ਖ਼ਾਲਿਦ ਅਬਦ ਅੱਲ੍ਹਾ (Arabic: خالد عبد الله; ਜਨਮ 26 ਅਕਤੂਬਰ 1981) ਇੱਕ ਐਂਗਲੋ-ਮਿਸਰੀ ਅਦਾਕਾਰ ਹੈ। 2006 ਵਿੱਚ ਔਸਕਰ ਲਈ ਨਾਮਜ਼ਦ ਅਤੇ ਬਫ਼ਤਾ ਇਨਾਮ ਜਿੱਤਣ ਵਾਲੀ ਫ਼ਿਲਮ ਯੂਨਾਇਟਿਡ 93 ਵਿੱਚ ਅਦਾਕਾਰੀ ਕਰਨ ਕਰ ਕੇ ਇਸ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ਹੂਰੀ ਹੋਈ। ਦ ਕਾਈਟ ਰਨਰ ਫ਼ਿਲਮ ਵਿੱਚ ਇਸਨੇ ਆਮਿਰ ਦੀ ਭੂਮਿਕਾ ਨਿਭਾਈ।
ਖ਼ਾਲਿਦ ਅਬਦ ਅੱਲ੍ਹਾ | |
---|---|
ਜਨਮ | |
ਰਾਸ਼ਟਰੀਅਤਾ | ਬਰਤਾਨਵੀ-ਮਿਸਰੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2005–ਹੁਣ ਤੱਕ |
This article uses material from the Wikipedia ਪੰਜਾਬੀ article ਖ਼ਾਲਿਦ ਅਬਦ ਅੱਲ੍ਹਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.