ਕੈਲਾਸ਼ ਸਤਿਆਰਥੀ

ਕੈਲਾਸ਼ ਸਤਿਆਰਥੀ (ਜਨਮ: 11 ਜਨਵਰੀ 1954) ਭਾਰਤ ਦੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਇੱਕ ਕਾਰਕੁੰਨ ਹੈ, ਜਿਸ ਨੂੰ (2014) ਲਈ ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸਨੇ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਇਹ ਨੋਬਲ ਇਨਾਮ ਸਾਂਝਾ ਕੀਤਾ ਹੈ। ਇਲੈਕਟਰਾਨਿਕ ਇੰਜੀਨੀਅਰ ਕੈਲਾਸ਼ ਸਤਿਆਰਥੀ 26 ਸਾਲ ਦੀ ਉਮਰ ਵਿੱਚ ਹੀ ਕੈਰੀਅਰ ਛੱਡਕੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਲੱਗ ਪਿਆ ਸੀ। ਇਸ ਸਮੇਂ ਉਹ ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦਾ ਪ੍ਰਧਾਨ ਵੀ ਹੈ।

ਕੈਲਾਸ਼ ਸਤਿਆਰਥੀ
ਕੈਲਾਸ਼ ਸਤਿਆਰਥੀ
ਕੈਲਾਸ਼ ਸਤਿਆਰਥੀ 2012 ਵਿੱਚ
ਜਨਮ (1954-01-11) 11 ਜਨਵਰੀ 1954 (ਉਮਰ 70)
ਵਿਦੀਸ਼ਾ, ਮਧ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁੰਨ
ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਦੇ ਪ੍ਰਧਾਨ
ਪੁਰਸਕਾਰ(2014) ਲਈ ਨੋਬਲ ਅਮਨ ਪੁਰਸਕਾਰ

ਨੋਬਲ ਤੋਂ ਪਹਿਲਾਂ ਉਸ ਨੂੰ 1994 ਵਿੱਚ ਜਰਮਨੀ ਦਾ ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ, 1995 ਵਿੱਚ ਅਮਰੀਕਾ ਦਾ ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ, 2007 ਵਿੱਚ ਗੋਲਡ ਮੈਡਲ ਆਫ ਇਟੈਲੀਅਨ ਸੈਨੇਟ ਅਤੇ 2009 ਵਿੱਚ ਅਮਰੀਕਾ ਦੇ ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ ਸਹਿਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲ ਚੁੱਕੇ ਹਨ।

ਅਰੰਭਕ ਜੀਵਨ

ਕੈਲਾਸ਼ ਸਤਿਆਰਥੀ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ 11 ਜਨਵਰੀ ਨੂੰ 1954 ਨੂੰ ਪੈਦਾ ਹੋਇਆ ਸੀ। ਉਸ ਨੇ ਵਿਦਿਸ਼ਾ ਦੀ ਸਮਰਾਟ ਅਸ਼ੋਕ ਟਕਨਾਲੋਜੀ ਇੰਸਟੀਚਿਊਟ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਿਰ ਹਾਈ-ਵੋਲਟੇਜ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਫਿਰ ਉਸ ਨੇ ਕੁਝ ਸਾਲ ਲਈ ਭੋਪਾਲ ਦੇ ਇੱਕ ਕਾਲਜ ਲੈਕਚਰਾਰ ਵਜੋਂ ਕੰਮ ਕੀਤਾ।

ਇਨਾਮ ਅਤੇ ਸਨਮਾਨ

ਸਤਿਆਰਥੀ ਅਨੇਕ ਦਸਤਾਵੇਜ਼ੀ ਫ਼ਿਲਮਾਂ, ਟੈਲੀਵੀਜ਼ਨ ਸੀਰੀਅਲਾਂ, ਭਾਸ਼ਣ ਸ਼ੋਅ, ਐਡਵੋਕੇਸੀ ਅਤੇ ਜਾਗਰੂਕਤਾ ਫ਼ਿਲਮਾਂ ਦਾ ਵਿਸ਼ਾ ਬਣਾਇਆ ਗਿਆ ਹੈ। ਸਤਿਆਰਥੀ ਨੂੰ ਹੇਠ ਲਿਖੇ ਪੁਰਸਕਾਰਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ:

  • 2014: ਨੋਬਲ ਅਮਨ ਪੁਰਸਕਾਰ
  • 2009: ਡਿਫੈਂਡਰਸ ਆਫ ਡੈਮੋਕਰੇਸੀ ਅਵਾਰਡ (ਯੂਐਸ)
  • 2008: ਅਲਫਾਂਸੋ ਕੋਮਿਨ ਇੰਟਰਨੈਸ਼ਨਲ ਅਵਾਰਡ (ਸਪੇਨ)
  • 2007: ਗੋਲਡ ਮੈਡਲ ਆਫ ਇਟੈਲੀਅਨ ਸੈਨੇਟ (2007)
  • 2007: recognized in the list of "Heroes Acting to End Modern Day Slavery" by the US State Department
  • 2006: ਫ਼ਰੀਡਮ ਅਵਾਰਡ (ਯੂਐਸ)
  • 2002: ਵੈਲਨਵਰਗ ਮੈਡਲ, ਮਿਸ਼ੀਗਨ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਪੁਰਸਕਾਰ।
  • 1999: Friedrich Ebert Stiftung Award (Germany)
  • 1998: ਗੋਲਡਨ ਫਲੈਗ ਅਵਾਰਡ (ਨੀਦਰਲੈਂਡ)
  • 1995: ਰਾਬਰਟ ਐਫ ਕੈਨੇਡੀ ਹਿਊਮਨ ਰਾਈਟਸ ਅਵਾਰਡ (ਯੂਐਸ)
  • 1995: ਦ ਟਰੰਪਟਰ ਅਵਾਰਡ (ਯੂਐਸ)
  • 1994: ਦ ਏਇਕਨਰ ਇੰਟਰਨੈਸ਼ਨਲ ਪੀਸ ਅਵਾਰਡ (ਜਰਮਨੀ)
  • 1993: Elected Ashoka Fellow (US)

ਹਵਾਲੇ

Tags:

ਨੋਬਲ ਅਮਨ ਪੁਰਸਕਾਰਮਲਾਲਾ ਯੂਸੁਫਜਈ

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀ ਦੀ ਸੰਰਚਨਾ1992ਵੇਦਸਾਹਿਤ ਅਤੇ ਮਨੋਵਿਗਿਆਨਸ਼ਾਹ ਮੁਹੰਮਦਸਿੰਘਡਾ. ਭੁਪਿੰਦਰ ਸਿੰਘ ਖਹਿਰਾਸੂਰਜੀ ਊਰਜਾਹਰਿਆਣਾਹੱਡੀਨਿਸ਼ਾਨ ਸਾਹਿਬਮਾਲੇਰਕੋਟਲਾਜਿੰਦ ਕੌਰਉਲੰਪਿਕ ਖੇਡਾਂਨੇਪਾਲਪੰਜਾਬ ਦਾ ਇਤਿਹਾਸਤ੍ਰਿਨਾ ਸਾਹਾਨਾਮਧਾਰੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਅਕਾਲ ਉਸਤਤਿਸ਼ਹਿਰੀਕਰਨਦਿਵਾਲੀਸ਼ੁੱਕਰਵਾਰਗੂਗਲਘਾਟੀ ਵਿੱਚਸਾਕਾ ਨੀਲਾ ਤਾਰਾਏ.ਪੀ.ਜੇ ਅਬਦੁਲ ਕਲਾਮਧਾਤਮਾਤਾ ਗੁਜਰੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਜਨ-ਸੰਚਾਰਜਰਨੈਲ ਸਿੰਘ ਭਿੰਡਰਾਂਵਾਲੇਮਹਾਰਾਜਾ ਰਣਜੀਤ ਸਿੰਘ ਇਨਾਮਅੰਮ੍ਰਿਤਪਾਲ ਸਿੰਘ ਖਾਲਸਾਗਰਾਮ ਦਿਉਤੇਪੰਜਾਬ, ਪਾਕਿਸਤਾਨਸਾਂਚੀਮੁੱਖ ਸਫ਼ਾਲਿੰਗ (ਵਿਆਕਰਨ)ਬਾਰਬਾਡੋਸਚੰਡੀ ਦੀ ਵਾਰਸਿਮਰਨਜੀਤ ਸਿੰਘ ਮਾਨਧਰਤੀਖੁਰਾਕ (ਪੋਸ਼ਣ)ਚੰਡੀਗੜ੍ਹਖਾਲਸਾ ਰਾਜਸਿੱਖ ਇਤਿਹਾਸਸੋਹਿੰਦਰ ਸਿੰਘ ਵਣਜਾਰਾ ਬੇਦੀਭਾਰਤਪੰਜਾਬ ਵਿੱਚ ਕਬੱਡੀਬੈਟਮੈਨ ਬਿਗਿਨਜ਼ਚਾਣਕਿਆਸਮੁੱਚੀ ਲੰਬਾਈਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮੀਰ ਮੰਨੂੰਪਹਿਲੀ ਐਂਗਲੋ-ਸਿੱਖ ਜੰਗਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਆਈ.ਸੀ.ਪੀ. ਲਾਇਸੰਸਨਿਰੰਤਰਤਾ (ਸਿਧਾਂਤ)ਮਨੁੱਖੀ ਹੱਕਪੰਜਾਬੀ ਖੋਜ ਦਾ ਇਤਿਹਾਸ7 ਸਤੰਬਰਪੰਜਾਬੀ ਲੋਕ ਕਾਵਿਪੂੰਜੀਵਾਦ28 ਮਾਰਚਆਦਿ ਗ੍ਰੰਥਭਗਤ ਪੂਰਨ ਸਿੰਘਸਤਵਾਰਾਪੱਤਰੀ ਘਾੜਤਰੁੱਖਰੂਪਵਾਦ (ਸਾਹਿਤ)ਸੁਜਾਨ ਸਿੰਘਵਹਿਮ ਭਰਮਐਥਨਜ਼🡆 More