ਗੁਰਦੁਆਰਾ ਸ਼੍ਰੀ ਭੱਠਾ ਸਾਹਿਬ

ਗੁਰਦੁਆਰਾ ਭੱਠਾ ਸਾਹਿਬ ਚੰਡੀਗੜ੍ਹ-ਰੋਪੜ ਮਾਰਗ ਉੱਤੇ ਪਿੰਡ ਕੋਟਲਾ ਨਿਹੰਗ ਵਿੱਚ ਸਥਿਤ ਹੈ। ਇਸ ਗੁਰਦੁਆਰੇ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਭੱਠਾ ਸਾਹਿਬ ਵਿਖੇ ਆਏ ਸਨ। 1985 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੀ ਕਾਰਸੇਵਾ ਸੰਤ ਹਰਬੰਸ ਸਿੰਘ ਦਿੱਲੀ ਵਾਲਿਆਂ ਨੂੰ ਸੌਂਪੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰੇ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ।

ਹਵਾਲੇ

Tags:

ਕੋਟਲਾ ਨਿਹੰਗ ਖਾਨ

🔥 Trending searches on Wiki ਪੰਜਾਬੀ:

ਛੰਦਵਾਲਿਸ ਅਤੇ ਫ਼ੁਤੂਨਾਭਾਰਤ–ਪਾਕਿਸਤਾਨ ਸਰਹੱਦਭਾਈ ਮਰਦਾਨਾਮੁਗ਼ਲਇਟਲੀਗਿੱਟਾ6 ਜੁਲਾਈਖੇਤੀਬਾੜੀਮਨੋਵਿਗਿਆਨਮਾਘੀਐੱਸਪੇਰਾਂਤੋ ਵਿਕੀਪੀਡਿਆਟੌਮ ਹੈਂਕਸਗੱਤਕਾਮੈਰੀ ਕਿਊਰੀਦੌਣ ਖੁਰਦਬ੍ਰਿਸਟਲ ਯੂਨੀਵਰਸਿਟੀਰੋਮਚੜ੍ਹਦੀ ਕਲਾਮਾਂ ਬੋਲੀਬਰਮੀ ਭਾਸ਼ਾਯਿੱਦੀਸ਼ ਭਾਸ਼ਾ2006ਗੁਰੂ ਗੋਬਿੰਦ ਸਿੰਘਹਾੜੀ ਦੀ ਫ਼ਸਲਬਲਵੰਤ ਗਾਰਗੀਜੱਲ੍ਹਿਆਂਵਾਲਾ ਬਾਗ਼ਬੀਜਜਗਰਾਵਾਂ ਦਾ ਰੋਸ਼ਨੀ ਮੇਲਾਵਾਹਿਗੁਰੂਨਿਊਜ਼ੀਲੈਂਡਘੋੜਾ2024ਭਗਤ ਸਿੰਘਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਮਾਰਲੀਨ ਡੀਟਰਿਚਪੰਜਾਬੀ ਕੈਲੰਡਰਜਰਨੈਲ ਸਿੰਘ ਭਿੰਡਰਾਂਵਾਲੇਬੁਨਿਆਦੀ ਢਾਂਚਾਅੰਦੀਜਾਨ ਖੇਤਰਨਰਾਇਣ ਸਿੰਘ ਲਹੁਕੇਵਲਾਦੀਮੀਰ ਪੁਤਿਨਲੁਧਿਆਣਾ (ਲੋਕ ਸਭਾ ਚੋਣ-ਹਲਕਾ)ਭਲਾਈਕੇਕਾਰਲ ਮਾਰਕਸਜਮਹੂਰੀ ਸਮਾਜਵਾਦਜੱਕੋਪੁਰ ਕਲਾਂਹੀਰ ਵਾਰਿਸ ਸ਼ਾਹਅੰਜੁਨਾਜੌਰਜੈਟ ਹਾਇਅਰਪੰਜਾਬ ਦੇ ਲੋਕ-ਨਾਚਇੰਗਲੈਂਡਆਸਾ ਦੀ ਵਾਰਮਹਿੰਦਰ ਸਿੰਘ ਧੋਨੀਦਾਰਸ਼ਨਕ ਯਥਾਰਥਵਾਦਵਟਸਐਪਬ੍ਰਾਤਿਸਲਾਵਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਿਬੰਧਦਰਸ਼ਨਭਗਵੰਤ ਮਾਨਨੂਰ ਜਹਾਂਚੀਫ਼ ਖ਼ਾਲਸਾ ਦੀਵਾਨਵਿਕੀਪੀਡੀਆਗੁਰੂ ਰਾਮਦਾਸਜਾਹਨ ਨੇਪੀਅਰਸਪੇਨਸੀ. ਰਾਜਾਗੋਪਾਲਚਾਰੀ22 ਸਤੰਬਰਭੁਚਾਲ28 ਅਕਤੂਬਰਪਰਗਟ ਸਿੰਘਵਿਆਹ ਦੀਆਂ ਰਸਮਾਂਫ਼ਾਜ਼ਿਲਕਾ🡆 More