ਟੀਵੀ ਡਰਾਮਾ ਕਭੀ ਕਭੀ

ਕਭੀ ਕਭੀ ਇੱਕ ਪਾਕਿਸਤਾਨੀ ਡਰਾਮਾ ਹੈ ਜੋ 2013 ਵਿੱਚ ਏਆਰਯਾਈ ਡਿਜੀਟਲ ਚੈਨਲ ਉੱਪਰ ਪ੍ਰਸਾਰਿਤ ਹੋਇਆ ਸੀ। ਇਸਨੂੰ ਜ਼ਿੰਦਗੀ ਦੁਆਰਾ ਭਾਰਤ ਵਿੱਚ ਵੀ 23 ਜੂਨ 2015 ਤੋਂ ਪ੍ਰਸਾਰਣ ਸ਼ੁਰੂ ਕੀਤਾ ਗਿਆ।

ਕਭੀ ਕਭੀ
ਸ਼ੈਲੀਡਰਾਮਾ, ਰੁਮਾਂਸ
ਲੇਖਕਅੰਜੁਮ ਸ਼ਹਿਜ਼ਾਦ
ਸਟਾਰਿੰਗਅਹਿਸਨ ਖਾਨ
ਮਹਿਵਿਸ਼ ਹਯਾਤ
(For entire cast see the section on cast below)
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾIdream Entertainment
ਰਿਲੀਜ਼
Original networkARY ਡਿਜੀਟਲ
Original release20 ਸਿਤੰਬਰ 2013

ਪਲਾਟ

ਇਹ ਇੱਕ ਪ੍ਰੇਮ ਕਹਾਣੀ ਹੈ ਜੋ ਅਮੀਰ ਕੁੜੀ ਇਸ਼ਾਲ ਅਤੇ ਇੱਕ ਮੱਧ-ਵਰਗੀ ਪਰਿਵਾਰ ਦੇ ਆਰੇਜ਼ ਦੀ ਹੈ। ਬਹੁਤ ਮੁਸ਼ਕਿਲਾਂ ਦੇ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਇੱਕ ਪਾਸੇ ਇਸ਼ਾਲ ਦਾ ਪਿਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੁੰਦਾ ਅਤੇ ਦੂਜੇ ਪਾਸੇ ਆਰੇਜ਼ ਦੀ ਲਾਲਚੀ ਮਾਂ ਅਤੇ ਭੈਣ ਲਗਾਤਾਰ ਉਹਨਾਂ ਦੇ ਵਿਆਹੁਤਾ ਜੀਵਨ ਵਿੱਚ ਜ਼ਹਿਰ ਘੋਲਦੇ ਰਹਿੰਦੇ ਹਨ। ਸਮੁੱਚਾ ਪਲਾਟ ਉਹਨਾਂ ਦੇ ਰਿਸ਼ਤੇ ਵਿੱਚ ਆਉਂਦੇ ਉਤਾਰ-ਚੜਾਵ ਨੂੰ ਹੀ ਬਿਆਨਦਾ ਹੈ।

ਕਾਸਟ

  1. ਅਹਿਸਨ ਖਾਨ (ਆਰੇਜ਼)
  2. ਮਹਿਵਿਸ਼ ਹਯਾਤ (ਇਸ਼ਾਲ)
  3. ਜਾਵੇਦ ਸ਼ੇਖ (ਇਸ਼ਾਲ ਦਾ ਪਿਤਾ)
  4. ਬੁਸ਼ਰਾ ਅੰਸਾਰੀ (ਆਰੇਜ਼ ਦੀ ਮਾਂ)
  5. ਨੌਸ਼ੀਨ ਸ਼ਾਹ (ਈਵਾ - ਇਸ਼ਾਲ ਦੀ ਭੈਣ)
  6. ਅਲੀ ਖਾਨ (ਈਵਾ ਦਾ ਪਤੀ)
  7. ਸਨਾ ਅਸਕਰੀ (ਸੋਨੀ - ਆਰੇਜ਼ ਦੀ ਭੈਣ)

ਹੋਰ ਵੇਖੋ

ਹਵਾਲੇ

Tags:

ਟੀਵੀ ਡਰਾਮਾ ਕਭੀ ਕਭੀ ਪਲਾਟਟੀਵੀ ਡਰਾਮਾ ਕਭੀ ਕਭੀ ਕਾਸਟਟੀਵੀ ਡਰਾਮਾ ਕਭੀ ਕਭੀ ਹੋਰ ਵੇਖੋਟੀਵੀ ਡਰਾਮਾ ਕਭੀ ਕਭੀ ਹਵਾਲੇਟੀਵੀ ਡਰਾਮਾ ਕਭੀ ਕਭੀਜ਼ਿੰਦਗੀ (ਟੀਵੀ ਚੈਨਲ)

🔥 Trending searches on Wiki ਪੰਜਾਬੀ:

ਗੁਰਮਤਿ ਕਾਵਿ ਧਾਰਾਸਤਿੰਦਰ ਸਰਤਾਜਵਿਸ਼ਵ ਸਿਹਤ ਦਿਵਸਅਤਰ ਸਿੰਘਮਾਰਕਸਵਾਦੀ ਪੰਜਾਬੀ ਆਲੋਚਨਾਛਪਾਰ ਦਾ ਮੇਲਾਦੁਰਗਾ ਪੂਜਾਭਗਤ ਸਿੰਘਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗਰਭਪਾਤਕੌਰ (ਨਾਮ)ਮੱਕੀ ਦੀ ਰੋਟੀਮਹਿੰਦਰ ਸਿੰਘ ਧੋਨੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਚੇਤਰਬਾਬਆਧੁਨਿਕ ਪੰਜਾਬੀ ਕਵਿਤਾਲੱਖਾ ਸਿਧਾਣਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਨੀਕਰਣ ਸਾਹਿਬਗ਼ੁਲਾਮ ਫ਼ਰੀਦਪੂਰਨ ਭਗਤਉੱਚਾਰ-ਖੰਡਪਲਾਸੀ ਦੀ ਲੜਾਈਗੁਰੂ ਅਮਰਦਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵੀਡੀਓਸਿਹਤ ਸੰਭਾਲਪੰਛੀਪ੍ਰਹਿਲਾਦਪਿਸ਼ਾਬ ਨਾਲੀ ਦੀ ਲਾਗਪੰਜਾਬ, ਭਾਰਤਨਜ਼ਮਗੁਰਚੇਤ ਚਿੱਤਰਕਾਰਸੰਯੁਕਤ ਰਾਜਗੋਇੰਦਵਾਲ ਸਾਹਿਬਪੰਜਾਬ ਦੇ ਲੋਕ ਧੰਦੇਮਾਤਾ ਜੀਤੋਜੋਤਿਸ਼ਨਾਨਕ ਸਿੰਘਪੰਜਾਬੀ ਬੁਝਾਰਤਾਂਭੰਗੜਾ (ਨਾਚ)ਅਰਜਨ ਢਿੱਲੋਂਬਾਬਾ ਬੁੱਢਾ ਜੀਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਭੋਜਨ ਸੱਭਿਆਚਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪਰਕਾਸ਼ ਸਿੰਘ ਬਾਦਲਰਾਜ ਸਭਾਸਾਹਿਤ ਅਕਾਦਮੀ ਇਨਾਮਬੰਦਾ ਸਿੰਘ ਬਹਾਦਰਗੂਗਲਪਾਣੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਈ ਗੁਰਦਾਸਕੈਥੋਲਿਕ ਗਿਰਜਾਘਰਇੰਦਰਾ ਗਾਂਧੀਪੰਜ ਕਕਾਰਭਾਰਤੀ ਪੁਲਿਸ ਸੇਵਾਵਾਂਆਧੁਨਿਕ ਪੰਜਾਬੀ ਵਾਰਤਕਗੌਤਮ ਬੁੱਧਨਾਂਵ ਵਾਕੰਸ਼ਪੰਥ ਪ੍ਰਕਾਸ਼ਭਾਰਤ ਦਾ ਰਾਸ਼ਟਰਪਤੀਗੁਰੂ ਗ੍ਰੰਥ ਸਾਹਿਬਭਾਰਤ ਵਿੱਚ ਬੁਨਿਆਦੀ ਅਧਿਕਾਰਕਰਤਾਰ ਸਿੰਘ ਦੁੱਗਲਜਪੁਜੀ ਸਾਹਿਬਜਮਰੌਦ ਦੀ ਲੜਾਈਪੰਜਾਬੀ ਲੋਕ ਕਲਾਵਾਂਸੂਰਪੰਜਾਬੀ ਸਾਹਿਤ ਦਾ ਇਤਿਹਾਸਵਿਕੀ🡆 More