ਜਪਾਨ ਮਹਿਲਾ ਕ੍ਰਿਕਟ ਟੀਮ

ਜਪਾਨ ਮਹਿਲਾ ਕ੍ਰਿਕਟ ਟੀਮ ਇੱਕ ਮਹਿਲਾ ਕ੍ਰਿਕਟ ਟੀਮ ਹੈ, ਜੋ ਕਿ ਜਪਾਨ ਦੇਸ਼ ਵੱਲੋਂ ਖੇਡਦੀ ਹੈ।

ਜਪਾਨ ਮਹਿਲਾ ਕ੍ਰਿਕਟ ਟੀਮ
ਜਪਾਨ ਮਹਿਲਾ ਕ੍ਰਿਕਟ ਟੀਮ
ਜਪਾਨ ਦੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਸਮੇਂ
ਮਹਿਲਾ ਅੰਤਰਰਾਸ਼ਟਰੀ ਕ੍ਰਿਕਟ
ਪਹਿਲਾ ਅੰਤਰਰਾਸ਼ਟਰੀਬਨਾਮ ਜਪਾਨ ਮਹਿਲਾ ਕ੍ਰਿਕਟ ਟੀਮ ਪਾਕਿਸਤਾਨ (ਅਮਸਤਰਦਮ ਵਿਖੇ, ਨੀਦਰਲੈਂਡ ;21 ਜੁਲਾਈ 2003)
20 ਸਤੰਬਰ 2006 ਤੱਕ

ਇਤਿਹਾਸ

ਇਸ ਟੀਮ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ 2003 ਆਈ.ਡਬਲਿਊ.ਸੀ.ਸੀ. ਟਰਾਫ਼ੀ ਸਮੇਂ ਨੀਦਰਲੈਂਡ ਵਿੱਚ ਖੇਡਿਆ ਸੀ। ਇਹ ਕਿਸੇ ਵੀ ਜਪਾਨੀ ਟੀਮ ਦੁਆਰਾ ਖੇਡੇ ਗਏ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਸਨ। ਪਰੰਤੂ ਜਪਾਨ ਦੀ ਟੀਮ ਇਹ ਮੈਚ ਬਹੁਤ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਉਹ ਪੰਜ ਦੇ ਪੰਜ ਮੈਚ ਹੀ ਗੁਆ ਚੁੱਕੀ ਸੀ। ਨੀਦਰਲੈਂਡ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਇੱਕ ਮੈਚ ਖੇਡਦੇ ਹੋਏ ਜਪਾਨ ਦੀ ਇਸ ਮਹਿਲਾ ਟੀਮ ਨੇ 104 ਵਾਧੂ ਦੌੜਾਂ ਦਿੱਤੀਆਂ ਸਨ। ਇਸ ਤੋਂ ਬਾਅਦ ਪਾਕਿਸਤਾਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਇਹ ਟੀਮ 28 ਦੌੜਾਂ ਤੇ ਹੀ ਢੇਰ ਹੋ ਗਈ ਸੀ, ਜਿਸਦੇ ਵਿੱਚੋਂ 20 ਦੌੜਾਂ ਵਾਧੂ (ਐਕਸਟਰਾ) ਸਨ ਅਤੇ 8 ਦੌੜਾਂ ਟੀਮ ਨੇ ਬੱਲੇ ਦੁਆਰਾ ਬਣਾਈਆਂ ਸਨ।

ਇਸ ਤੋਂ ਬਾਅਦ ਦੇ ਆਈ.ਡਬਲਿਊ.ਸੀ.ਸੀ. ਟਰਾਫ਼ੀ ਦੇ ਮੈਚਾਂ ਵਿੱਚ ਇਸ ਟੀਮ ਨੇ ਕਾਫ਼ੀ ਸੁਧਾਰ ਕੀਤੇ ਪਰ ਇਹ ਟੀਮ ਜਿੱਤ ਦਰਜ ਨਹੀਂ ਕਰ ਪਾਈ।

ਟੂਰਨਾਮੈਂਟ ਇਤਿਹਾਸ

ਏਸ਼ੀਆਈ ਖੇਡਾਂ

  • 2010: ਕਾਂਸੀ
  • 2014: ਕੁਆਰਟਰ-ਫ਼ਾਈਨਲ

ਮੌਜੂਦਾ ਟੀਮ

  • ਮਿਹੋ ਕੰਨੋ
  • ਐਰਿਕਾ ਇਦਾ
  • ਸ਼ਿਜੂਕਾ ਕੁਬੋਤਾ
  • ਅਯਾਕੋ ਨਾਕਾਯਾਮਾ
  • ਯੁਕਾ ਯੋਸ਼ੀਦਾ
  • ਯੁਕੋ ਸਾਏਤੋ
  • ਕੁਰੂਮੀ ਓਤਾ
  • ਅਤਸੁਕੋ ਸੁਦਾ
  • ਅਯਾਕੋ ਇਵਾਸਾਕੀ
  • ਸ਼ਿਜੂਕਾ ਮਿਆਜੀ
  • ਮਾਰੀਕੋ ਯਾਮਾਮੋਟੋ
  • ਐਮਾ ਕੁਰੀਬਯਾਸ਼ੀ
  • ਐਰੀਨਾ ਕੇਨਕੋ
  • ਫੁਯੂਕੀ ਕਾਵਇ
  • ਯੁਕੋ ਕੁਨਿਕੀ

ਹਵਾਲੇ

ਬਾਹਰੀ ਕੜੀਆਂ

Tags:

ਜਪਾਨ ਮਹਿਲਾ ਕ੍ਰਿਕਟ ਟੀਮ ਇਤਿਹਾਸਜਪਾਨ ਮਹਿਲਾ ਕ੍ਰਿਕਟ ਟੀਮ ਟੂਰਨਾਮੈਂਟ ਇਤਿਹਾਸਜਪਾਨ ਮਹਿਲਾ ਕ੍ਰਿਕਟ ਟੀਮ ਮੌਜੂਦਾ ਟੀਮਜਪਾਨ ਮਹਿਲਾ ਕ੍ਰਿਕਟ ਟੀਮ ਹਵਾਲੇਜਪਾਨ ਮਹਿਲਾ ਕ੍ਰਿਕਟ ਟੀਮ ਬਾਹਰੀ ਕੜੀਆਂਜਪਾਨ ਮਹਿਲਾ ਕ੍ਰਿਕਟ ਟੀਮਕ੍ਰਿਕਟਜਪਾਨ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਬੋਲੀਆਂਡੇਰਾ ਬਾਬਾ ਨਾਨਕਸਿੱਧੂ ਮੂਸੇ ਵਾਲਾਕਾਂਗੜਤਰਾਇਣ ਦੀ ਦੂਜੀ ਲੜਾਈਬੇਰੁਜ਼ਗਾਰੀਮਾਰਕਸਵਾਦੀ ਪੰਜਾਬੀ ਆਲੋਚਨਾਤਖ਼ਤ ਸ੍ਰੀ ਹਜ਼ੂਰ ਸਾਹਿਬਵਿਕੀਪੀਡੀਆਵਕ੍ਰੋਕਤੀ ਸੰਪਰਦਾਇਪੰਜ ਪਿਆਰੇਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਪਿਸ਼ਾਚਕਲਪਨਾ ਚਾਵਲਾਫਗਵਾੜਾਬਲਾਗਪੰਜਾਬ ਰਾਜ ਚੋਣ ਕਮਿਸ਼ਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਮੇਰਾ ਦਾਗ਼ਿਸਤਾਨਗੁਰੂ ਅੰਗਦਦੂਜੀ ਸੰਸਾਰ ਜੰਗਹਾੜੀ ਦੀ ਫ਼ਸਲਕਿਰਿਆ-ਵਿਸ਼ੇਸ਼ਣਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਬਾਬਾ ਵਜੀਦਗੁਰਦੁਆਰਿਆਂ ਦੀ ਸੂਚੀਹੋਲਾ ਮਹੱਲਾਦਲ ਖ਼ਾਲਸਾ (ਸਿੱਖ ਫੌਜ)ਪਿਆਰਯੂਨਾਨਲੋਕ ਸਾਹਿਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਮਾਜ ਸ਼ਾਸਤਰਜੈਵਿਕ ਖੇਤੀਭਾਰਤੀ ਪੁਲਿਸ ਸੇਵਾਵਾਂਸਕੂਲਲਿੰਗ ਸਮਾਨਤਾਬੋਹੜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਾਹਿਗੁਰੂਉਲਕਾ ਪਿੰਡਸੂਫ਼ੀ ਕਾਵਿ ਦਾ ਇਤਿਹਾਸਇੰਟਰਸਟੈਲਰ (ਫ਼ਿਲਮ)ਮੜ੍ਹੀ ਦਾ ਦੀਵਾਅਮਰ ਸਿੰਘ ਚਮਕੀਲਾ (ਫ਼ਿਲਮ)ਗ਼ਦਰ ਲਹਿਰਸੁਖਮਨੀ ਸਾਹਿਬਜੂਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮੱਧਕਾਲੀਨ ਪੰਜਾਬੀ ਸਾਹਿਤਪ੍ਰੀਤਮ ਸਿੰਘ ਸਫ਼ੀਰਗੁਰੂ ਗੋਬਿੰਦ ਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰਦ ਟਾਈਮਜ਼ ਆਫ਼ ਇੰਡੀਆਨੀਲਕਮਲ ਪੁਰੀਰਬਾਬਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸਿਹਤਸ਼ਿਵਰਾਮ ਰਾਜਗੁਰੂਵਿਕਸ਼ਨਰੀਸਾਹਿਤ ਅਕਾਦਮੀ ਇਨਾਮਗਰਭਪਾਤਪੰਜਾਬੀ ਭੋਜਨ ਸੱਭਿਆਚਾਰਪਿੱਪਲਪੰਜ ਕਕਾਰਕੈਨੇਡਾ ਦਿਵਸਸੰਪੂਰਨ ਸੰਖਿਆਟਾਟਾ ਮੋਟਰਸਨਿੱਕੀ ਕਹਾਣੀਭਾਰਤ ਦਾ ਸੰਵਿਧਾਨਪੰਜਾਬ ਦੇ ਮੇਲੇ ਅਤੇ ਤਿਓੁਹਾਰਅਰਥ-ਵਿਗਿਆਨਦੇਬੀ ਮਖਸੂਸਪੁਰੀਮੱਸਾ ਰੰਘੜਮਮਿਤਾ ਬੈਜੂ🡆 More