ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ Catedral de Jerez de la Frontera, ਅੰਗਰੇਜ਼ੀ ਭਾਸ਼ਾ:Jerez de la Frontera Cathedral) ਦੱਖਣੀ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਜੇਰੇਜ਼ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਸਨੂੰ 1931 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ | |
---|---|
Cathedral of the Holy Saviour | |
ਸਥਿਤੀ | Jerez de la Frontera |
ਦੇਸ਼ | ਸਪੇਨ |
ਸੰਪਰਦਾਇ | ਕੈਥੋਲਿਕ ਚਰਚ |
History | |
Dedication | Holy Saviour |
Architecture | |
Status | Active |
Architectural type | ਗਿਰਜਾਘਰ |
Style | ਗੋਥਿਕ ਬਾਰੋਕ ਨਵਕਲਾਸਿਕ |
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ | |
---|---|
ਮੂਲ ਨਾਮ English: Catedral de Jerez de la Frontera | |
ਸਥਿਤੀ | ਜੇਰੇਜ਼ ਦੇ ਲਾ ਫਰੋੰਤੇਰਾ, ਸਪੇਨ |
Spanish Cultural Heritage | |
ਅਧਿਕਾਰਤ ਨਾਮ | Catedral de Jerez de la Frontera |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931 |
ਹਵਾਲਾ ਨੰ. | RI-51-0000498 Official site |
ਇਹ ਗਿਰਜਾਘਰ 17ਵੀਂ ਸਦੀ ਵਿੱਚ ਬਣਾਇਆ ਗਿਆ। ਇਹ ਗੋਥਿਕ, ਬਾਰੋਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ਹੈ। ਇਸਨੂੰ 1980 ਵਿੱਚ ਵੱਡੇ ਗਿਰਜਾਘਰ ਬਣਾਇਆ ਗਿਆ।
ਇਹ ਇੱਕ ਕੇਂਦਰੀ ਯੋਜਨਾ ਤਹਿਤ ਬਣੀ ਹੋਈ ਹੈ। ਇਸ ਦਾ ਅੰਦਰੂਨੀ ਹਿੱਸਾ ਵਰਜਿਨ ਮੇਰੀ (Virgin Mary) ਫ੍ਰਾਂਸਿਸਕੋ ਜ਼ੁਰਬਾਰਨ (Francisco Zurbarán) ਦੁਆਰਾ ਬਣਾਇਆ ਗਿਆ। ਇਸ ਦੀ ਸਲੀਬ (Cristo de la Viga) ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸ ਵਿੱਚ ਗੁੰਬਦ ਵੀ ਬਣੇ ਹੋਏ ਹਨ।
ਫਰਮਾ:Cathedrals in Spain
This article uses material from the Wikipedia ਪੰਜਾਬੀ article ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.