ਛਿੱਕ

ਛਿੱਕ ਇੱਕ ਅਰਧ-ਸਵੈਚਲਿਤ ਅਤੇ ਬੇਰੋਕ ਮਨੁੱਖੀ ਕ੍ਰਿਆ ਹੈ ਜਿਸ ਵਿੱਚ ਹਵਾ ਫੇਫੜਿਆਂ ਵਿਚੋਂ ਲੰਘਦਿਆਂ ਹੋਇਆਂ ਜੋਰ ਨਾਲ ਨੱਕ ਅਤੇ ਮੂੰਹ ਵਿਚੋਂ ਬਾਹਰ ਨਿੱਕਲਦੀ ਹੈ। ਇਸਦਾ ਮੂਲ ਕਾਰਨ ਕੁਝ ਧੂਲ ਕਣ ਹੁੰਦੇ ਹਨ ਜੋ ਨੱਕ ਦੇ ਅੰਦਰ ਵੜ ਸਾਹ ਪ੍ਰਣਾਲੀ ਵਿੱਚ ਰੋਕ ਪਾਉਂਦੇ ਹਨ। ਛਿੱਕ ਦਾ ਸੰਬੰਧ ਅਚਾਨਕ ਤੇਜ ਰੌਸ਼ਨੀ ਵਿੱਚ ਆਉਣ, ਤਾਪਮਾਨ ਦੇ ਅਚਾਨਕ ਘਟ ਜਾਣ, ਠੰਡੀ ਹਵਾ ਨੂੰ ਸਹਿਣ, ਪੇਟ ਭਰ ਜਾਣ ਨਾਲ ਅਤੇ ਕਿਸੇ ਤਰ੍ਹਾਂ ਦੇ ਵਾਇਰਲ਼ ਲਾਗ ਨਾਲ ਹੁੰਦੀ ਹੈ। 

ਛਿੱਕ
ਛਿੱਕ
The function of sneezing is to expel mucus containing irritants from the nasal cavity.
ਜੈਵਿਕ ਪ੍ਰਣਾਲੀRespiratory system
ਸਿਹਤBeneficial
ਕਿਰਿਆ।nvoluntary
ਉਤੇਜਨਾ।rritants of the nasal mucosa
Light
Cold air
Sanitation
Infection
ਢੰਗExpulsion of air through nose/mouth
ਨਤੀਜਾRemoval of irritant

ਹਵਾਲੇ

Tags:

ਫੇਫੜਾ

🔥 Trending searches on Wiki ਪੰਜਾਬੀ:

ਸਿੱਖ ਧਰਮ ਦਾ ਇਤਿਹਾਸਪੰਜਾਬੀ ਇਕਾਂਗੀ ਦਾ ਇਤਿਹਾਸਗੋਗਾਜੀਈਸ਼ਵਰ ਚੰਦਰ ਨੰਦਾਸ਼ਿਵਾ ਜੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕਾਂਸ਼ੀ ਰਾਮਮਹੱਤਮ ਸਾਂਝਾ ਭਾਜਕਡਾਕਟਰ ਮਥਰਾ ਸਿੰਘਸਰਗੁਣ ਮਹਿਤਾਬਾਬਰਅਰਿਆਨਾ ਗ੍ਰਾਂਡੇ6 ਜੁਲਾਈਈਸਟ ਇੰਡੀਆ ਕੰਪਨੀ1989ਰੂਸ1771ਰਵਨੀਤ ਸਿੰਘਤਖ਼ਤ ਸ੍ਰੀ ਕੇਸਗੜ੍ਹ ਸਾਹਿਬਸਤਿ ਸ੍ਰੀ ਅਕਾਲਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਭਰਿੰਡਵਾਰਿਸ ਸ਼ਾਹਅਕਾਲ ਤਖ਼ਤਸਮਰੂਪਤਾ (ਰੇਖਾਗਣਿਤ)ਜਾਦੂ-ਟੂਣਾਪੰਜਾਬੀ ਵਿਆਕਰਨਪੰਜਾਬੀ ਲੋਕ ਬੋਲੀਆਂਰੂਸ ਦੇ ਸੰਘੀ ਕਸਬੇਓਡੀਸ਼ਾਕਾਮਾਗਾਟਾਮਾਰੂ ਬਿਰਤਾਂਤਚਾਦਰ ਹੇਠਲਾ ਬੰਦਾਵੋਟ ਦਾ ਹੱਕਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਬਾਬਾ ਫ਼ਰੀਦਭਾਰਤਆਦਮਪ੍ਰੋਫ਼ੈਸਰ ਮੋਹਨ ਸਿੰਘਅਨੁਵਾਦਟਾਹਲੀਗੁਰਦੁਆਰਾ ਬੰਗਲਾ ਸਾਹਿਬਕਿਰਿਆ-ਵਿਸ਼ੇਸ਼ਣਸਿੱਖ ਧਰਮਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਿਊਜ਼ੀਲੈਂਡਚੇਤਸੁਜਾਨ ਸਿੰਘਇਟਲੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਝੈਲਜੀ ਆਇਆਂ ਨੂੰਗੁਰਦੁਆਰਾ ਡੇਹਰਾ ਸਾਹਿਬਸੁਖਵੰਤ ਕੌਰ ਮਾਨਔਕਾਮ ਦਾ ਉਸਤਰਾਹਰਾ ਇਨਕਲਾਬਬੁੱਲ੍ਹਾ ਕੀ ਜਾਣਾਂਡਾਂਸਪੰਜਾਬੀ ਲੋਕ ਖੇਡਾਂਉਪਭਾਸ਼ਾਪੰਜਾਬੀ ਰੀਤੀ ਰਿਵਾਜਅਮਰੀਕਾਮਨਮੋਹਨਪੰਜਾਬ ਦੇ ਲੋਕ-ਨਾਚਕੌਮਪ੍ਰਸਤੀਬੁਝਾਰਤਾਂਭਾਨੂਮਤੀ ਦੇਵੀਰਾਜਾ ਰਾਮਮੋਹਨ ਰਾਏਇਕਾਂਗੀ1905ਜ਼ੋਰਾਵਰ ਸਿੰਘ (ਡੋਗਰਾ ਜਨਰਲ)ਚਿੱਟਾ ਲਹੂਕੁਸ਼ਤੀ🡆 More