ਕਾਂਗੜੀ ਬੋਲੀ: ਭਾਸ਼ਾ

ਕਾਂਗੜੀ ਬੋਲੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਹਮੀਰਪੁਰ, ਊਨਾ ਅਤੇ ਪੰਜਾਬ ਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਇੱਕ ਇੰਡੋ-ਆਰਿਆਈ ਉਪਭਾਸ਼ਾ ਹੈ ਜਿਸਦਾ ਸੰਬੰਧ ਡੋਗਰੀ ਨਾਲ ਹੈ ਅਤੇ ਇਸਨੂੰ ਪੱਛਮੀ ਪਹਾੜੀ ਭਾਸ਼ਾ ਸਮੂਹ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਉੱਤੇ ਕੇਂਦਰੀ ਪੰਜਾਬੀ (ਮਾਝੀ) ਦਾ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ। ਭਾਸ਼ਾ ਵਿਗਿਆਨੀਆਂ ਦੁਆਰਾ ਕਾਂਗੜੀ ਅਤੇ ਡੋਗਰੀ ਨੂੰ ਪੰਜਾਬੀ ਦੀਆਂ ਉਪਭਾਸ਼ਾਵਾਂ ਹੈ ਅਤੇ ਪਹਾੜੀ ਪੰਜਾਬੀ ਸਮੂਹ ਦੀਆਂ ਉਪਭਾਸ਼ਾਵਾਂ ਮੰਨਿਆ ਜਾਂਦਾ ਹੈ।

ਕਾਂਗੜੀ
ਜੱਦੀ ਬੁਲਾਰੇਭਾਰਤ
ਇਲਾਕਾਕਾਂਗੜਾ ਵਾਦੀ
Native speakers
(17 ਲੱਖ cited 1996)
ਮਰਦਮ-ਸ਼ੁਮਾਰੀ ਨਤੀਜਿਆਂ ਵਿੱਚ ਕਈ ਬੁਲਾਰਿਆਂ ਨੂੰ ਹਿੰਦੀ ਦੇ ਬੁਲਾਰਿਆਂ ਵਿੱਚ ਮਿਲਾ ਦਿੱਤਾ ਗਿਆ ਹੈ।
ਇੰਡੋ-ਯੂਰਪੀ
  • ਇੰਡੋ-ਈਰਾਨੀ
    • ਇੰਡੋ-ਆਰਿਆਈ
      • ਉੱਤਰੀ-ਪੱਛਮੀ
        • ਪੱਛਮੀ ਪਹਾੜੀ (ਡੋਗਰੀ-ਕਾਂਗੜੀ)
          • ਕਾਂਗੜੀ
ਲਿਖਤੀ ਪ੍ਰਬੰਧ
ਦੇਵਨਾਗਰੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਸਰਕਾਰੀ ਦਰਜਾ ਪ੍ਰਾਪਤ ਨਹੀਂ ਹੈ
ਭਾਸ਼ਾ ਦਾ ਕੋਡ
ਆਈ.ਐਸ.ਓ 639-3xnr
Glottologkang1280

ਕਾਂਗੜੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ ।

ਕਾਂਗੜੀ ਭਾਸ਼ਾ ਮਈ 2021 ਤੋਂ ਮੌਜੂਦਾ UD ਭਾਸ਼ਾਵਾਂ ਦੇ ਅੰਤਰਰਾਸ਼ਟਰੀ ਡੈਸ਼ਬੋਰਡ 'ਤੇ ਹੈ। ਇਸ ਡੈਸ਼ਬੋਰਡ 'ਤੇ ਸਿਰਫ਼ ਦਸ ਭਾਰਤੀ ਭਾਸ਼ਾਵਾਂ ਹਨ ਅਤੇ ਕਾਂਗੜੀ ਉਨ੍ਹਾਂ ਵਿੱਚੋਂ ਇੱਕ ਹੈ। ਗੂਗਲ ਨੇ ਹੁਣ ਟਾਈਪਿੰਗ ਲਈ ਕਾਂਗੜੀ ਕੀਬੋਰਡ ਵੀ ਪੇਸ਼ ਕੀਤਾ ਹੈ।

ਹਵਾਲੇ

Tags:

ਪਹਾੜੀ ਭਾਸ਼ਾਵਾਂਪੰਜਾਬ, ਭਾਰਤਪੰਜਾਬੀਮਾਝੀਹਿਮਾਚਲ ਪ੍ਰਦੇਸ਼

🔥 Trending searches on Wiki ਪੰਜਾਬੀ:

ਸੱਭਿਆਚਾਰ ਅਤੇ ਸਾਹਿਤਪੰਜਾਬਬੀ ਸ਼ਿਆਮ ਸੁੰਦਰਪੰਜਾਬੀ ਲੋਕ ਗੀਤਖਡੂਰ ਸਾਹਿਬਸੂਚਨਾਮਾਰਕਸਵਾਦ ਅਤੇ ਸਾਹਿਤ ਆਲੋਚਨਾਪੰਜਾਬੀ ਭਾਸ਼ਾਅਲ ਨੀਨੋਬਠਿੰਡਾ (ਲੋਕ ਸਭਾ ਚੋਣ-ਹਲਕਾ)ਮੋਬਾਈਲ ਫ਼ੋਨਬੰਦਾ ਸਿੰਘ ਬਹਾਦਰਗੋਇੰਦਵਾਲ ਸਾਹਿਬਤਖ਼ਤ ਸ੍ਰੀ ਦਮਦਮਾ ਸਾਹਿਬਭੰਗੜਾ (ਨਾਚ)ਹਿੰਦਸਾਪੰਜਾਬੀ ਵਾਰ ਕਾਵਿ ਦਾ ਇਤਿਹਾਸਸੋਨਮ ਬਾਜਵਾਸੰਗਰੂਰ ਜ਼ਿਲ੍ਹਾਹਾੜੀ ਦੀ ਫ਼ਸਲਵਿੱਤ ਮੰਤਰੀ (ਭਾਰਤ)ਨਿਸ਼ਾਨ ਸਾਹਿਬਅਨੀਮੀਆਸਤਲੁਜ ਦਰਿਆਕੂੰਜਪੰਜਾਬੀ ਸਾਹਿਤ ਆਲੋਚਨਾਚੰਦਰਮਾਟਕਸਾਲੀ ਭਾਸ਼ਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬੀ ਸਾਹਿਤਕੁੱਤਾਗੂਰੂ ਨਾਨਕ ਦੀ ਪਹਿਲੀ ਉਦਾਸੀਗਰੀਨਲੈਂਡਡਾ. ਦੀਵਾਨ ਸਿੰਘਏਡਜ਼ਚਲੂਣੇਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਅਕਾਲੀ ਫੂਲਾ ਸਿੰਘਜਸਬੀਰ ਸਿੰਘ ਆਹਲੂਵਾਲੀਆਦਲ ਖ਼ਾਲਸਾਨਜ਼ਮਤੂੰ ਮੱਘਦਾ ਰਹੀਂ ਵੇ ਸੂਰਜਾਫ਼ਰੀਦਕੋਟ (ਲੋਕ ਸਭਾ ਹਲਕਾ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਅਕਬਰਪੰਜਾਬ ਲੋਕ ਸਭਾ ਚੋਣਾਂ 2024ਸਮਾਜਵਾਦਸੰਤੋਖ ਸਿੰਘ ਧੀਰਅਕਾਸ਼ਰਾਧਾ ਸੁਆਮੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਛੋਲੇਵਾਹਿਗੁਰੂਗ਼ੁਲਾਮ ਫ਼ਰੀਦਕਾਨ੍ਹ ਸਿੰਘ ਨਾਭਾਸ਼ੇਰਗੁਰਦੁਆਰਾ ਬਾਓਲੀ ਸਾਹਿਬਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਘੋੜਾਹਿੰਦੀ ਭਾਸ਼ਾਲੋਕ ਸਭਾ ਦਾ ਸਪੀਕਰਪੰਜਾਬੀ ਵਿਆਕਰਨਜ਼ਦ ਟਾਈਮਜ਼ ਆਫ਼ ਇੰਡੀਆਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਜਿਹਾਦਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮਧਾਣੀਦਰਿਆਛੰਦਨਿਕੋਟੀਨਤਖ਼ਤ ਸ੍ਰੀ ਹਜ਼ੂਰ ਸਾਹਿਬਪਿਸ਼ਾਚਸਰਪੰਚ🡆 More