ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਨੂੰ 2011 ਵਿੱਚ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਂਝੇ ਉੱਦਮ ਸ਼ੁਰੂ ਕੀਤਾ ਗਿਆ। ਇਹ ਕਾਲਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤਿ ਪਛੜਿਆ ਇਲਾਕਾ ਹੈ। ਇਸ ਦੇ ਇੱਕ ਪਾਸੇ ਰਾਵੀ ਦਰਿਆ ਵਹਿੰਦਾ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੀ ਸੀਮਾ ਲੱਗਦੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ
ਗੁਰੂ ਨਾਨਕ ਦੇਵ ਯੂਨੀਵਰਸਿਟੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ
ਸਥਾਨਨਰੋਟ ਜੈਮਲ ਸਿੰਘ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ2011
Postgraduatesਐਮ. ਏ
ਵੈੱਬਸਾਈਟweb.gndu.ac.in/gndu-college-jalandhar.aspx

ਕੋਰਸ

ਕਾਲਜ ਵਿੱਚ ਬੀ.ਏ., ਬੀ.ਐਸਸੀ., ਇਕਨਾਮਿਕਸ, ਬੀ. ਐਸਸੀ. (ਨਾਨ-ਮੈਡੀਕਲ), ਬੀ.ਐਸਸੀ. (ਕੰਪਿਊਟਰ), ਬੀ.ਕਾਮ. (ਪ੍ਰੋਫੈਸ਼ਨਲ) ਤੇ ਬੀ.ਸੀ.ਏ. ਵਰਗੇ ਡਿਗਰੀ ਕੋਰਸ ਹਨ।

ਸਹੂਲਤਾਂ

ਇਹ ਕਾਲਜ ਬਾਰਾਂ ਏਕੜ ਵਿੱਚ ਫੈਲਿਆ ਹੋਇਆ ਹੈ। ਕੰਪਿਊਟਰ ਤੇ ਸਾਇੰਸ ਲੈਬਾਂ, ਗਰਾਊਂਡ, ਅਲਟਰਾ-ਮਾਡਰਨ ਲਾਇਬਰੇਰੀ, ਰਸਾਲੇ, ਮੈਗਜ਼ੀਨ ਖੁੱਲ੍ਹੇ ਤੌਰ ‘ਤੇ ਪੜ੍ਹਨ ਲਈ ਵੱਖਰਾ ਕਾਮਨ-ਰੂਮ ਹਨ।

ਹਵਾਲੇ

Tags:

ਗੁਰੂ ਨਾਨਕ ਦੇਵ ਯੂਨੀਵਰਸਿਟੀ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਬੋਲੀਆਂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜਾਬੀ ਸੱਭਿਆਚਾਰਨਿਤਨੇਮਸ਼ਬਦਨਾਮਜਸਬੀਰ ਸਿੰਘ ਆਹਲੂਵਾਲੀਆਪੂਰਨਮਾਸ਼ੀਕੁਦਰਤਨਿਰਮਲ ਰਿਸ਼ੀਵਿਆਹ ਦੀਆਂ ਰਸਮਾਂਕੰਪਿਊਟਰਮਾਤਾ ਸਾਹਿਬ ਕੌਰਜਗਤਾਰਸਦਾਮ ਹੁਸੈਨਮਸੰਦਦਿੱਲੀ ਸਲਤਨਤਇੰਦਰਾ ਗਾਂਧੀ1664ਅਲਵੀਰਾ ਖਾਨ ਅਗਨੀਹੋਤਰੀਰਾਗ ਗਾਉੜੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੱਪ (ਸਾਜ਼)ਰਿਗਵੇਦਪ੍ਰਿੰਸੀਪਲ ਤੇਜਾ ਸਿੰਘਮਾਈ ਭਾਗੋਨਰਿੰਦਰ ਮੋਦੀਸਲਮਾਨ ਖਾਨਪ੍ਰਹਿਲਾਦਮਨੁੱਖਮਾਸਕੋਸਰਬੱਤ ਦਾ ਭਲਾਸ਼ਬਦਕੋਸ਼ਨਿਰੰਜਨਬੰਦੀ ਛੋੜ ਦਿਵਸਅਲ ਨੀਨੋਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਪੰਜਾਬੀ ਰੀਤੀ ਰਿਵਾਜਬਚਪਨਵਿਧਾਤਾ ਸਿੰਘ ਤੀਰਉਪਵਾਕਖਜੂਰਭਗਤ ਧੰਨਾ ਜੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਭਾਰਤ ਦਾ ਰਾਸ਼ਟਰਪਤੀਮਨੀਕਰਣ ਸਾਹਿਬਸਵਰਸਿਹਤਕਣਕਮੱਧਕਾਲੀਨ ਪੰਜਾਬੀ ਸਾਹਿਤਦਰਸ਼ਨ2020ਨਰਾਇਣ ਸਿੰਘ ਲਹੁਕੇਮੇਰਾ ਪਾਕਿਸਤਾਨੀ ਸਫ਼ਰਨਾਮਾਦੋਆਬਾਸਵਰ ਅਤੇ ਲਗਾਂ ਮਾਤਰਾਵਾਂਸਕੂਲਜੋਹਾਨਸ ਵਰਮੀਅਰਵੇਸਵਾਗਮਨੀ ਦਾ ਇਤਿਹਾਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਬਾਸਕਟਬਾਲਰਣਜੀਤ ਸਿੰਘਚੈਟਜੀਪੀਟੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅੰਤਰਰਾਸ਼ਟਰੀ ਮਹਿਲਾ ਦਿਵਸਬੀਰ ਰਸੀ ਕਾਵਿ ਦੀਆਂ ਵੰਨਗੀਆਂਬਰਨਾਲਾ ਜ਼ਿਲ੍ਹਾਪੰਜਾਬ ਦੇ ਲੋਕ ਸਾਜ਼ਪੰਜਾਬ ਵਿਧਾਨ ਸਭਾਅਜਮੇਰ ਸਿੰਘ ਔਲਖਗੁਰਚੇਤ ਚਿੱਤਰਕਾਰਸਪਾਈਵੇਅਰਡਿਸਕਸਲ਼ਬਾਬਾ ਫ਼ਰੀਦਰੋਸ਼ਨੀ ਮੇਲਾਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)🡆 More