਡਲਗੁਰੂਸਾਮਾਜਕ ਮੀਡੀਆਮੱਛਰਵਿਸ਼ਵਾਸਭਾਰਤ ਵਿਚ ਸਿੰਚਾਈਵਿਜੈਨਗਰਪ੍ਰੇਮ ਪ੍ਰਕਾਸ਼ਗੁਰਮੁਖੀ ਲਿਪੀ ਦੀ ਸੰਰਚਨਾਜੱਸ ਬਾਜਵਾਮੱਧਕਾਲੀਨ ਪੰਜਾਬੀ ਵਾਰਤਕਗੁਰਬਾਣੀ ਦਾ ਰਾਗ ਪ੍ਰਬੰਧਕਿੱਕਲੀਐਸ਼ਲੇ ਬਲੂਸੁਰਜੀਤ ਪਾਤਰਪੰਜਾਬੀ ਅਖਾਣਪੰਜਾਬੀ ਲੋਕ ਕਲਾਵਾਂਗੁਰੂ ਗਰੰਥ ਸਾਹਿਬ ਦੇ ਲੇਖਕਲਾਭ ਸਿੰਘਭਾਈ ਦਇਆ ਸਿੰਘਫੌਂਟਜਹਾਂਗੀਰਗਵਰਨਰਮਦਰੱਸਾਸੁਭਾਸ਼ ਚੰਦਰ ਬੋਸਭਾਰਤ ਵਿੱਚ ਪੰਚਾਇਤੀ ਰਾਜਉਰਦੂਗ਼ਜ਼ਲਸਰਸੀਣੀਬਾਸਕਟਬਾਲਆਨੰਦਪੁਰ ਸਾਹਿਬਭਾਈ ਨਿਰਮਲ ਸਿੰਘ ਖ਼ਾਲਸਾਰਾਜ ਸਭਾਪੰਜਾਬੀ ਲੋਕ ਖੇਡਾਂਮਿਲਖਾ ਸਿੰਘਵੱਲਭਭਾਈ ਪਟੇਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਕਾਲ ਤਖ਼ਤਏ. ਪੀ. ਜੇ. ਅਬਦੁਲ ਕਲਾਮਵਾਰ🡆 More