ਕੋਸ਼ੰਟ

ਗਣਿਤ ਵਿੱਚ, ਇੱਕ ਕੋਸ਼ੰਟ (ਲੈਟਿਨ ਭਾਸ਼ਾ ਤੋਂ ਆਇਆ ਸ਼ਬਦ: ˈkwoʊʃənt ਜਿਸਦਾ ਉੱਚਾਰਣ quotiens ਹੈ, ਯਾਨਿ ‘ਕਿੰਨੀ ਵਾਰ’) ਤਕਸੀਮ ਦਾ ਨਤੀਜਾ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ, ਜਦੋਂ 6 ਨੂੰ 3 ਨਾਲ ਭਾਗ ਕੀਤਾ ਜਾਂਦਾ ਹੈ, ਤਾਂ ਕੋਸ਼ੰਟ 2 ਮਿਲਦਾ ਹੈ। ਜਦੋਂਕਿ 6 ਨੂੰ ਡਿਵੀਡੰਡ, ਅਤੇ 3 ਨੂੰ ਡਿਵੀਜ਼ਰ ਕਿਹਾ ਜਾਂਦਾ ਹੈ। ਕੋਸ਼ੰਟ ਨੂੰ ਹੋਰ ਅੱਗੇ ਉੰਨੇ ਵਕਤ ਦੀ ਗਿਣਤੀ ਵਿੱਚ ਦਰਸਾਇਆ ਜਾਂਦਾ ਹੈ ਜਿੰਨੀ ਵਾਰ ਡਿਵੀਜ਼ਰ ਡਿਵੀਡੰਡ ਵਿੱਚ ਵੰਡਿਆ ਨਹੀਂ ਜਾਂਦਾ, ਜਿਵੇਂ, 3, 6 ਵਿੱਚ 2 ਵਾਰ ਵੰਡਿਆ ਜਾਂਦਾ ਹੈ। ਇੱਕ ਕੋਸ਼ੰਟ ਨੂੰ ਨਤੀਜੇ ਦਾ ਇੰਟਜਰ ਹਿੱਸਾ ਵੀ ਕਿਹਾ ਜਾ ਸਕਦਾ ਹੈ ਜੋ ਯੁਕਿਲਡਨ ਡਿਵੀਜ਼ਨ ਵਿੱਚ ਦੋ ਪੂਰਨ ਅੰਕਾਂ ਨੂੰ ਤਕਸੀਮ ਕਰਨ ਨਾਲ ਮਿਲਦਾ ਹੈ। ਉਦਾਹਰਨ ਦੇ ਤੌਰ 'ਤੇ, 13 ਨੂੰ 5 ਨਾਲ ਤਕਸੀਮ ਕਰਨ ਤੇ ਕੋਸ਼ੰਟ 2 ਹੁੰਦਾ ਹੈ, ਜਦੋਂਕਿ ਬਾਕੀ 3 ਬਚਦਾ ਹੈ।

Tags:

ਇੰਟੇਜਰਗਣਿਤਤਕਸੀਮਭਾਗ (ਗਣਿਤ)

🔥 Trending searches on Wiki ਪੰਜਾਬੀ:

ਮੁਗ਼ਲ ਸਲਤਨਤ1911ਭਾਰਤਭਾਈ ਗੁਰਦਾਸਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਦਮਦਮੀ ਟਕਸਾਲਅੰਮ੍ਰਿਤਾ ਪ੍ਰੀਤਮਮਿਲਖਾ ਸਿੰਘਰਾਜਨੀਤੀ ਵਿਗਿਆਨਆਧੁਨਿਕਤਾਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰੂ ਕੇ ਬਾਗ਼ ਦਾ ਮੋਰਚਾਚੌਪਈ ਸਾਹਿਬਕੁਲਵੰਤ ਸਿੰਘ ਵਿਰਕਏਸ਼ੀਆਜਾਰਜ ਅਮਾਡੋਜੱਟਮੱਸਾ ਰੰਘੜਮਹਿੰਦਰ ਸਿੰਘ ਰੰਧਾਵਾ8 ਦਸੰਬਰਪੰਜਾਬੀ ਇਕਾਂਗੀ ਦਾ ਇਤਿਹਾਸਸੋਮਨਾਥ ਮੰਦਰਬਠਿੰਡਾਜਨਮ ਸੰਬੰਧੀ ਰੀਤੀ ਰਿਵਾਜਵਰਗ ਮੂਲਸਿੱਖਗੁਰੂ ਗੋਬਿੰਦ ਸਿੰਘਪਰਮਾ ਫੁੱਟਬਾਲ ਕਲੱਬਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੰਜ ਪਿਆਰੇਗੋਤ ਕੁਨਾਲਾਆਸਟਰੇਲੀਆਮਨੁੱਖੀ ਅੱਖਜੋਤਿਸ਼ਪੜਨਾਂਵਪੰਜਾਬੀ ਲੋਕ ਗੀਤਅਕਾਲੀ ਫੂਲਾ ਸਿੰਘਫ਼ੇਸਬੁੱਕ1838ਕੀਰਤਨ ਸੋਹਿਲਾਬਿੱਗ ਬੌਸ (ਸੀਜ਼ਨ 8)ਜਾਮੀਆ ਮਿਲੀਆ ਇਸਲਾਮੀਆਪੰਜਨਦ ਦਰਿਆ੧੯੧੮ਮਹਿਤਾਬ ਸਿੰਘ ਭੰਗੂਕੌਰਸੇਰਾਲਿਓਨਲ ਮੈਸੀ20 ਜੁਲਾਈਐਨਾ ਮੱਲੇਨਛੱਤਰ ਗਿੱਲਭਾਸ਼ਾ ਵਿਗਿਆਨਲਸਣਵਾਰਿਸ ਸ਼ਾਹਨਿੱਕੀ ਕਹਾਣੀਸਾਹਿਤਵਹੁਟੀ ਦਾ ਨਾਂ ਬਦਲਣਾਰਤਨ ਸਿੰਘ ਜੱਗੀਨਾਨਕ ਸਿੰਘਪੂਰਨ ਸਿੰਘਕਿਰਿਆ-ਵਿਸ਼ੇਸ਼ਣਸੋਹਣੀ ਮਹੀਂਵਾਲਸੰਸਾਰਹੇਮਕੁੰਟ ਸਾਹਿਬਸੋਨੀ ਲਵਾਉ ਤਾਂਸੀਮੋਜ਼ੀਲਾ ਫਾਇਰਫੌਕਸਰਿਸ਼ਤਾ-ਨਾਤਾ ਪ੍ਰਬੰਧ🡆 More