ਕੇਬੈੱਕ (/kwˈbɛk/ ( ਸੁਣੋ); ਫ਼ਰਾਂਸੀਸੀ: Québec ( ਸੁਣੋ)), ਜਾਂ ਕੇਬੈੱਕ ਸ਼ਹਿਰ (ਫ਼ਰਾਂਸੀਸੀ: Ville de Québec), ਕੈਨੇਡੀਆਈ ਸੂਬੇ ਕੇਬੈੱਕ ਦੀ ਰਾਜਧਾਨੀ ਹੈ। 2011 ਤੱਕ ਇਹਦੀ ਅਬਾਦੀ 516,622 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ 765,706 ਲੋਕ ਰਹਿੰਦੇ ਹਨ ਜਿਸ ਕਰ ਕੇ ਇਹ ਮਾਂਟਰੀਆਲ ਮਗਰੋਂ ਕੇਬੈੱਕ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।
ਕੇਬੈੱਕ ਸ਼ਹਿਰ | |
---|---|
RCM | None |
Metropolitan community | Communauté métropolitaine de Québec |
ਇਕੱਠ | Agglomeration of Quebec City |
Boroughs | List
|
ਸਰਕਾਰ | |
• ਕਿਸਮ | Quebec City Council |
• Mayor | Régis Labeaume |
• MPs | List of MPs |
• Prov. riding | List |
ਆਬਾਦੀ | |
• Pop 2006-2011 | 5.2% |
• Dwellings | 2,55,785 |
ਸਮਾਂ ਖੇਤਰ | ਯੂਟੀਸੀ−5 |
• ਗਰਮੀਆਂ (ਡੀਐਸਟੀ) | ਯੂਟੀਸੀ−4 |
Highways | |
SGC code | 24 23 027 |
NTS Map | 021L14 |
GNBC Code | EHTWR |
This article uses material from the Wikipedia ਪੰਜਾਬੀ article ਕੇਬੈੱਕ ਸ਼ਹਿਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.