ਕਰਨਾਕ

ਕਰਨਾਕ ਮੰਦਿਰ ਕੰਪਲੈਕਸ ਜਾਂ ਕਰਨਾਕ (/ˈkɑːr.næk/) ਪ੍ਰਾਚੀਨ ਮਿਸਰ ਦੇ ਮੰਦਿਰਾਂ, ਸਤੰਭਾਂ ਅਤੇ ਹੋਰ ਦੂਜੇ ਸਮਾਰਕਾਂ ਤੋਂ ਮਿਲ ਕੇ ਬਣਿਆ ਕੰਪਲੈਕਸ ਹੈ। ਇਸ ਦੀ ਨੀਂਹ ਮੱਧ ਸਾਮਰਾਜ ਦੇ ਫੈਰੋ ਸੇਨੁਸਰਤ ਪਹਿਲੇ ਨੇ ਰੱਖੀ ਸੀ ਅਤੇ ਤੋਲੇਮਿਕ ਕਾਲ ਤੱਕ ਇੱਥੇ ਇਮਾਰਤਾਂ ਬਣਦੀਆਂ ਰਹੀਆਂ, ਪਰ ਇਸ ਕੰਪਲੈਕਸ ਵਿੱਚ ਜਿਆਦਾਤਰ ਸਮਾਰਕ ਨਵਿਨ ਸਾਮਰਾਜ ਦੇ ਕਾਲ ਦੇ ਹਨ। ਕਰਨਾਕ ਦੇ ਨੇੜੇ ਤੇੜੇ ਦਾ ਖੇਤਰ ਹੀ ਪ੍ਰਾਚੀਨ ਮਿਸਰ ਦਾ ਇਪਟ-ਇਸੁਤ ਹੈ ਅਤੇ ਅਠਾਰਹਵੇਂ ਰਾਜਵੰਸ਼ ਦਾ ਮੁੱਖ ਪੂਜਾ ਸਥਾਨ ਜਿਥੇ ਦੇਵਤਾ ਅਮੁਨ ਦੀ ਪੂਜਾ ਹੁੰਦੀ ਸੀ।

ਕਰਨਾਕ
ਕਰਨਾਕ
Pillars of the Great Hypostyle Hall from the Precinct of Amun-Re
ਟਿਕਾਣਾਅਲ-ਕਰਨਾਕ, Luxor Governorate, ਮਿਸਰ
ਇਲਾਕਾਅੱਪਰ ਮਿਸਰ
ਗੁਣਕ25°43′7″N 32°39′31″E / 25.71861°N 32.65861°E / 25.71861; 32.65861
ਕਿਸਮSanctuary
ਕਿਸ ਦਾ ਹਿੱਸਾਥੇਬਸ
ਅਤੀਤ
ਉਸਰੱਈਆਸੇਨੁਸਰਤ I
ਸਥਾਪਨਾ3200 BC
ਕਾਲਮੱਧ ਸਾਮਰਾਜ ਤੋਂ ਤੋਲੇਮਿਕ
UNESCO World Heritage Site
ਦਫ਼ਤਰੀ ਨਾਂ: Ancient Thebes with its Necropolis
ਕਿਸਮਸੱਭਿਆਚਾਰਕ
ਮਾਪਦੰਡi, iii, vi
ਅਹੁਦਾ-ਨਿਵਾਜੀ1979 (ਤੀਜਾ ਸੈਸ਼ਨ)
ਹਵਾਲਾ ਨੰਬਰ87
ਖੇਤਰਅਰਬ ਦੇਸ਼

ਇਹ ਪ੍ਰਾਚੀਨ ਨਗਰ ਥੇਬਸ ਦਾ ਹੀ ਇੱਕ ਭਾਗ ਹੈ। ਕਰਨਾਕ ਕੰਪਲੈਕਸ ਦੇ ਨਾਮ ਤੇ ਕੋਲ ਹੀ ਇੱਕ ਪਿੰਡ ਏਲ-ਕਰਨਾਕ ਦਾ ਨਾਮ ਪਿਆ ਜੋ ਦੀ ਲਕਸਰ ਦੇ 2.5 ਕਿਲੋਮੀਟਰ ਉੱਤਰ ਵਿੱਚ ਹੈ।

ਹਵਾਲੇ

Tags:

ਮਿਸਰ

🔥 Trending searches on Wiki ਪੰਜਾਬੀ:

ਵੀਅਤਨਾਮ9 ਅਗਸਤਲੋਕ ਮੇਲੇਲਹੌਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਵਿਸਾਖੀਸ਼ਿਵ ਕੁਮਾਰ ਬਟਾਲਵੀਭਗਵੰਤ ਮਾਨਬਹਾਵਲਪੁਰਪੇ (ਸਿਰਿਲਿਕ)ਮੀਡੀਆਵਿਕੀਸਾਉਣੀ ਦੀ ਫ਼ਸਲਹੀਰ ਰਾਂਝਾਯੂਕਰੇਨੀ ਭਾਸ਼ਾਫ਼ੇਸਬੁੱਕਗੜ੍ਹਵਾਲ ਹਿਮਾਲਿਆਐਸਟਨ ਵਿਲਾ ਫੁੱਟਬਾਲ ਕਲੱਬਵਾਲਿਸ ਅਤੇ ਫ਼ੁਤੂਨਾ2024 ਵਿੱਚ ਮੌਤਾਂਦਰਸ਼ਨ ਬੁੱਟਰਸੰਯੁਕਤ ਰਾਸ਼ਟਰਵਿਆਨਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਹਿੰਦਰ ਸਿੰਘ ਧੋਨੀਗੁਰੂ ਅੰਗਦਯੂਕ੍ਰੇਨ ਉੱਤੇ ਰੂਸੀ ਹਮਲਾਅੰਚਾਰ ਝੀਲਹਾਂਗਕਾਂਗਬਹੁਲੀਕਾਵਿ ਸ਼ਾਸਤਰਪਹਿਲੀ ਐਂਗਲੋ-ਸਿੱਖ ਜੰਗਗੁਰਦਾਰੋਵਨ ਐਟਕਿਨਸਨਭੰਗੜਾ (ਨਾਚ)ਈਸ਼ਵਰ ਚੰਦਰ ਨੰਦਾਇਖਾ ਪੋਖਰੀਵਿੰਟਰ ਵਾਰਭਾਰਤਜਗਾ ਰਾਮ ਤੀਰਥਹਾਸ਼ਮ ਸ਼ਾਹਲੰਮੀ ਛਾਲਦਾਰਸ਼ਨਕ ਯਥਾਰਥਵਾਦਜੂਲੀ ਐਂਡਰਿਊਜ਼ਕਰਨੈਲ ਸਿੰਘ ਈਸੜੂਲਕਸ਼ਮੀ ਮੇਹਰ28 ਅਕਤੂਬਰਹੱਡੀਊਧਮ ਸਿੰਘਪੁਆਧਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਏ. ਪੀ. ਜੇ. ਅਬਦੁਲ ਕਲਾਮਕਾਰਟੂਨਿਸਟਭੀਮਰਾਓ ਅੰਬੇਡਕਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੀਰ ਬੁੱਧੂ ਸ਼ਾਹਸੀ. ਕੇ. ਨਾਇਡੂਆਵੀਲਾ ਦੀਆਂ ਕੰਧਾਂਮਿਖਾਇਲ ਬੁਲਗਾਕੋਵਪਰਗਟ ਸਿੰਘਮਾਈ ਭਾਗੋਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਖੜੀਆ ਮਿੱਟੀ2023 ਓਡੀਸ਼ਾ ਟਰੇਨ ਟੱਕਰਪਿੱਪਲਆਲਤਾਮੀਰਾ ਦੀ ਗੁਫ਼ਾਛੋਟਾ ਘੱਲੂਘਾਰਾਮੁਹਾਰਨੀਕੇ. ਕਵਿਤਾਡਵਾਈਟ ਡੇਵਿਡ ਆਈਜ਼ਨਹਾਵਰਸੰਯੁਕਤ ਰਾਜ ਦਾ ਰਾਸ਼ਟਰਪਤੀਯੂਰਪਇੰਗਲੈਂਡ🡆 More