ਖੋ-ਖੋ

ਖੋ-ਖੋ ਇੱਕ ਭਾਰਤੀ ਮੈਦਾਨੀ ਖੇਲ ਹੈ। ਇਸ ਖੇਲ ਵਿੱਚ ਮੈਦਾਨ ਦੇ ਦੋਨੀਂ ਪਾਸੀਂ ਦੋ ਖੰਭਿਆਂ ਦੇ ਇਲਾਵਾ ਕਿਸੇ ਹੋਰ ਸਾਧਨ ਦੀ ਜ਼ਰੂਰਤ ਨਹੀਂ ਹੁੰਦੀ। ਇਹ ਇੱਕ ਅੱਡਰੀ ਸਵਦੇਸ਼ੀ ਖੇਲ ਹੈ, ਜੋ ਯੁਵਾ ਲੋਕਾਂ ਵਿੱਚ ਓਜ ਅਤੇ ਤੰਦੁਰੁਸਤ ਸੰਘਰਸ਼ਸ਼ੀਲ ਜੋਸ਼ ਭਰਨ ਵਾਲੀ ਹੈ। ਇਹ ਖੇਲ ਪਿੱਛਾ ਕਰਨ ਵਾਲੇ ਅਤੇ ਪ੍ਰਤਿਰਖਿਅਕ, ਦੋਨਾਂ ਵਿੱਚ ਬਹੁਤ ਜ਼ਿਆਦਾ ਤੰਦੁਰੁਸਤੀ, ਕੌਸ਼ਲ, ਰਫ਼ਤਾਰ, ਊਰਜਾ ਅਤੇ ਪ੍ਰਤਿਭਾ ਦੀ ਮੰਗ ਕਰਦੀ ਹੈ। ਖੋ-ਖੋ ਕਿਸੇ ਵੀ ਤਰ੍ਹਾਂ ਦੀ ਸਤ੍ਹਾ ਉੱਤੇ ਖੇਡਿਆ ਜਾ ਸਕਦਾ ਹੈ।

ਖੋ-ਖੋ
ਹਰਿਆਣਾ, ਭਾਰਤ ਦੇ ਇੱਕ ਸਰਕਾਰੀ ਸਕੂਲ ਦੇ ਮੁੰਡੇ ਖੋ ਖੋ ਖੇਡ ਰਹੇ ਹਨ।
ਖ਼ਾਸੀਅਤਾਂ
ਟੀਮ ਦੇ ਮੈਂਬਰ12 ਖਿਡਾਰੀ ਹਰੇਕ ਪਾਸੇ। 9 ਮੈਦਾਨ ਵਿੱਚ

Tags:

🔥 Trending searches on Wiki ਪੰਜਾਬੀ:

ਸਤਲੁਜ ਦਰਿਆਪੰਜਾਬੀ ਮੁਹਾਵਰੇ ਅਤੇ ਅਖਾਣਚੌਥੀ ਕੂਟ (ਕਹਾਣੀ ਸੰਗ੍ਰਹਿ)ਤਾਰਾਅੰਮ੍ਰਿਤਸਰਤਰਾਇਣ ਦੀ ਦੂਜੀ ਲੜਾਈਗੁਰਦੁਆਰਾ ਅੜੀਸਰ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਪਾਉਂਟਾ ਸਾਹਿਬਫ਼ਰੀਦਕੋਟ ਸ਼ਹਿਰਜ਼ਕਰੀਆ ਖ਼ਾਨਚਰਖ਼ਾਜਾਮਣਸ਼ਖ਼ਸੀਅਤਮਮਿਤਾ ਬੈਜੂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਜੀਵਨੀ ਦਾ ਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਵਿਕੀਪੀਡੀਆਮਾਸਕੋਲੁਧਿਆਣਾ2024 ਭਾਰਤ ਦੀਆਂ ਆਮ ਚੋਣਾਂਵੀਸੁਭਾਸ਼ ਚੰਦਰ ਬੋਸਬਠਿੰਡਾਗੋਇੰਦਵਾਲ ਸਾਹਿਬਗੁੱਲੀ ਡੰਡਾਨਨਕਾਣਾ ਸਾਹਿਬਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਛੋਲੇਟਾਟਾ ਮੋਟਰਸਪੰਜਾਬੀ ਸੂਫ਼ੀ ਕਵੀਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬ (ਭਾਰਤ) ਦੀ ਜਨਸੰਖਿਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਇੰਦਰਖ਼ਾਲਸਾਊਠਡਾ. ਹਰਸ਼ਿੰਦਰ ਕੌਰਪਿਸ਼ਾਚਸ਼ਬਦ-ਜੋੜਪਾਲੀ ਭੁਪਿੰਦਰ ਸਿੰਘਟਾਹਲੀਪਿਸ਼ਾਬ ਨਾਲੀ ਦੀ ਲਾਗਵਾਕਭੱਟਾਂ ਦੇ ਸਵੱਈਏਜਿਹਾਦਡਰੱਗਸਦਾਮ ਹੁਸੈਨਪੈਰਸ ਅਮਨ ਕਾਨਫਰੰਸ 1919ਗੁਰੂ ਗੋਬਿੰਦ ਸਿੰਘਪੂਰਨਮਾਸ਼ੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਧਰਮਨਿੱਜਵਾਚਕ ਪੜਨਾਂਵਮਾਰਕਸਵਾਦ ਅਤੇ ਸਾਹਿਤ ਆਲੋਚਨਾਚਿਕਨ (ਕਢਾਈ)ਗਿਆਨੀ ਗਿਆਨ ਸਿੰਘਤਰਨ ਤਾਰਨ ਸਾਹਿਬਨਿਤਨੇਮਸੀ++ਗਰੀਨਲੈਂਡਨਾਂਵਸਿੱਖ ਗੁਰੂਲੋਕ ਸਭਾ ਹਲਕਿਆਂ ਦੀ ਸੂਚੀਛੋਟਾ ਘੱਲੂਘਾਰਾਵਿਰਾਟ ਕੋਹਲੀਕਾਨ੍ਹ ਸਿੰਘ ਨਾਭਾਸਿੰਧੂ ਘਾਟੀ ਸੱਭਿਅਤਾਭਾਰਤ ਦਾ ਝੰਡਾਸੁਖਬੀਰ ਸਿੰਘ ਬਾਦਲਪੂਨਮ ਯਾਦਵਸੁਰਜੀਤ ਪਾਤਰਝੋਨਾਦਸਮ ਗ੍ਰੰਥਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ🡆 More