ਖ਼ੀਵਾ

ਖ਼ੀਵਾ (ਉਜ਼ਬੇਕ: Xiva Хива; Persian: خیوه Khiveh; ਰੂਸੀ: Хива; ਵਿਕਲਪਕ ਜਾਂ ਇਤਿਹਾਸਕ ਨਾਵਾਂ ਵਿੱਚ ਸ਼ਾਮਲ ਹਨ ਖ਼ੋਰਾਸਮ, ਖ਼ੋਰੇਸਮ, ਖ਼ਵਾਰੇਜ਼ਮ, ਖ਼ਵਾਰਿਜ਼ਮ, ਖ਼ਵਾਰਾਜ਼ਮ, ਖ਼ਰੇਜ਼ਮ, ਅਤੇ Persian: خوارزم) ਲਗਪਗ 50,000 ਆਬਾਦੀ ਵਾਲਾ ਉਜਬੇਕਿਸਤਾਨ ਦੇ ਖ਼ੋਰਜਮ ਪ੍ਰਾਂਤ ਵਿੱਚ ਸਥਿਤ ਇੱਕ ਇਤਿਹਾਸਕ ਮਹੱਤਵ ਦਾ ਸ਼ਹਿਰ ਹੈ। ਇਹ ਖੇਤਰ ਹਜ਼ਾਰਾਂ ਸਾਲਾਂ ਤੋਂ ਆਬਾਦ ਹੈ ਪਰ ਇਹ ਸ਼ਹਿਰ ਤਦ ਮਸ਼ਹੂਰ ਹੋਇਆ ਜਦੋਂ ਇਹ ਖਵਾਰੇਜਮ ਅਤੇ ਖੀਵਾ ਖਾਨਤ ਦੀ ਰਾਜਧਾਨੀ ਬਣਿਆ। ਕਰੀਬ 2000 ਸਾਲ ਦੇ ਇਤਹਾਸ ਵਾਲੇ ਇਸ ਸ਼ਹਿਰ ਵਿੱਚ ਸਿਲਕ ਰੋਡ ਦੇ ਸਮੇਂ ਦੇ ਮਹਿਲਾਂ, ਮਸਜਦਾਂ ਅਤੇ ਮਕਬਰਿਆਂ ਦੇ ਖੰਡਰ ਮਿਲਦੇ ਹਨ। ਇਹ ਸ਼ਹਿਰ ਕਾਇਜਲਕੁਮ ਅਤੇ ਕਾਰਾਕੁਮ ਦੇ ਰੇਗਿਸਤਾਨ ਨਾਲ ਘਿਰਿਆ ਹੋਇਆ ਹੈ। ਈਰਾਨ ਨੂੰ ਜਾਣ ਵਾਲੇ ਕਾਰਵਾਨਾਂ ਦਾ ਇਹ ਆਖ਼ਿਰੀ ਪੜਾਉ ਹੋਇਆ ਕਰਦਾ ਸੀ। ਇਹ ਕਾਰਵਾਂ ਪੇਪਰ, ਚੀਨੀ ਮਿੱਟੀ, ਮਸਾਲੇ, ਘੋੜੇ, ਗ਼ੁਲਾਮ ਅਤੇ ਫਲ ਲੈ ਕੇ ਉੱਥੇ ਜਾਂਦੇ ਸਨ। ਖੀਵਾ ਸ਼ਹਿਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਲਾਮੀ ਆਰਕੀਟੈਕਟ ਨਾਲ ਬਣੀਆਂ ਇਮਾਰਤਾਂ ਹਨ।

ਖ਼ੀਵਾ
Xiva / Хива
Walls of।tchan Kala
Walls of।tchan Kala
ਦੇਸ਼ਖ਼ੀਵਾ ਉਜ਼ਬੇਕਿਸਤਾਨ
ਖੇਤਰਖ਼ੋਰਜਮ ਖੇਤਰ
ਆਬਾਦੀ
 (2004)
 • ਕੁੱਲ51 200

ਹਵਾਲੇ

Tags:

ਉਜਬੇਕਿਸਤਾਨਉਜ਼ਬੇਕ ਭਾਸ਼ਾਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਉਸਮਾਨੀ ਸਾਮਰਾਜਵਿਆਹ ਦੀਆਂ ਰਸਮਾਂਐਮਨੈਸਟੀ ਇੰਟਰਨੈਸ਼ਨਲਭਾਰਤ ਮਾਤਾਏਸ਼ੀਆਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਰੂਪ-ਰੇਖਾਨਾਟੋਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਇਸਾਈ ਧਰਮਧਿਆਨਗੁਰਦੁਆਰਾ ਬਾਬਾ ਬਕਾਲਾ ਸਾਹਿਬਕਰਤਾਰ ਸਿੰਘ ਦੁੱਗਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅੰਗਰੇਜ਼ੀ ਬੋਲੀਪਾਣੀਗੁਰੂ ਗੋਬਿੰਦ ਸਿੰਘਕਿਰਿਆ-ਵਿਸ਼ੇਸ਼ਣ1579ਖ਼ਾਲਿਸਤਾਨ ਲਹਿਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਿਸਾਖੀਸਿੱਧੂ ਮੂਸੇ ਵਾਲਾ14 ਅਗਸਤਓਸੀਐੱਲਸੀ23 ਦਸੰਬਰਤਜੱਮੁਲ ਕਲੀਮਪੰਜਾਬ ਦੇ ਮੇੇਲੇਯੌਂ ਪਿਆਜੇਭਾਰਤ ਦੀ ਸੰਵਿਧਾਨ ਸਭਾਭਾਰਤਮੀਰਾਂਡਾ (ਉਪਗ੍ਰਹਿ)ਮਿਰਜ਼ਾ ਸਾਹਿਬਾਂਦਿਨੇਸ਼ ਸ਼ਰਮਾਨਾਵਲਰੋਬਿਨ ਵਿਲੀਅਮਸਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਮਨਮੋਹਨ ਸਿੰਘਅਰਿਆਨਾ ਗ੍ਰਾਂਡੇਚਿੱਟਾ ਲਹੂਜ਼ਫ਼ਰਨਾਮਾਪੰਜਾਬ ਵਿਧਾਨ ਸਭਾ ਚੋਣਾਂ 1997ਬਾਬਾ ਫ਼ਰੀਦਚੀਨਮਾਝਾਮਿਸਰਗੌਤਮ ਬੁੱਧਕਰਜ਼ਸਾਕਾ ਸਰਹਿੰਦਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)੧੧ ਮਾਰਚਮੀਡੀਆਵਿਕੀਗੁਰਬਖ਼ਸ਼ ਸਿੰਘ ਪ੍ਰੀਤਲੜੀਭਾਈ ਬਚਿੱਤਰ ਸਿੰਘਮਾਰਕੋ ਵੈਨ ਬਾਸਟਨ19082022 ਫੀਫਾ ਵਿਸ਼ਵ ਕੱਪਭਾਰਤ ਦੇ ਵਿੱਤ ਮੰਤਰੀਪੰਜ ਪੀਰ26 ਅਪ੍ਰੈਲਆਮਦਨ ਕਰਨਾਥ ਜੋਗੀਆਂ ਦਾ ਸਾਹਿਤਅਕਬਰਕਮਿਊਨਿਜ਼ਮਬਾਬਾ ਬੁੱਢਾ ਜੀਵਿਕੀਨਾਮਧਾਰੀਸੁਰਜੀਤ ਪਾਤਰਗੁਰੂ ਅਮਰਦਾਸਕਰਨਾਟਕ ਪ੍ਰੀਮੀਅਰ ਲੀਗਆਟਾਕੌਮਪ੍ਰਸਤੀਪਹਿਲੀ ਸੰਸਾਰ ਜੰਗਸਨੂਪ ਡੌਗਅਰਦਾਸਬੁੱਲ੍ਹਾ ਕੀ ਜਾਣਾਂ🡆 More