ਜੇਟ ਏਅਰਵੇਜ਼ ਭਾਰਤ ਦੀ ਇੱਕ ਪ੍ਰਮੁੱਖ ਹਵਾਈ ਕੰਪਨੀ ਹੈ। ਇਹ ਇੰਡੀਗੋ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਵਾਈ ਕੰਪਨੀ ਹੈ, ਯਾਤਰੀਆਂ ਨੂੰ ਲਿਜਾਣ ਦੀ ਗਿਣਤੀ ਵਿੱਚ ਵੀ ਅਤੇ ਬਜ਼ਾਰ ਦੇ ਸ਼ੇਅਰਾਂ ਵਿੱਚ ਵੀ। ਇਹ ਵਿਸ਼ਵ ਵਿੱਚ 74 ਥਾਵਾਂ ਲਈ ਹਰ ਰੋਜ਼ ਲਗਭਗ 300 ਉਡਾਨਾ ਭਰਦੀ ਹੈ। ਇਸ ਦਾ ਮੁੱਖ ਕੇਂਦਰ ਮੁੰਬਈ ਹੈ, ਇਸ ਤੋਂ ਇਲਾਵਾ ਇਸ ਦੇ ਹੋਰ ਕੇਂਦਰ ਦਿੱਲੀ, ਕੋਲਕਾਤਾ, ਚੇਨਈ ਅਤੇ ਬੰਗਲੌਰ ਹਨ।
ਤਸਵੀਰ:Jet Airways Logo.svg | |
Founded | 1 ਅਪ੍ਰੈਲ 1992 |
---|---|
Commenced operations | 5 ਮਈ 1993 |
Hubs | Chhatrapati Shivaji International Airport (Mumbai) |
Secondary hubs |
|
Focus cities |
|
Frequent-flyer program | JetPrivilege |
Airport lounge | Jet Lounge |
Alliance | Etihad Equity Alliance |
Subsidiaries |
|
Fleet size | 117 (Including Subsidiaries) |
Destinations | 74 |
Company slogan | The Joy of Flying |
Parent company | Tailwinds Limited |
Headquarters | Mumbai, India |
Key people |
|
Revenue | ₹173 billion (US$2.2 billion) (2012) |
Profit | ₹−14.20 billion (US$−180 million) (2012) |
Employees | 13,945 (2012) |
Website | www.jetairways.com www.jetkonnect.com |
Jet Airways ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
Jet Konnect ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
This article uses material from the Wikipedia ਪੰਜਾਬੀ article ਜੇਟ ਏਅਰਵੇਜ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.