ਜੌਨੀ ਕੈਸ਼: ਅਮਰੀਕੀ ਗਾਇਕ

ਜੌਨ ਆਰ.

ਕੈਸ਼ (ਜਨਮ ਜੇ. ਆਰ. ਕੈਸ਼; 26 ਫਰਵਰੀ 1932 – 12 ਸਤੰਬਰ 2003) ਇੱਕ ਅਮਰੀਕੀ ਗਾਇਕ-ਗੀਤਕਾਰ, ਗਿਟਾਰਵਾਦਕ, ਅਦਾਕਾਰ, ਅਤੇ ਲੇਖਕ ਸੀ। ਇਹ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਸੀ ਅਤੇ ਦੁਨੀਆ ਭਰ ਵਿੱਚ ਇਸਦੇ 9 ਕਰੋੜ ਤੋਂ ਵੱਧ ਰਿਕਾਰਡ ਵਿੱਕ ਚੁੱਕੇ ਹਨ। ਭਾਵੇਂ ਮੁੱਖ ਤੌਰ ਉੱਤੇ ਇਸਨੂੰ ਕੰਟਰੀ ਸੰਗੀਤ ਆਈਕਾਨ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ ਪਰ ਇਸਨੇ ਵੱਖ-ਵੱਖ ਯਾਨਰਾਂ ਦੇ ਗੀਤ ਗਏ ਜਿਵੇਂ ਕਿ ਰੌਕ ਐਂਡ ਰੋਲ, ਰੌਕਾਬਿਲੀ, ਬਲੂਜ਼, ਫੋਕ, ਅਤੇ ਗੌਸਪੇਲ। ਇਸ ਕਰਾਸਓਵਰ ਅਪੀਲ ਕਾਰਨ ਕੈਸ਼ ਨੂੰ ਕੰਟਰੀ ਸੰਗੀਤ, ਰੌਕ ਐਂਡ ਰੋਲ, ਅਤੇ ਗੋਸਪੇਲ ਸੰਗੀਤ ਹੌਲ ਔਫ਼ ਫ਼ੇਮ ਵਿੱਚ ਸ਼ਾਮਲ ਹੋਣ ਦਾ ਦੁਰਲੱਭ ਸਨਮਾਨ ਪ੍ਰਾਪਤ ਹੈ।

ਜੌਨੀ ਕੈਸ਼
ਜੌਨੀ ਕੈਸ਼: ਮੁੱਢਲਾ ਜੀਵਨ, ਕੰਮਕਾਜੀ ਜੀਵਨ, ਮੌਤ
1969 ਵਿੱਚ ਜੌਨੀ ਕੈਸ਼
ਜਨਮ
ਜੇ. ਆਰ. ਕੈਸ਼

(1932-02-26)ਫਰਵਰੀ 26, 1932
ਕਿੰਗਜ਼ਲੈਂਡ, ਆਰਕਾਂਸਾਸ, ਸੰਯੁਕਤ ਰਾਜ
ਮੌਤਸਤੰਬਰ 12, 2003(2003-09-12) (ਉਮਰ 71)
ਨੈਸ਼ਵਿਲ, ਟੈਨੇਸੀ, ਸੰਯੁਕਤ ਰਾਜ
ਮੌਤ ਦਾ ਕਾਰਨਸ਼ੱਕਰ ਰੋਗ
ਕਬਰਹੈਂਡਰਸਨਵਿਲੇ ਮੈਮੋਰੀ ਗਾਰਡਨਜ਼, ਟੈਨੇਸੀ, ਸੰਯੁਕਤ ਰਾਜ
ਪੇਸ਼ਾ
  • ਗਾਇਕ-ਸੰਗੀਤਕਾਰ
  • ਗਿਟਾਰਵਾਦਕ
  • ਅਦਾਕਾਰ
  • ਲੇਖਕ
ਸਰਗਰਮੀ ਦੇ ਸਾਲ1954–2003
ਜੀਵਨ ਸਾਥੀ
  • ਵੀਵੀਅਨ ਲਿਬੇਰਟੋ
    (ਵਿ. 1954; ਤਲਾਕ 1966)
  • ਜੂਨ ਕਾਰਟਰ ਕੈਸ਼
    (ਵਿ. 1968; ਮੌਤ 2003)
ਬੱਚੇ5, ਜਿਸ ਵਿੱਚ ਰੋਜ਼ੈਨ ਕੈਸ਼ ਅਤੇ ਜੌਨ ਕਾਰਟਰ ਕੈਸ਼ ਸ਼ਾਮਲ ਹਨ
ਰਿਸ਼ਤੇਦਾਰਟੌਮੀ ਕੈਸ਼ (ਭਾਈ)
ਸੰਗੀਤਕ ਕਰੀਅਰ
ਵੰਨਗੀ(ਆਂ)
  • ਕੰਟਰੀ
  • ਰੌਕ ਐਂਡ ਰੋਲ
  • ਫੋਕ
  • ਗੋਸਪੇਲ
ਸਾਜ਼
  • ਆਵਾਜ਼
  • ਗਿਟਾਰ
ਵੈੱਬਸਾਈਟjohnnycash.com

ਮੁੱਢਲਾ ਜੀਵਨ

ਜੇ. ਆਰ. ਕੈਸ਼ ਦਾ ਜਨਮ 26 ਫਰਵਰੀ 1932 ਵਿੱਚ ਕਿੰਗਜ਼ਲੈਂਡ, ਆਰਕਾਂਸਾਸ, ਵਿਖੇ ਰੇ ਕੈਸ਼ ਅਤੇ ਕੈਰੀ ਕਲੋਵਰੀ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਚੌਥੇ ਨੰਬਰ ਉੱਤੇ ਸੀ ਅਤੇ ਜਨਮ ਕ੍ਰਮ ਦੇ ਅਨੁਸਾਰ ਇਹਨਾਂ ਦੇ ਨਾਂ ਇਸ ਤਰ੍ਹਾਂ ਸਨ: ਰੌਏ, ਮਾਰਗਰੇਟ ਲੂਈਸ, ਜੈਕ, ਜੇ.ਆਰ., ਰੇਬਾ, ਜੋਐਨ, ਅਤੇ ਟੌਮੀ (ਇਹ ਵੀ ਇੱਕ ਸਫਲ ਕੰਟਰੀ ਕਲਾਕਾਰ ਬਣਿਆ)। ਉਹ ਮੁੱਖ ਤੌਰ ਉੱਤੇ ਅੰਗਰੇਜ਼ੀ ਅਤੇ ਸਕਾਟਿਸ਼ ਮੂਲ ਦਾ ਸੀ। ਬਾਲਗ ਹੁੰਦਿਆਂ ਇਸ ਨੇ ਪਤਾ ਲਗਾਇਆ ਕਿ ਇਸਦਾ ਉਪਨਾਮ 11-ਸਦੀ ਵਿੱਚ ਸਕਾਟਲੈਂਡ ਦੇ ਇਤਿਹਾਸਿਕ ਸ਼ਹਿਰ ਫਾਈਫ ਵਿੱਚ ਮੌਜੂਦ ਸੀ ਅਤੇ ਇਹ ਸਭ ਇਸਨੂੰ ਮੇਜਰ ਮਾਈਕਲ ਕ੍ਰਿਕਟਨ-ਸਟੂਅਰਟ ਨਾਲ ਮਿਲ ਕੇ ਪਤਾ ਲੱਗਿਆ ਜੋ ਉਸ ਸਮੇਂ ਫੌਕਲੈਂਡ ਦਾ ਲੇਅਰਡ (ਜਿਮੀਂਦਾਰ) ਸੀ। ਕੈਸ਼ ਲੋਕ ਅਤੇ ਫਾਈਫ ਵਿੱਚ ਹੋਰਾਂ ਥਾਵਾਂ ਵਿੱਚ ਇਸਦੇ ਪਰਿਵਾਰਿਕ ਨਾਂ ਦੇ ਲੋਕ ਮੌਜੂਦ ਸਨ।

ਕੰਮਕਾਜੀ ਜੀਵਨ

ਕੈਸ਼ ਨੂੰ ਅਕਸਰ "ਦ ਮੈਨ ਇਨ ਬਲੈਕ" (The Man in Black) ਕਿਉਂਕਿ ਉਹ ਅਕਸਰ ਇਸ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ ਅਤੇ ਇਸਨੂੰ ਇਸਦੀ ਭਾਰੀ ਆਵਾਜ਼ ਅਤੇ ਸ਼ਕਤੀਸ਼ਾਲੀ ਸੰਗੀਤ ਲਈ ਜਾਣਿਆ ਜਾਂਦਾ ਸੀ। ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਇਹ ਇੱਕ ਬਾਗੀ ਸੰਗੀਤਕਾਰ ਦੇ ਤੌਰ ਉੱਤੇ ਉਭਰਿਆ ਪਰ ਬਾਅਦ ਵਿੱਚ ਇਹ ਬਹੁਤ ਹੱਦ ਤੱਕ ਨਿਮਰ ਹੋ ਗਿਆ ਸੀ।

ਇਹ ਜੇਲਾਂ ਵਿੱਚ ਕੀਤੀਆਂ ਮੁਫ਼ਤ ਪੇਸ਼ਕਾਰੀਆਂ ਲਈ ਬਹੁਤ ਮਸ਼ਹੂਰ ਸੀ ਅਤੇ ਇਹ ਇਹ ਆਪਣੀ ਜ਼ਿਆਦਾਤਰ ਪੇਸ਼ਕਾਰੀਆਂ ਇਹਨਾਂ ਸ਼ਬਦਾਂ ਨਾਲ ਸ਼ੁਰੂ ਕਰਦਾ ਸੀ, "ਸਲਾਮ, ਮੈਂ ਜੌਨੀ ਕੈਸ਼ ਹਾਂ" (Hello, I'm Johnny Cash)।

ਮੌਤ

ਇਸਦੀ ਮੌਤ12 ਸਤੰਬਰ 2003 ਨੂੰ ਸ਼ੂਗਰ ਰੋਗ ਕਾਰਨ ਕੁਝ ਪੇਚੀਦਗੀਆਂ ਕਾਰਨ 71 ਸਾਲ ਦੀ ਉਮਰ ਵਿੱਚ ਹੋਈ।

ਹਵਾਲੇ

  • ਯੋਨਾਥਾਨ ਸਿਲਵਰਮਨ, ਨੌ ਵਿਕਲਪ: ਜੌਨੀ ਨਕਦ ਅਤੇ ਅਮਰੀਕੀ ਸੱਭਿਆਚਾਰ, Amherst: ਮੈਸੇਚਿਉਸੇਟਸ ਦੀ ਯੂਨੀਵਰਸਿਟੀ, 2010, ISBN 1-55849-826-51-55849-826-5
  • ਗ੍ਰੀਮ ਥਾਮਸਨ, ਦੇ ਜੀ ਉੱਠਣ ਜੌਨੀ ਨਕਦ: ਠੇਸ, ਮੁਕਤੀ, ਅਤੇ ਅਮਰੀਕੀ ਰਿਕਾਰਡਿੰਗ, ਜਬਾੜੇ ਪ੍ਰੈਸ, ISBN 978-1-906002-36-7978-1-906002-36-7
  • ਕ੍ਰਿਸਟੋਫਰ ਸਿੰਘ Wren, ਜੌਨੀ ਨਕਦ: ਜੇਤੂ ਮਿਲੀ ਦਾਗ਼, ਨੂੰ ਵੀ, ਐਬੇਕਸ ਐਡੀਸ਼ਨ, ISBN 0-349-13740-40-349-13740-4
  • ਰਾਬਰਟ Hilburn, ਜੌਨੀ ਨਕਦ: ਜੀਵਨ, ਵਾਪਸ ਬੇ ਿ ਕਤਾਬ, ਨ੍ਯੂ ਯਾਰ੍ਕ: ਛੋਟਾ ਜਿਹਾ ਭੂਰੇ ਅਤੇ ਕੰਪਨੀ, 2013, ISBN 978-0-316-19474-7978-0-316-19474-7(ਪੰਜਾਬ)

ਬਾਹਰੀ ਲਿੰਕ

Tags:

ਜੌਨੀ ਕੈਸ਼ ਮੁੱਢਲਾ ਜੀਵਨਜੌਨੀ ਕੈਸ਼ ਕੰਮਕਾਜੀ ਜੀਵਨਜੌਨੀ ਕੈਸ਼ ਮੌਤਜੌਨੀ ਕੈਸ਼ ਹਵਾਲੇਜੌਨੀ ਕੈਸ਼ ਅੱਗੇ ਪੜ੍ਹਨ ਲਈਜੌਨੀ ਕੈਸ਼ ਬਾਹਰੀ ਲਿੰਕਜੌਨੀ ਕੈਸ਼ਬਲੂਜ਼

🔥 Trending searches on Wiki ਪੰਜਾਬੀ:

ਬ੍ਰਿਸ਼ ਭਾਨਮਲੇਰੀਆਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਆਲੋਚਨਾਸ਼ਹਿਰੀਕਰਨਸੱਭਿਆਚਾਰਰਣਜੀਤ ਸਿੰਘ ਕੁੱਕੀ ਗਿੱਲਨਾਟਕਅਕਾਲ ਉਸਤਤਿਭਗਤ ਰਵਿਦਾਸਗੁਰੂ ਤੇਗ ਬਹਾਦਰਊਸ਼ਾਦੇਵੀ ਭੌਂਸਲੇਗ੍ਰੀਸ਼ਾ (ਨਿੱਕੀ ਕਹਾਣੀ)ਰੂਸੀ ਰੂਪਵਾਦਅਹਿਮਦੀਆਕਹਾਵਤਾਂਭਾਰਤੀ ਰਿਜ਼ਰਵ ਬੈਂਕਅਹਿਮਦ ਸ਼ਾਹ ਅਬਦਾਲੀਕਿੱਸਾ ਕਾਵਿਮੁਗ਼ਲ ਸਲਤਨਤਯੂਰੀ ਗਗਾਰਿਨਰੋਮਾਂਸਵਾਦੀ ਪੰਜਾਬੀ ਕਵਿਤਾਸਕੂਲ ਮੈਗਜ਼ੀਨਰਾਮਬੁੱਲ੍ਹੇ ਸ਼ਾਹਉਪਭਾਸ਼ਾਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਕੀਰਤਪੁਰ ਸਾਹਿਬਕਿਰਿਆਜੱਸਾ ਸਿੰਘ ਆਹਲੂਵਾਲੀਆਪੰਜਾਬੀ ਨਾਵਲ ਦਾ ਇਤਿਹਾਸਅਕਾਲ ਤਖ਼ਤਵਿਕੀਪੀਡੀਆਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਜਪੁਜੀ ਸਾਹਿਬਉ੍ਰਦੂਸੁਕਰਾਤਲੋਹਾਮਾਈਸਰਖਾਨਾ ਮੇਲਾਜਿਮਨਾਸਟਿਕਗੁਰਮਤਿ ਕਾਵਿ ਦਾ ਇਤਿਹਾਸਓਡ ਟੂ ਅ ਨਾਈਟਿੰਗਲਬਜਟਹੋਲਾ ਮਹੱਲਾਆਸਾ ਦੀ ਵਾਰਪ੍ਰਗਤੀਵਾਦਪੰਜਾਬਪੜਨਾਂਵਰਾਜਨੀਤੀ ਵਿਗਿਆਨ੨੭੭ਏ.ਪੀ.ਜੇ ਅਬਦੁਲ ਕਲਾਮਬਲਰਾਜ ਸਾਹਨੀਛੋਟੇ ਸਾਹਿਬਜ਼ਾਦੇ ਸਾਕਾਛੰਦਘਾਟੀ ਵਿੱਚਗਿੱਧਾਸਿਹਤਭਗਤ ਪੂਰਨ ਸਿੰਘਬਾਬਾ ਦੀਪ ਸਿੰਘਮਾਲੇਰਕੋਟਲਾਰੌਲਟ ਐਕਟਅਨੁਪਮ ਗੁਪਤਾਗੂਗਲਵੱਡਾ ਘੱਲੂਘਾਰਾਵਾਤਾਵਰਨ ਵਿਗਿਆਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭੰਗੜਾ (ਨਾਚ)ਸੂਰਜਭੰਗਾਣੀ ਦੀ ਜੰਗਜਾਰਜ ਵਾਸ਼ਿੰਗਟਨਮੋਲਸਕਾਬਾਲ ਸਾਹਿਤ🡆 More