ਗੁਰਦੁਆਰਾ ਚੁਬਾਰਾ ਸਾਹਿਬ

ਗੁਰਦੁਆਰਾ ਚੁਬਾਰਾ ਸਾਹਿਬ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰ ਗੋਇੰਦਵਾਲ ਸਾਹਿਬ ਵਿਖੇ ਸਥਿਤ ਇੱਕ ਇਤਿਹਾਸਕ ਗੁਰੂ ਘਰ ਹੈ। ਇਹ ਗੁਰੂ ਘਰ ਗੁਰੂ ਅਮਰਦਾਸ ਜੀ ਦਾ ਨਿਵਾਸ ਅਸਥਾਨ ਸੀ।

ਇਹ ਧਾਤੂ ਚਿਤਰ ਗੁਰਦਵਾਰਾ ਚੁਬਾਰੇ ਸਾਹਿਬ ਗੋਇੰਦਵਾਲ ਵਿਖੇ ਸਥਾਪਿਤ ਹੈ।
ਗੁਰੂ ਰਾਮਦਾਸ ਗੁਰਿਆਈ ਦਾ ਚਿਤਰ

ਇਤਿਹਾਸ

ਚੌਬਾਰਾ ਸਾਹਿਬ ਬਿਆਸ ਦਰਿਆ ਦੇ ਕੰਢੇ ਉੱਪਰ ਵਸੇ ਨਗਰ ਗੋਇੰਦਵਾਲ ਵਿੱਚ ਸਥਿਤ ਹੈ। ਇਸ ਜਗ੍ਹਾ ਉੱਪਰ ਹੀ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਇਥੇ ਹੀ ਹੋਇਆ। ਇੱਥੇ ਰਹਿੰਦਿਆ ਹੀ ਗੁਰੂ ਅਮਰਦਾਸ ਜੀ ਨੇ 22 ਪਰਚਾਰਕਾਂ ਜਿਨ੍ਹਾਂ ਨੂੰ 22 ਮੰਜੀਆਂ ਕਿਹਾ ਜਾਂਦਾ ਹੈ ਉਨ੍ਹਾਂ ਦੀ ਸਥਾਪਨਾ ਇੱਥੇ ਹੀ ਕੀਤੀ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਇੱਥੇ ਹੀ ਜੋਤੀ ਜੋਤ ਸਮਾਏ। ਇਸ ਸਥਾਨ ਤੋਂ ਹੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਮੋਹਨ ਤੋਂ ਪੋਥੀਆਂ ਪ੍ਰਾਪਤ ਕੀਤੀਆਂ ਸਨ। ਇਹ ਇਤਿਹਾਸਕ ਧਰੋਹਰ ਗੁਰੂ ਅਮਰਦਾਸ ਸਾਹਿਬ ਦਾ ਘਰ ਸੀ ਜਿਥੇ ਗੁਰੂ ਅਰਜਨ ਸਾਹਿਬ ਦਾ ਜਨਮ ਹੋਇਆ। ਇਥੇ ਹੀ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ। ਇਸ ਜਗ੍ਹਾ ਉੱਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਪੁਰਾਣਾ ਖੂਹ ਹੈ ਅਤੇ ਬੀਬੀ ਭਾਨੀ ਜੀ ਦੁਆਰਾ ਵਰਤੇ ਗਏ ਚੁਲ੍ਹੇ ਵੀ ਇਸ ਜਗ੍ਹਾ ਦੀ ਖੁਦਾਈ ਵਿੱਚੋਂ ਮਿਲੇ ਹਨ।

ਗੁਰਦੁਆਰਾ ਚੁਬਾਰਾ ਸਾਹਿਬ 
ਗੁਰੂ ਅਮਰਦਾਸ ਦੁਆਰਾ ਸਥਾਪਿਤ 22 (ਪ੍ਰਚਾਰਕ) ਮੰਜੀਆਂ ਦੇ ਨਾਂ





ਹਵਾਲੇ

Tags:

ਅੰਮ੍ਰਿਤਸਰਗੁਰੂ ਅਮਰਦਾਸਗੋਇੰਦਵਾਲ ਸਾਹਿਬਪੰਜਾਬ

🔥 Trending searches on Wiki ਪੰਜਾਬੀ:

ਜਨੇਊ ਰੋਗਪਾਸ਼ਮੀਡੀਆਵਿਕੀਮਾਰਟਿਨ ਸਕੌਰਸੀਜ਼ੇਪੁਰਾਣਾ ਹਵਾਨਾਭਾਈ ਵੀਰ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕ੍ਰਿਕਟਇੰਗਲੈਂਡ ਕ੍ਰਿਕਟ ਟੀਮਬੁਨਿਆਦੀ ਢਾਂਚਾਭਗਤ ਸਿੰਘਗੁਰੂ ਤੇਗ ਬਹਾਦਰਹਿਪ ਹੌਪ ਸੰਗੀਤਅਲੰਕਾਰ (ਸਾਹਿਤ)ਜਰਗ ਦਾ ਮੇਲਾਪੂਰਨ ਸਿੰਘਯੂਰਪੀ ਸੰਘਜਪਾਨਆਸਾ ਦੀ ਵਾਰਸੂਫ਼ੀ ਕਾਵਿ ਦਾ ਇਤਿਹਾਸਵਿਆਕਰਨਿਕ ਸ਼੍ਰੇਣੀਤੱਤ-ਮੀਮਾਂਸਾਲੰਡਨਸੁਰਜੀਤ ਪਾਤਰਫ਼ੇਸਬੁੱਕ1990 ਦਾ ਦਹਾਕਾਸ਼ਿਵਮਾਂ ਬੋਲੀਤਾਸ਼ਕੰਤਉਕਾਈ ਡੈਮਗੁਰਦੁਆਰਾ ਬੰਗਲਾ ਸਾਹਿਬਊਧਮ ਸਿੰਘਮਾਨਵੀ ਗਗਰੂਫ਼ੀਨਿਕਸਅਰੀਫ਼ ਦੀ ਜੰਨਤਬਿਆਸ ਦਰਿਆਤਜੱਮੁਲ ਕਲੀਮਭਾਰਤ ਦਾ ਸੰਵਿਧਾਨਸੰਯੁਕਤ ਰਾਜ ਦਾ ਰਾਸ਼ਟਰਪਤੀਸਭਿਆਚਾਰਕ ਆਰਥਿਕਤਾਸੋਮਨਾਥ ਲਾਹਿਰੀਸਖ਼ਿਨਵਾਲੀ2013 ਮੁਜੱਫ਼ਰਨਗਰ ਦੰਗੇਕੈਥੋਲਿਕ ਗਿਰਜਾਘਰਰੂਆਕਿੱਸਾ ਕਾਵਿਆਲਤਾਮੀਰਾ ਦੀ ਗੁਫ਼ਾਬਵਾਸੀਰਲੋਧੀ ਵੰਸ਼ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਜਗਾ ਰਾਮ ਤੀਰਥਈਸ਼ਵਰ ਚੰਦਰ ਨੰਦਾਰੂਸਹਿੰਦੂ ਧਰਮਵਾਹਿਗੁਰੂਬੁੱਧ ਧਰਮਬਹਾਵਲਪੁਰਧਮਨ ਭੱਠੀਮਿਆ ਖ਼ਲੀਫ਼ਾਪੰਜਾਬੀ ਆਲੋਚਨਾਸ਼ਾਹ ਹੁਸੈਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਵਾਹਿਲੀ ਭਾਸ਼ਾਸਿੱਖਿਆਕਰਲੰਮੀ ਛਾਲ2015 ਨੇਪਾਲ ਭੁਚਾਲਭਾਈ ਗੁਰਦਾਸ ਦੀਆਂ ਵਾਰਾਂਅਲੰਕਾਰ ਸੰਪਰਦਾਇਜੀਵਨੀਨਬਾਮ ਟੁਕੀਸਿੱਖ ਗੁਰੂਦਾਰ ਅਸ ਸਲਾਮਪਰਜੀਵੀਪੁਣਾਸਦਾਮ ਹੁਸੈਨ🡆 More