ਜਲਮੰਡਲ

ਜਲਮੰਡਲ (ਅੰਗਰੇਜ਼ੀ: Hydrosphere, ਇਹ ਦੋ ਯੂਨਾਨੀ ਸ਼ਬਦਾਂ ὕδωρ - hudōr, ਜਲ ਅਤੇ σφαῖρα - sphaira, ਮੰਡਲ ਤੋਂ ਬਣਿਆ ਹੈ) ਦਾ ਅਰਥ ਕਿਸੇ ਗ੍ਰਹਿ ਦੇ ਕੁੱਲ ਜਲ ਪੁੰਜ ਤੋਂ ਹੁੰਦਾ ਹੈ ਚਾਹੇ ਉਹ ਉਸ ਦੇ ਥੱਲੇ, ਅੰਦਰ, ਉੱਤੇ ਕਿੱਤੇ ਵੀ ਕਿਸੇ ਵੀ ਰੂਪ ਵਿੱਚ ਹੋਵੇ। ਪ੍ਰਿਥਵੀ ਦੀ ਸਤ੍ਹਾ ਉੱਤੇ ਇਹ ਮਹਾਸਾਗਰਾਂ, ਝੀਲਾਂ, ਨਦੀਆਂ, ਅਤੇ ਹੋਰ ਜਲਾਸ਼ਿਆਂ ਦੇ ਰੂਪ ਵਿੱਚ ਮੌਜੂਦ ਹੈ।

ਪ੍ਰਿਥਵੀ ਦੀ ਸਤ੍ਹਾ ਦੇ ਕੁਲ ਖੇਤਰਫਲ ਦੇ ਲਗਭਗ 75 % ਭਾਗ (ਲਗਭਗ 36.1 ਕਰੋੜ ਵ ਕਿ) ਉੱਤੇ ਪਾਣੀ ਦਾ ਵਿਸਥਾਰ ਹੈ। ਪ੍ਰਿਥਵੀ ਦੇ ਜਲਮੰਡਲ ਦਾ ਕੁੱਲ ਪੁੰਜ ਲਗਭਗ 1.4 × 1018 ਟਨ ਹੈ। ਇਹ ਪ੍ਰਿਥਵੀ ਦੇ ਕੁੱਲ ਪੁੰਜ ਦਾ ਲਗਭਗ 0.023% ਬਣਦਾ ਹੈ। ਇਸ ਵਿੱਚੋਂ ਲਗਭਗ 20 × 1012 ਟਨ ਧਰਤੀ ਦੇ ਵਾਯੂਮੰਡਲ ਵਿੱਚ ਹੈ (ਇੱਕ ਟਨ ਪਾਣੀ ਦਾ ਆਇਤਨ ਲਗਭਗ ਇੱਕ ਘਣ ਮੀਟਰ ਹੁੰਦਾ ਹੈ)।

ਹਵਾਲੇ

Tags:

ਅੰਗਰੇਜ਼ੀਝੀਲਨਦੀਪ੍ਰਿਥਵੀਮਹਾਸਾਗਰਯੂਨਾਨੀ

🔥 Trending searches on Wiki ਪੰਜਾਬੀ:

ਹਵਾ ਪ੍ਰਦੂਸ਼ਣਸਭਿਆਚਾਰੀਕਰਨਬਿਧੀ ਚੰਦਮਾਈ ਭਾਗੋਕਮਲ ਮੰਦਿਰਸੇਂਟ ਪੀਟਰਸਬਰਗਅਹਿੱਲਿਆਜਰਮਨੀਮਹਾਂਰਾਣਾ ਪ੍ਰਤਾਪਮੈਟਾ ਆਲੋਚਨਾਰਾਣੀ ਤੱਤਬੰਦਰਗਾਹਯੂਟਿਊਬਬੇਬੇ ਨਾਨਕੀਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪੰਜਾਬੀ ਵਿਕੀਪੀਡੀਆਸਾਹਿਬਜ਼ਾਦਾ ਅਜੀਤ ਸਿੰਘਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਲਾਸੀ ਦੀ ਲੜਾਈਚਮਕੌਰ ਦੀ ਲੜਾਈਫਲਵਿਅੰਜਨਲੋਕ ਕਲਾਵਾਂਸਵੈ-ਜੀਵਨੀਸੁਰਜੀਤ ਪਾਤਰਈਸ਼ਵਰ ਚੰਦਰ ਨੰਦਾਬਾਬਾ ਦੀਪ ਸਿੰਘਜਰਗ ਦਾ ਮੇਲਾਬੇਰੁਜ਼ਗਾਰੀਪੁਰਾਤਨ ਜਨਮ ਸਾਖੀਗੁਰੂ ਹਰਿਗੋਬਿੰਦਬਲਾਗਗੁਰੂ ਗ੍ਰੰਥ ਸਾਹਿਬਰਾਮ ਸਰੂਪ ਅਣਖੀਮੀਰ ਮੰਨੂੰਬੱਦਲਵਾਲੀਬਾਲਮੋਬਾਈਲ ਫ਼ੋਨਅਰਦਾਸਗੁਰਮੁਖੀ ਲਿਪੀ ਦੀ ਸੰਰਚਨਾਰਵਾਇਤੀ ਦਵਾਈਆਂਪੰਜਾਬੀ ਲੋਕਗੀਤਰਹਿਰਾਸਵਿਕੀਪੀਡੀਆਪੰਜਾਬੀ ਨਾਵਲਸਚਿਨ ਤੇਂਦੁਲਕਰਭੰਗਾਣੀ ਦੀ ਜੰਗਮਨੁੱਖਸੱਭਿਆਚਾਰਰਾਜਾ ਪੋਰਸਵਾਰਤਕ ਕਵਿਤਾਤਰਨ ਤਾਰਨ ਸਾਹਿਬ.acਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੰਸਮਰਣਬੰਦੀ ਛੋੜ ਦਿਵਸ2009ਖ਼ਾਲਿਸਤਾਨ ਲਹਿਰਭਾਈ ਲਾਲੋਅਫ਼ਗ਼ਾਨਿਸਤਾਨ ਦੇ ਸੂਬੇਸੱਤਿਆਗ੍ਰਹਿਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬ ਇੰਜੀਨੀਅਰਿੰਗ ਕਾਲਜਊਧਮ ਸਿੰਘਸਾਉਣੀ ਦੀ ਫ਼ਸਲਟਕਸਾਲੀ ਭਾਸ਼ਾਪਰਕਾਸ਼ ਸਿੰਘ ਬਾਦਲਭੌਤਿਕ ਵਿਗਿਆਨਢੋਲਚੂਹਾਬਵਾਸੀਰਸ਼ਹਿਰੀਕਰਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਰਸ (ਕਾਵਿ ਸ਼ਾਸਤਰ)ਕੰਪਿਊਟਰਉਪਵਾਕਧਰਤੀਭਾਈ ਗੁਰਦਾਸ ਦੀਆਂ ਵਾਰਾਂ🡆 More