ਜਲ ਚੱਕਰ

ਪਾਣੀ ਦਾ ਚੱਕਰ ਜਾਂ ਜਲ ਚੱਕਰ ਧਰਤੀ ਦੀ ਸਤਹਾ ਦੇ ਉੱਤੇ ਅਤੇ ਥੱਲੇ ਪਾਣੀ ਦੀ ਲਗਾਤਾਰ ਚੱਲਦੀ ਚਾਲ ਨੂੰ ਬਿਆਨ ਕਰਦਾ ਹੈ। ਧਰਤੀ ਉੱਤੇ ਪਾਣੀ ਦਾ ਕੁੱਲ ਭਾਰ ਇੱਕੋ ਜਿਹਾ ਰਹਿੰਦਾ ਹੈ ਪਰ ਕਈ ਕਿਸਮ ਦੀਆਂ ਮੌਸਮੀ ਤਬਦੀਲੀਆਂ ਮੁਤਾਬਕ ਪਾਣੀ ਅੱਡੋ-ਅੱਡ ਸੋਮਿਆਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਬਰਫ਼, ਤਾਜ਼ਾ ਪਾਣੀ, ਖ਼ਾਰਾ ਪਾਣੀ ਅਤੇ ਹਵਾਮੰਡਲ ਵਿਚਲਾ ਪਾਣੀ। ਵਾਸ਼ਪੀਕਰਨ, ਸੰਘਣਾਪਣ, ਬਰਸਾਤ, ਘੁਸਪੈਠ, ਰੁੜ੍ਹਨ ਅਤੇ ਜ਼ਮੀਨ ਹੇਠਾਂ ਵਗਣ ਵਰਗੀਆਂ ਭੌਤਿਕ ਕਿਰਿਅਵਾਂ ਸਦਕਾ ਪਾਣੀ ਇੱਕ ਜ਼ਖ਼ੀਰੇ ਤੋਂ ਦੂਜੇ ਜ਼ਖ਼ੀਰੇ ਵੱਲ ਵਗਦਾ ਰਹਿੰਦਾ ਹੈ। ਇੱਦਾਂ ਕਰਦਿਆਂ ਪਾਣੀ ਕਈ ਪੜਾਅ ਪਾਰ ਕਰਦਾ ਹੈ: ਤਰਲ, ਠੋਸ (ਬਰਫ਼) ਅਤੇ ਗੈਸ (ਵਾਸ਼ਪ)।

ਜਲ ਚੱਕਰ
ਪਾਣੀ ਚੱਕਰ
ਧਰਤੀ ਦੇ ਪਾਣੀ ਦਾ ਚੱਕਰ

ਹਵਾਲੇ

Tags:

ਧਰਤੀਬਰਫ਼ਬਰਸਾਤਸੰਘਣਾਪਣ

🔥 Trending searches on Wiki ਪੰਜਾਬੀ:

ਮੰਜੀ (ਸਿੱਖ ਧਰਮ)ਰਾਧਾ ਸੁਆਮੀ ਸਤਿਸੰਗ ਬਿਆਸਹਿਮਾਚਲ ਪ੍ਰਦੇਸ਼ਆਧੁਨਿਕ ਪੰਜਾਬੀ ਵਾਰਤਕਅੰਮ੍ਰਿਤਸਰਭੌਤਿਕ ਵਿਗਿਆਨਸਤਲੁਜ ਦਰਿਆਬੈਂਕਇੰਡੋਨੇਸ਼ੀਆਗੁਰੂ ਤੇਗ ਬਹਾਦਰਤਜੱਮੁਲ ਕਲੀਮਭਗਤ ਪੂਰਨ ਸਿੰਘਪੋਲੀਓਨਿਮਰਤ ਖਹਿਰਾਪਟਿਆਲਾਸੁਰਿੰਦਰ ਕੌਰਕਾਂਗੜਯੂਟਿਊਬਦਲੀਪ ਸਿੰਘਧਨੀ ਰਾਮ ਚਾਤ੍ਰਿਕਗਿਆਨੀ ਗਿਆਨ ਸਿੰਘਵਿਗਿਆਨ ਦਾ ਇਤਿਹਾਸਅਤਰ ਸਿੰਘਪੜਨਾਂਵਰਣਜੀਤ ਸਿੰਘ ਕੁੱਕੀ ਗਿੱਲਵਰਨਮਾਲਾਦਿਲਚਿਕਨ (ਕਢਾਈ)ਬਾਬਾ ਦੀਪ ਸਿੰਘਸ਼ਬਦਸੁਖਜੀਤ (ਕਹਾਣੀਕਾਰ)ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਬੁੱਲ੍ਹੇ ਸ਼ਾਹਗਿਆਨੀ ਦਿੱਤ ਸਿੰਘਊਧਮ ਸਿੰਘਮਨੁੱਖਮਿਆ ਖ਼ਲੀਫ਼ਾਪਦਮ ਸ਼੍ਰੀਧਰਮਮੇਰਾ ਦਾਗ਼ਿਸਤਾਨਮਹਾਨ ਕੋਸ਼ਨਾਟੋਮਾਰਕਸਵਾਦ ਅਤੇ ਸਾਹਿਤ ਆਲੋਚਨਾਚੇਤਯੂਨੀਕੋਡਖੋਜਕ੍ਰਿਕਟਤਕਸ਼ਿਲਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮੁੱਖ ਸਫ਼ਾਆਰੀਆ ਸਮਾਜਮਨੀਕਰਣ ਸਾਹਿਬਪੰਜਾਬ ਦੀ ਕਬੱਡੀਸ਼ਖ਼ਸੀਅਤਭਗਤ ਧੰਨਾ ਜੀਨਿਬੰਧਤਾਜ ਮਹਿਲਕਿਰਿਆਵਿਸ਼ਵ ਸਿਹਤ ਦਿਵਸਮਦਰ ਟਰੇਸਾਖ਼ਾਲਸਾਮਾਰਕਸਵਾਦੀ ਸਾਹਿਤ ਆਲੋਚਨਾਲੱਖਾ ਸਿਧਾਣਾਵਾਯੂਮੰਡਲਦੇਸ਼ਸੂਰਭਾਰਤ ਦੀ ਸੰਵਿਧਾਨ ਸਭਾਦਰਿਆਰਾਮਪੁਰਾ ਫੂਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੰਚਾਈਵਾਹਿਗੁਰੂਇਨਕਲਾਬ🡆 More