ਜਤਿੰਦਰ ਹਾਂਸ

ਜਤਿੰਦਰ ਹਾਂਸ (ਜਨਮ 11 ਅਪਰੈਲ 1968) 2019 ਦੇ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਹੈ। ਉਘੇ ਪੰਜਾਬੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਅਨੁਸਾਰ ਉਹਨੇ ਆਪਣੀਆਂ ਸ਼ੁਰੂ ਦੀਆਂ ਕਹਾਣੀਆਂ ਵਿੱਚ ਹੀ ਸਮਾਜ ਦੇ ਨਿੱਕੇ-ਨਿੱਕੇ ਪਾਤਰਾਂ ਦੇ ਮੂੰਹੋਂ ਬੁਲਾਈਆਂ ਛੋਟੀਆਂ -ਛੋਟੀਆਂ ਤੇ ਆਮ ਜਿਹੀਆਂ ਗੱਲਾਂ ਨਾਲ ਵੱਡੇ-ਵੱਡੇ ਉਸਾਰ ਤੇ ਅਰਥ ਪੈਦਾ ਕਰ ਦਿਤੇ ਸਨ। ਇਹ ਹੁਨਰ ਉਹਨੂੰ ਘੱਟ-ਬੋਲਣੇ ਲੇਖਕ ਨੂੰ ਕੁਦਰਤ ਵੱਲੋਂ ਬਖ਼ਸ਼ਿਆ ਹੋਇਆ ਏ।

ਜਤਿੰਦਰ ਹਾਂਸ
ਜਤਿੰਦਰ ਹਾਂਸ
ਜਤਿੰਦਰ ਹਾਂਸ
ਜਨਮ (1968-04-11) 11 ਅਪ੍ਰੈਲ 1968 (ਉਮਰ 56)
ਪਿੰਡ ਅਲੂਣਾ ਤੋਲਾ, ਜ਼ਿਲ੍ਹਾ ਲੁਧਿਆਣਾ, ਭਾਰਤੀ ਭਾਰਤ
ਕਿੱਤਾਲੇਖਕ, ਕਹਾਣੀਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਕਹਾਣੀ, ਨਾਵਲ
ਪ੍ਰਮੁੱਖ ਕੰਮਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼

ਜ਼ਿੰਦਗੀ

ਜਤਿੰਦਰ ਹਾਂਸ ਦਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਈਸੜੂ ਅਤੇ ਨਸਰਾਲੀ ਦੇ ਨੇੜੇ ਤੋਲਾ ਹੈ। ਉਹ ਸਧਾਰਨ ਕਿਸਾਨੀ ਪਰਿਵਾਰ ਦਾ ਜੰਮਪਲ ਹੈ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਹੈ।

ਪ੍ਰਕਾਸ਼ਿਤ ਪੁਸਤਕਾਂ

ਕਹਾਣੀ ਸੰਗ੍ਰਹਿ

  • ਪਾਵੇ ਨਾਲ਼ ਬੰਨ੍ਹਿਆ ਹੋਇਆ ਕਾਲ਼ (ਪੰਜਾਬੀ ਅਤੇ ਹਿੰਦੀ) (2005)
  • ਈਸ਼ਵਰ ਦਾ ਜਨਮ (2009)
  • ਜਿਉਣਾ ਸੱਚ ਬਾਕੀ ਝੂਠ (2018)
  • ਓਹਦੀਆਂ ਅੱਖਾਂ 'ਚ ਸੂਰਜ ਹੈ (2023)

ਨਾਵਲ

  • ਬਸ, ਅਜੇ ਏਨਾ ਹੀ (2015)

ਬਾਲ ਕਹਾਣੀਆਂ

  • ਏਨੀ ਮੇਰੀ ਬਾਤ (2021)

ਬਾਹਰੀ ਲਿੰਕ

ਹਵਾਲੇ

Tags:

ਜਤਿੰਦਰ ਹਾਂਸ ਜ਼ਿੰਦਗੀਜਤਿੰਦਰ ਹਾਂਸ ਪ੍ਰਕਾਸ਼ਿਤ ਪੁਸਤਕਾਂਜਤਿੰਦਰ ਹਾਂਸ ਬਾਹਰੀ ਲਿੰਕਜਤਿੰਦਰ ਹਾਂਸ ਹਵਾਲੇਜਤਿੰਦਰ ਹਾਂਸਢਾਹਾਂ ਇੰਟਰਨੈਸ਼ਨਲ ਪੰਜਾਬੀ ਸਾਹਿਤ ਇਨਾਮਪ੍ਰੇਮ ਪ੍ਰਕਾਸ਼

🔥 Trending searches on Wiki ਪੰਜਾਬੀ:

ਪੰਜਾਬੀ ਕਹਾਣੀਸੂਚਨਾਪੰਛੀਕਰਮਜੀਤ ਅਨਮੋਲਮਾਨਸਿਕ ਸਿਹਤਭਾਰਤ ਦਾ ਪ੍ਰਧਾਨ ਮੰਤਰੀਦੂਜੀ ਐਂਗਲੋ-ਸਿੱਖ ਜੰਗਸਿਹਤ ਸੰਭਾਲਸੀ++ਬਾਬਾ ਵਜੀਦਸਾਹਿਤ ਅਤੇ ਇਤਿਹਾਸਸਾਹਿਤ ਅਕਾਦਮੀ ਇਨਾਮਊਠਲੋਕਧਾਰਾਪੰਜਾਬੀ ਧੁਨੀਵਿਉਂਤਸੁਖਜੀਤ (ਕਹਾਣੀਕਾਰ)ਸਾਹਿਬਜ਼ਾਦਾ ਜੁਝਾਰ ਸਿੰਘਇੰਡੋਨੇਸ਼ੀਆਪ੍ਰਯੋਗਸ਼ੀਲ ਪੰਜਾਬੀ ਕਵਿਤਾਵੋਟ ਦਾ ਹੱਕਏਡਜ਼ਹਲਫੀਆ ਬਿਆਨਆਰੀਆ ਸਮਾਜਪੰਜਾਬੀ ਸੂਬਾ ਅੰਦੋਲਨਅਨੰਦ ਸਾਹਿਬਉਪਵਾਕਵਾਰਿਸ ਸ਼ਾਹਮੋਬਾਈਲ ਫ਼ੋਨਸੰਤ ਸਿੰਘ ਸੇਖੋਂਖੋਜਹਰੀ ਖਾਦ2024 ਭਾਰਤ ਦੀਆਂ ਆਮ ਚੋਣਾਂਲੋਕ ਸਭਾ ਦਾ ਸਪੀਕਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬੀਬੀ ਭਾਨੀਗ਼ਜ਼ਲਸਮਾਣਾਸ਼ਾਹ ਹੁਸੈਨਖ਼ਾਲਸਾਨਿਓਲਾਨਿਤਨੇਮਸਾਕਾ ਨੀਲਾ ਤਾਰਾਸਾਰਾਗੜ੍ਹੀ ਦੀ ਲੜਾਈਸੰਪੂਰਨ ਸੰਖਿਆਹਾਸ਼ਮ ਸ਼ਾਹਭਾਰਤ ਦਾ ਉਪ ਰਾਸ਼ਟਰਪਤੀਵਿਅੰਜਨਸੁਭਾਸ਼ ਚੰਦਰ ਬੋਸਪੰਜਾਬਕੀਰਤਪੁਰ ਸਾਹਿਬਪੰਜਾਬੀ ਕੱਪੜੇਕਾਂਗੜਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬ, ਭਾਰਤਕਰਤਾਰ ਸਿੰਘ ਦੁੱਗਲਮੱਧ ਪ੍ਰਦੇਸ਼ਪੰਜਾਬੀ ਲੋਕ ਗੀਤਨਿਮਰਤ ਖਹਿਰਾਸੋਹਿੰਦਰ ਸਿੰਘ ਵਣਜਾਰਾ ਬੇਦੀਸਿੰਧੂ ਘਾਟੀ ਸੱਭਿਅਤਾਬਾਜਰਾਰਾਸ਼ਟਰੀ ਪੰਚਾਇਤੀ ਰਾਜ ਦਿਵਸਪਦਮ ਸ਼੍ਰੀਬਾਬਾ ਜੈ ਸਿੰਘ ਖਲਕੱਟਪੰਜਾਬੀ ਜੀਵਨੀਮਜ਼੍ਹਬੀ ਸਿੱਖਪੰਜਾਬੀ ਵਾਰ ਕਾਵਿ ਦਾ ਇਤਿਹਾਸਇਕਾਂਗੀਸਚਿਨ ਤੇਂਦੁਲਕਰਦਿਲਜੀਤ ਦੋਸਾਂਝਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਵੈਲਡਿੰਗਡਾ. ਦੀਵਾਨ ਸਿੰਘਦ ਟਾਈਮਜ਼ ਆਫ਼ ਇੰਡੀਆਨਿਸ਼ਾਨ ਸਾਹਿਬ🡆 More